37.6 F
Mississauga, Ontario
Saturday, November 21, 2026
ਮੁੱਖ ਖਬਰਾਂ

ਮੁੱਖ ਖਬਰਾਂ

ਕੇਜਰੀਵਾਲ ਨੂੰ ਮੁੜ ਸੀ. ਐੱਮ. ਦੀ ਕੁਰਸੀ ‘ਤੇ ਦੇਖਣਾ ਚਾਹੁੰਦੇ ਨੇ...

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਗਾਮੀ ਚੋਣਾਂ 'ਚ ਦਿੱਲੀ ਦੇ ਮੁੱਖ ਮੰਤਰੀ ਦੀ ਦੌੜ 'ਚ...

ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਸਕੂਲਾਂ ਦੀਆਂ ਕੰਟੀਨਾਂ...

ਚੰਡੀਗੜ੍ਹ : ਸਮੁੱਚੇ ਸੂਬੇ ਦੇ ਫੂਡ ਇੰਸਪੈਕਟਰਾਂ ਨੂੰ ਜੰਕ ਫੂਡ ਦੀ ਵੱਧ ਰਹੀ ਖ਼ਪਤ ਦੇ ਮੱਦੇਨਜ਼ਰ ਪੰਜਾਬ ਰਾਜ ਕਮਿਸ਼ਨ ਬੱਚਿਆਂ ਦੇ ਹੱਕਾਂ ਦੀ ਸੁਰੱਖਿਆ...

CBI ਨਿਰਦੇਸ਼ਕ ਆਲੋਕ ਵਰਮਾ ਨੇ 77 ਦਿਨਾਂ ਬਾਅਦ ਫਿਰ ਸੰਭਾਲਿਆ ਅਹੁਦਾ

ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਅੱਜ ਆਲੋਕ ਵਰਮਾ ਨੇ ਫਿਰ ਤੋਂ ਸੀ. ਬੀ. ਆਈ ਨਿਰਦੇਸ਼ਕ ਨੇ ਮੁੜ ਅਹੁਦਾ ਸੰਭਾਲਿਆ। ਛੁੱਟੀ ਤੇ...

ਐੱਚ. ਐੱਸ. ਫੂਲਕਾ ਵਲੋਂ ‘ਸਿੱਖ ਸੇਵਕ ਸੰਗਠਨ’ ਦਾ ਐਲਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ 'ਚੋਂ ਅਸਤੀਫਾ ਦੇਣ ਤੋਂ ਬਾਅਦ ਵੱਖਰਾ ਸੰਗਠਨ ਬਣਾਉਣ ਦੀ ਗੱਲ ਆਖਣ ਵਾਲੇ ਐੱਚ. ਐੱਸ. ਫੂਲਕਾ ਨੇ ਇਸ ਸੰਗਠਨ ਦੇ...

ਅੱਤਵਾਦ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਪਸਾਰ ਰਿਹੈ ਪੈਰ : ਫੌਜ...

ਨਵੀਂ ਦਿੱਲੀ — ਫੌਜ ਮੁਖੀ ਜਨਰਲ ਵਿਪਿਨ ਰਾਵਤ ਨੇ ਅੱਤਵਾਦ ਬਾਰੇ ਗੱਲ ਕਰਦਿਆਂ ਬੁੱਧਵਾਰ ਨੂੰ ਕਿਹਾ ਕਿ ਇਹ ਕਈ ਸਿਰਾਂ ਵਾਲੇ ਰਾਖਸ਼ਸ਼ ਵਾਂਗ ਆਪਣੇ...

ਭਾਰਤ ਦੌਰੇ ‘ਤੇ ਨਾਰਵੇ ਦੀ ਪੀ. ਐਮ, ਮੋਦੀ ਨਾਲ ਕੀਤੀ ਦੋ-ਪੱਖੀ...

ਨਵੀਂ ਦਿੱਲੀ— ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੋਲਬਰਗ ਭਾਰਤ ਦੌਰੇ 'ਤੇ ਹੈ। ਆਪਣੀ ਭਾਰਤ ਯਾਤਰਾ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...

