40.9 F
Mississauga, Ontario
Monday, November 16, 2026
ਮੁੱਖ ਖਬਰਾਂ

ਮੁੱਖ ਖਬਰਾਂ

ਟ੍ਰਿਪਲ ਮਰਡਰ ਕੇਸ ‘ਚ ਸਾਬਕਾ ਸੰਸਦ ਮੈਂਬਰ ਸ਼ਹਾਬੁਦੀਨ ਬਰੀ

ਨਵੀਂ ਦਿੱਲੀ  : 1989 ਦੇ ਪ੍ਰਸਿੱਧ ਟ੍ਰਿਪਲ ਮਰਡਰ ਕੇਸ ਵਿਚ ਸਾਬਕਾ ਸੰਸਦ ਮੈਂਬਰ ਸ਼ਹਾਬੁਦੀਨ ਨੂੰ ਅੱਜ ਉਸ ਸਮੇਂ ਵੱਡੀ ਰਾਹਤ ਮਿਲੀ, ਜਦੋਂ ਜਮਸ਼ੇਦਪੁਰ ਦੀ...

ਮੀਡੀਆ ‘ਤੇ ਭੜਕੇ ਕੇਜਰੀਵਾਲ, ਵਿਸ਼ਵਾਸ ਨਾਲ ਰਿਸ਼ਤੇ ਪਰਿਵਾਰਕ ਮੈਂਬਰ ਦੀ ਤਰ੍ਹਾਂ

ਨਵੀਂ ਦਿੱਲੀ — ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਨੇਤਾ ਕੁਮਾਰ ਵਿਸ਼ਵਾਸ ਦੇ ਨਾਲ ਮਤਭੇਦ ਦੀਆਂ ਖਬਰਾਂ...

ਕੈਨੇਡਾ ਦੇ ਰੱਖਿਆ ਮੰਤਰੀ ਸੱਜਣ 19 ਨੂੰ ਆਉਣਗੇ ਪੰਜਾਬ, ਗੱਡੀ ‘ਤੇ...

ਓਟਾਵਾ/ਹੁਸ਼ਿਆਰਪੁਰ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਪੰਜਾਬ ਸਰਕਾਰ ਵੱਲੋਂ ਗੱਡੀ ਅਤੇ ਸੁਰੱਖਿਆ ਆਦਿ ਤਾਂ ਮੁਹੱਈਆ ਕਰਵਾਈ ਜਾਵੇਗੀ ਪਰ ਉਨ੍ਹਾਂ ਦੀ ਗੱਡੀ...

ਮੁੰਬਈ, ਚੇਨਈ, ਹੈਦਰਾਬਾਦ ਹਵਾਈ ਅੱਡਿਆਂ ‘ਤੇ ਅਲਰਟ , ਈਮੇਲ ਦੇ ਜ਼ਰੀਏ...

ਮੁੰਬਈ — ਦੇਸ਼ ਦੇ ਤਿੰਨ ਹਵਾਈ ਅੱਡੇ ਮੁੰਬਈ, ਚੇਨਈ ਅਤੇ ਹੈਦਰਾਬਾਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮਹਿਲਾ ਨੇ ਈਮੇਲ ਦੇ ਜ਼ਰੀਏ ਮੁੰਬਈ ਪੁਲਸ...

ਅੰਮ੍ਰਿਤਸਰ ‘ਚ ਮਿਲੇ 8 ਬੰਬ ਸ਼ੈੱਲ

ਅੰਮ੍ਰਿਤਸਰ — ਅੰਮ੍ਰਿਤਸਰ ਤੋਂ 8 ਬੰਬ ਸ਼ੈੱਲ ਮਿਲਣ ਨਾਲ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਹੈ। ਉਕਤ ਬੰਬ ਸ਼ੈੱਲ ਛਰਹਟਾ ਦੀ ਸੰਧੂ ਕਾਲੋਨੀ ਤੋਂ ਮਿਲੇ...

ਭੁਵਨੇਸ਼ਵਰ : ਆਜ਼ਾਦੀ ਘੁਲਾਟੀਏ ਦੇ ਪਰਿਵਾਰਾਂ ਨੂੰ ਮਿਲੇ ਨਰਿੰਦਰ ਮੋਦੀ, ਲਿੰਗਰਾਜ...

ਭੁਵਨੇਸ਼ਵਰ— ਭੁਵਨੇਸ਼ਵਰ 'ਚ ਆਯੋਜਿਤ ਭਾਜਪਾ ਦੀ ਦੋ ਦਿਨਾਂ ਦੀ ਕਾਰਜਕਾਰਨੀ ਬੈਠਕ ਅੱਜ (ਐਤਵਾਰ) ਖਤਮ ਹੋਣੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਜਕਾਰਨੀ ਨੂੰ ਸੰਬੋਧਿਤ ਕਰਨਗੇ।...

