ਡਾ:ਅੰਸ਼ੂ ਕਟਾਰੀਆ ਚੇਨੰਈ ‘ਚ ਸਨਮਾਨਿਤ
ਮੋਹਾਲੀ : ਆਲ ਇੰਡੀਆਂ ਫੈਡਰੇਸ਼ਨ ਆਫ ਸੈਲਫ ਫਾਇਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਸ ਦੇ ਚੀਫ ਪੈਟਰਨ, ਆਰ ਐਸ ਮਣੀਰਤਨਮ ਅਤੇ ਪ੍ਰੈਜ਼ੀਡੈਂਟ, ਡਾ:ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਅਹੁਦੇਦਾਰਾਂ...
ਐਸ.ਸੀ ਦੇ ਕਾਰਤੀ ਚਿਦੰਬਰਮ ਦੀ ਪਟੀਸ਼ਨ ਕੀਤੀ ਖਾਰਜ਼
ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੀ 20 ਨਵੰਬਰ ਤੋਂ ਇਕ ਹਫਤੇ...
ਹਰਿਆਣਾ ਦੇ ਮੁੱਖ ਮੰਤਰੀ ਨੇ ਕੌਮੀ ਪ੍ਰੈਸ ਦਿਵਸ ਮੌਕੇ ਪੱਤਰਕਾਰਾਂ ਨੂੰ...
ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੌਮੀ ਪ੍ਰੈਸ ਦਿਵਸ ਦੇ ਮੌਕੇ ‘ਤੇ ਮੀਡੀਆ ਕਰਮਚਾਰੀਆਂ ਨੂੰ ਵਧਾਈ ਦਿੰਦੇ ਹੋਏ ਲੋਕ, ਸਮਾਜ, ਰਾਸ਼ਟਰ ਅਤੇ...
ਰਾਮ ਮੰਦਰ ਝਗੜਾ ਸੁਲਝਾਉਣ ਅਯੁੱਧਿਆ ਪੁੱਜੇ ਸ਼੍ਰੀ ਸ਼੍ਰੀ ਰਵੀਸ਼ੰਕਰ
ਅਯੁੱਧਿਆ— ਰਾਮ ਮੰਦਰ ਝਗੜੇ ਨੂੰ ਸੁਲਝਾਉਣ ਦੇ ਲਈ ਰੂਹਾਨੀ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਵੀਰਵਾਰ ਨੂੰ ਅਯੁੱਧਿਆ ਪੁੱਜ ਚੁੱਕੇ ਹਨ। ਹੁਣ ਉਨ੍ਹਾਂ ਦੀ ਮੁਲਾਕਾਤ ਜਨਮਭੂਮੀ...
ਮੁੱਖ ਮੰਤਰੀ ਨੇ ਬਰਤਾਨੀਆ ਅਤੇ ਕੈਨੇਡਾ ਦੇ ਸਫ਼ੀਰਾਂ ਨਾਲ ਭਾਰਤੀ ਸੈਨਿਕਾਂ...
ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ ਵਿਖੇ ਬਰਤਾਨਵੀ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰ ਅਤੇ ਕੈਨੇਡੀਅਨ ਕੌਂਸਲਰ ਜਨਰਲ ਿਸਟੋਫਰ...
‘ਪੱਪੂ’ ਸ਼ਬਦ ‘ਤੇ ਗੁਜਰਾਤ ‘ਚ ਚੋਣ ਆਯੋਗ ਨੇ ਲਗਾਈ ਰੋਕ
ਨਵੀਂ ਦਿੱਲੀ—ਚੋਣ ਆਯੋਗ ਨੇ ਗੁਜਰਾਤ ਚ ਭਾਰਤੀ ਜਨਤਾ ਪਾਰਟੀ ਦੇ ਉਸ ਟੀ.ਵੀ ਵਿਗਿਆਪਨ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ, ਜਿਸ ‘ਚ ਪੱਪੂ ਸ਼ਬਦ...
ਐਸ.ਵਾਈ.ਐਲ. ਮੁੱਦੇ ’ਤੇ ਹਰਿਆਣਾ ਨਾਲ ਕੋਈ ਵੀ ਗੁੱਝਾ ਸਮਝੌਤਾ ਕਰਨ ਦਾ...
ਚੰਡੀਗੜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਤਲੁਜ-ਯਮੁਨਾ ਿਕ ਨਹਿਰ ਦੇ ਮੁੱਦੇ ’ਤੇ ਹਰਿਆਣਾ ਨਾਲ ਕੋਈ ਗੁੱਝਾ ਸਮਝੌਤਾ ਕਰਨਾ ਦੀ ਕੋਸ਼ਿਸ਼ ਕਰਨ...
ਬਦਰੀਨਾਥ ਦੇ ਕਪਾਟ 19 ਨਵੰਬਰ ਨੂੰ ਹੋਣਗੇ ਬੰਦ
ਬਦਰੀਨਾਥ— ਬਦਰੀਨਾਥ ਧਾਮ ਦੇ ਕਪਾਟ 19 ਨਵੰਬਰ ਦੀ ਸ਼ਾਮ 7.28 ਵਜੇ ਬੰਦ ਕਰ ਦਿੱਤੇ ਜਾਣਗੇ। ਕਪਾਟ ਬੰਦ ਕਰਨ ਦੀ ਸਾਰੀ ਤਿਆਰੀ ਮੰਦਰ ਕਮੇਟੀ ਵੱਲੋਂ...
ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਣ ਚੰਡੀਗੜ੍ਹ ਪੁੱਜੇ ਕੇਜਰੀਵਾਲ
ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਨਾਲ ਮੁਲਾਕਾਤ ਕਰਨ...
ਅਮਰਿੰਦਰ ਸਮੇਤ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਦਾ ਵਿਦੇਸ਼ਾਂ ਵਿਚ ਕਾਨੂੰਨੀ ਪ੍ਰਕ੍ਰਿਆਵਾਂ...
ਨਿਊਯਾਰਕ : ਅਮਰੀਕਾ ਦੀਆਂ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵੱਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂਐਸੲੈੇ) ਦੇ ਆਗੂਆਂ ਨੇ ਪੰਜਾਬ...
