ਸੁਖਪਾਲ ਸਿੰਘ ਖਹਿਰਾ ਨੇ ਬਣਾਈ ਨਵੀਂ ਪਾਰਟੀ

ਚੰਡੀਗੜ੍ਹ– ਸੁਖਪਾਲ ਸਿੰਘ ਖਹਿਰਾ ਨੇ ਅੱਜ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਸੁਖਪਾਲ ਖਹਿਰਾ ਨੇ ‘ਪੰਜਾਬੀ ਏਕਤਾ ਪਾਰਟੀ’ ਨਾਂਅ ਦੀ ਪਾਰਟੀ ਬਣਾਈ ਹੈ।...

ਪੁਲਵਾਮਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ‘ਚ ਮੁਕਾਬਲਾ, 1 ਢੇਰ

ਸ਼੍ਰੀਨਗਰ- ਕਸ਼ਮੀਰ ਦੇ ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ 'ਚ ਹੋਏ ਮੁਕਾਬਲੇ ਦੌਰਾਨ 1 ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਇਹ ਮੁਕਾਬਲਾ ਦੱਖਣੀ ਕਸ਼ਮੀਰ...

ਭਾਜਪਾ ਦਾ ਪੱਲਾ ਫੜ ਸਕਦੇ ਹਨ ਐੱਚ. ਐੱਸ. ਫੂਲਕਾ

ਜਲੰਧਰ — ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਪੰਜਾਬ ਦੀ ਸਿਆਸਤ ਰੰਗ ਬਦਲਣ ਲੱਗੀ ਹੈ। ਕਦੇ ਆਮ ਆਦਮੀ ਪਾਰਟੀ ਦਾ ਮਜ਼ਬੂਤ ਚਿਹਰਾ ਰਹੇ ਐੈੱਚ....

CBI ਮਾਮਲੇ ‘ਤੇ ਬੋਲੇ ਕੇਜਰੀਵਾਲ-SC ਦਾ ਫੈਸਲਾ PM ਮੋਦੀ ਲਈ ਕਲੰਕ

ਨੈਸ਼ਨਲ ਡੈਸਕ— ਹਾਈ ਕੋਰਟ ਨੇ ਅੱਜ ਸਰਕਾਰ ਨੂੰ ਵੱਡਾ ਝਟਕਾ ਦਿੰਦੇ ਹੋਏ ਆਲੋਕ ਵਰਮਾ ਨੂੰ ਸੀ.ਬੀ.ਆਈ. ਨਿਰਦੇਸ਼ਕ ਦੇ ਅਹੁਦੇ 'ਤੋਂ ਬਹਾਲ ਕਰ ਦਿੱਤਾ ਹੈ।...

Latest article

ਅਸਤੀਫ਼ੇ ਤੋਂ ਬਾਅਦ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਜਾਰੀ ਨਹੀਂ ਰਹਿ ਸਕਦੀ : ਜਸਟਿਸ...

ਨਵੀਂ ਦਿੱਲੀ - ਜਸਟਿਸ ਯਸ਼ਵੰਤ ਵਰਮਾ ਨੇ ਕਿਹਾ ਹੈ ਕਿ ਹਾਈ ਕੋਰਟ ਦੇ ਜੱਜ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ...

ਪੰਜਾਬ: ਘਰ ‘ਚੋਂ ਭੇਤਭਰੀ ਹਾਲਤ ‘ਚੋਂ ਮਿਲੀਆਂ ਔਰਤ ਤੇ ਮੁੰਡੇ ਦੀਆਂ ਲਾਸ਼ਾਂ

ਧੂਰੀ - ਲੰਘੀ ਸ਼ਾਮ ਸਥਾਨਕ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਨੰਬਰ 2 ’ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਮਕਾਨ ’ਚੋਂ...

ਅੱਤਵਾਦੀ ਖ਼ਤਰਾ : IGI ਹਵਾਈ ਅੱਡਾ ਖੇਤਰ ਵਿਚ 60 ਦਿਨਾਂ ਲਈ ਡਰੋਨ ਤੇ ਪੈਰਾਗਲਾਈਡਰ...

ਨਵੀਂ ਦਿੱਲੀ - ਦਿੱਲੀ ਪੁਲਸ ਨੇ ਅੱਤਵਾਦੀ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ. ਜੀ. ਆਈ.) ਹਵਾਈ ਅੱਡਾ ਸਬ-ਡਿਵੀਜ਼ਨ ਵਿਚ ਡਰੋਨ,...