43.9 F
Mississauga, Ontario
Tuesday, November 17, 2026
ਮੁੱਖ ਖਬਰਾਂ

ਮੁੱਖ ਖਬਰਾਂ

ਸ਼੍ਰੋਮਣੀ ਕਮੇਟੀ ਨੂੰ ਜੀ. ਐੱਸ. ਟੀ. ਤੋਂ ਛੋਟ ਦਿਵਾਉਣ ਲਈ ਪ੍ਰਧਾਨ...

ਫਤਿਹਗੜ੍ਹ ਸਾਹਿਬ/ਅੰਮ੍ਰਿਤਸਰ, ਪਟਿਆਲਾ  — ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ 'ਚ 1 ਜੁਲਾਈ ਤੋਂ ਲਾਗੂ ਕੀਤੇ ਜਾ ਰਹੇ ਜੀ. ਐੱਸ. ਟੀ. ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ...

ਉੜੀ ਹਮਲੇ ਨਾਲ ਸਰਜੀਕਲ ਸਟਰਾਈਕ ਦਾ ਕੋਈ ਲੈਣਾ-ਦੇਣਾ ਨਹੀਂ: ਉਮਰ ਅਬਦੁੱਲਾ

ਸ਼੍ਰੀਨਗਰ— ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਕ ਹੋਰ ਵਿਵਾਦ ਛੇੜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਹੋਏ ਉੜੀ ਹਮਲੇ ਅਤੇ ਸਰਜੀਕਲ...

ਸ਼ਿਵਸੈਨਾ ਦਾ ਭਾਜਪਾ ‘ਤੇ ਹਮਲਾ- ਅੱਜ ਏਅਰ ਇੰਡੀਆ ਵੇਚ ਰਹੇ, ਕੱਲ...

ਮੁੰਬਈ—ਸ਼ਿਵਸੈਨਾ ਨੇ ਆਪਣੇ ਮੁੱਖ ਪੱਤਰ ਸੰਮਨਾ 'ਚ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਨੇ ਲਿਖਿਆ ਕਿ ਅੱਜ ਭਾਜਪਾ ਸਰਕਾਰ ਤੋਂ ਏਅਰ ਇੰਡੀਆ ਦੇ ਕਰਜ਼...

ਭਾਜਪਾ ਦੀਆਂ ਅੱਖਾਂ ‘ਚ ਰੜਕ ਰਹੀ ਹੈ ‘ਆਪ’

ਹੁਸ਼ਿਆਰਪੁਰ  -ਦਿੱਲੀ 'ਚ ਸਫਲਤਾ ਪੂਰਵਕ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੇਂਦਰ ਦੀ ਭਾਜਪਾ ਸਰਕਾਰ ਅਸਥਿਰ ਕਰਨ ਵਿਚ ਲੱਗੀ ਹੋਈ ਹੈ। ਬੀਤੇ...

ਭਾਰਤ-ਚੀਨ ਸਰਹੱਦ ਵਿਵਾਦ: ਨਾਥੂ ਲਾ ਤੋਂ ਕੈਲਾਸ਼ ਮਾਨਸਰੋਵਰ ਦੀ ਯਾਤਰਾ ਰੱਦ

ਸਿੱਕਮ— ਸਿੱਕਮ 'ਚ ਨਾਥੂ ਲਾ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ ਰੱਦ ਕਰ ਦਿੱਤੀ ਗਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਨਿਰਮਾਣ ਚੀਨ-ਭਾਰਤ ਸਰਹੱਦ...

ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਭਾਰਤ-ਪਾਕਿ ਸੱਭਿਆਚਾਰਕ ਸਾਂਝ ‘ਚ ਵੱਡਾ ਯੋਗਦਾਨ

ਜਲੰਧਰ  - ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਕੀਤੇ ਉਪਰਾਲੇ ਨਾਲ ਪਾਕਿ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਲ 2019 'ਚ ਮਨਾਏ ਜਾਣ...

ਪਾਕਿਸਤਾਨ ਨੇ ਬਾਲਾਕੋਟ ਦੇ ਬਾਅਦ ਉੜੀ ‘ਚ ਫਿਰ ਤੋਂ ਕੀਤੀ ਗੋਲੀਬਾਰੀ

ਸ਼੍ਰੀਨਗਰ— ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦਾ ਉਲੰਘਣ ਕਰਦੇ ਹੋਏ ਐਲ.ਓ.ਸੀ ਤੋਂ ਸਟੇ ਉੜੀ ਸੈਕਟਰ 'ਚ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਭਾਰਤੀ...