ਪ੍ਰਧਾਨ ਮੰਤਰੀ ਨੇ ਭੁਵਨੇਸ਼ਵਰ ‘ਚ ਕੀਤਾ ਰੋਡ ਸ਼ੋਅ

ਭੁਵਨੇਸ਼ਵਰ : ਅੱਜ ਭੁਵਨੇਸ਼ਵਰ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਰੋਡ ਸ਼ੋਅ ਕੀਤਾ ਗਿਆ| ਇਸ ਮੌਕੇ ਪ੍ਰਧਾਨ ਮੰਤਰੀ ਨੂੰ ਦੇਖਣ ਲਈ ਸੜਕਾਂ ਦੇ...

ਅਮਰੀਕੀ ਬੰਬ ਹਮਲੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 90 ਹੋਈ

ਕਾਬੁਲ : ਅਮਰੀਕਾ ਵੱਲੋਂ ਅਫਗਾਨਿਸਤਾਨ ਉਤੇ ਕੀਤੇ ਗਏ ਸਭ ਤੋਂ ਵੱਡੇ ਗੈਰ ਪ੍ਰਮਾਣੂ ਬੰਬ ਹਮਲੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 90 ਹੋ...

ਮਹਾਰਾਸ਼ਟਰ : ਸਮੁੰਦਰ ‘ਚ ਡੁੱਬਣ ਕਾਰਨ 8 ਵਿਦਿਆਰਥੀਆਂ ਦੀ ਮੌਤ

ਮੁੰਬਈ : ਮਹਾਰਾਸ਼ਟਰ ਵਿਚ ਕਾਲਜ ਟੂਰ ਉਤੇ ਗਏ 8 ਵਿਦਿਆਰਥੀ ਸਮੁੰਦਰ ਵਿਚ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਇਹ...

ਗੁਰਦਾਸਪੁਰ ‘ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ

ਗੁਰਦਾਸਪੁਰ : ਗੁਰਦਾਸਪੁਰ ਵਿਖੇ ਇਕ ਦੁਕਾਨ ਵਿਚ ਗੈਸ ਸਿਲੰਡਰ ਫਟਣ ਕਾਰਨ 2 ਵਿਅਕਤੀ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਅੱਜ ਦੁਪਹਿਰ...

Latest article

ਸੁਰਖੀਆਂ ’ਚ ਰਹਿਣ ਲਈ ਯੂ. ਪੀ. ਤੇ ਬਿਹਾਰ ਨੂੰ ਨਿਸ਼ਾਨਾ ਬਣਾਉਂਦੇ ਹਨ ਰਾਜ ਠਾਕਰੇ...

ਪਟਨਾ - ਕੇਂਦਰੀ ਮੰਤਰੀ ਚਿਰਾਗ ਪਾਸਵਾਨ ਤੇ ਜਨ ਸੁਰਾਜ ਪਾਰਟੀ ਦੇ ਸੰਸਥਾਪਕ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਮਹਾਰਾਸ਼ਟਰ ਨਵਨਿਰਮਾਣ ਸੇਨਾ (ਮਨਸੇ) ਦੇ ਮੁਖੀ...

ਪੰਜਾਬ ‘ਚ 5 ਨੌਜਵਾਨ ਹਥਿਆਰਾਂ ਸਮੇਤ ਗ੍ਰਿਫ਼ਤਾਰ! ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਤਾਰ, DGP ਦੇ...

ਜਲੰਧਰ/ਤਰਨਤਾਰਨ - ਪੰਜਾਬ ਪੁਲਸ ਵੱਲੋਂ ਵੱਡੀ ਸਫ਼ਲਤਾ ਹਾਸਲ ਕੀਤੀ ਗਈ ਹੈ। ਦਰਅਸਲ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਵੱਲੋਂ ਤਰਨਤਾਰਨ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ...

ਅਮਿਤ ਸ਼ਾਹ ਦੀ ਚੋਟੀ ਦੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਦਿੱਲੀ ਪੁਲਸ ਹੈੱਡਕੁਆਰਟਰ ਦੇ 24 ਅਕਤੂਬਰ ਤੇ 12 ਨਵੰਬਰ ਦੇ ਲਗਾਤਾਰ 2 ਦੌਰਿਆਂ ਦੌਰਾਨ ਰਾਜਧਾਨੀ ਦੀ ਕਾਨੂੰਨ ਵਿਵਸਥਾ...