ਜੀ. ਐਸ. ਟੀ. ਲੱਗਣ ਤੋਂ ਪਹਿਲਾਂ ਹੀ ਭਿੜੇ ਸੇਲ ਟੈਕਸ ਦੇ...

ਬਰਨਾਲਾ : ਜੀ. ਐੱਸ. ਟੀ ਲਾਗੂ ਹੋਣ ਤੋਂ ਪਹਿਲਾਂ ਹੀ ਸੇਲ ਟੈਕਸ ਦੇ ਅਧਿਕਾਰੀ ਤੇ ਵਪਾਰੀ ਆਪਸ ਵਿਚ ਭਿੜ ਗਏ। ਹੰਗਾਮਾ ਉਸ ਸਮੇਂ ਸ਼ੁਰੂ...

ਜੀ.ਐੱਸ.ਟੀ. ਚੰਗਾ ਕਦਮ, ਲਾਗੂ ਕਰਨ ਦਾ ਤਰੀਕਾ ਗਲਤ- ਸਿਸੌਦੀਆ

ਨਵੀਂ ਦਿੱਲੀ— ਨਰਿੰਦਰ ਮੋਦੀ ਸਰਕਾਰ ਤੋਂ 36 ਦਾ ਅੰਕੜਾ ਰੱਖਣ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਵਸਤੂ ਅਤੇ ਟੈਕਸ ਸੇਵਾ (ਜੀ.ਐੱਸ.ਟੀ.) ਤਾਂ...

ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਹੀ ਜੀ.ਐਸ.ਟੀ ਕਾਨੂੰਨ ਬਣਾਇਆ : ਵੈਂਕਯਾ...

ਨਵੀਂ ਦਿੱਲੀ  : ਕੇਂਦਰੀ ਮੰਤਰੀ ਸ੍ਰੀ ਵੈਂਕਯਾ ਨਾਇਡੂ ਨੇ ਅੱਜ ਕਿਹਾ ਹੈ ਕਿ ਸਾਰੀਆਂ ਪਾਰਟੀਆਂ ਦੀ ਸਹਿਮਤੀ ਨਾਲ ਹੀ ਜੀ.ਐਸ.ਟੀ ਕਾਨੂੰਨ ਨੂੰ ਬਣਾਇਆ ਗਿਆ...

Latest article

ਮਾਛੀਵਾੜਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਛੱਠ ਪੂਜਾ ਦਾ ਪਵਿੱਤਰ ਤਿਉਹਾਰ

ਮਾਛੀਵਾੜਾ ਸਾਹਿਬ : ਮਾਛੀਵਾੜਾ ਵਿਖੇ ਛੱਠ ਪੂਜਾ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਜ ਤੜਕਸਾਰ ਨਗਰ ਦੇ ਗੜ੍ਹੀ...

ਮਨੀਲਾ ਲਈ ਰਵਾਨਾ ਹੋਏ PM ਮੋਦੀ ! ASEAN ਸਿਖ਼ਰ ਸੰਮੇਲਨ ‘ਚ ਲੈਣਗੇ ਹਿੱਸਾ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 23ਵੇਂ ਆਸੀਆਨ-ਭਾਰਤ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸੰਮੇਲਨ 'ਚ ਹਿੱਸਾ ਲੈਣ ਲਈ ਸੋਮਵਾਰ ਨੂੰ ਮਨੀਲਾ ਰਵਾਨਾ ਹੋਏ।...

ਪੰਜਾਬ ‘ਚ ਗਠਜੋੜ ਤੋਂ ਪਹਿਲਾਂ ਸੀਟਾਂ ਦਾ ਨਵਾਂ ਘਮਾਸਾਨ! ਭਾਜਪਾ ਦੀਆਂ ਸ਼ਰਤਾਂ ਨੇ ਛੇੜੀ...

ਚੰਡੀਗੜ੍ਹ : ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵੀ ਗੱਠਜੋੜ ਦੀਆਂ ਚਰਚਾਵਾਂ ਨੇ ਸੀਟਾਂ ਦੀ ਵੰਡ...