ਬਿਹਾਰ:ਪਟੜੀ ਤੋਂ ਉਤਰੀ ਸੀਮਾਂਚਲ ਐਕਸਪ੍ਰੈੱਸ, 7 ਲੋਕਾਂ ਦੀ ਮੌਤ
ਪਟਨਾ-ਬਿਹਾਰ 'ਚ ਅੱਜ ਉਸ ਸਮੇਂ ਵੱਡਾ ਟ੍ਰੇਨ ਹਾਦਸਾ ਵਾਪਰ ਗਿਆ, ਜਦੋਂ ਜੋਗਬਾਨੀ ਤੋਂ ਦਿੱਲੀ ਆ ਰਹੀ ਸੀਮਾਂਚਲ ਐਕਸਪ੍ਰੈੱਸ ਦੇ 9 ਡੱਬੇ ਪਟੜੀ ਤੋਂ ਉਤਰ...
ਭਲਕੇ ਹੋ ਸਕਦਾ ਹੈ ਕੋਲਿਆਂਵਾਲੀ ਦੇ ਇਲਾਜ ਵਾਲੀ ਅਰਜ਼ੀ ਦਾ ਫੈਸਲਾ
ਮਲੋਟ - ਜੇਲ 'ਚ ਬੰਦ ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਵਲੋਂ ਇਲਾਜ ਲਈ ਲਾਈ ਅਰਜ਼ੀ 'ਤੇ ਭਲਕੇ ਵਿਚਾਰ ਹੋ ਸਕਦਾ ਹੈ। ਦੱਸ ਦੇਈਏ ਕਿ ਡੇਢ...
PM ਮੋਦੀ ਦੇ ਦੌਰੇ ਦੌਰਾਨ ਸ਼੍ਰੀਨਗਰ ‘ਚ ਇੰਟਰਨੈੱਟ ਸੇਵਾਵਾਂ ਠੱਪ
ਸ਼੍ਰੀਨਗਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੰਮੂ-ਕਸ਼ਮੀਰ 'ਚ ਇਕ ਦਿਨਾਂ ਦੌਰੇ ਦੌਰਾਨ ਸਾਵਧਾਨੀ ਵਰਤਦਿਆਂ ਅੱਜ ਇੱਥੇ ਸਵੇਰੇ ਤੋਂ ਮੋਬਾਇਲ ਇੰਟਰਨੈੱਟ ਸੇਵਾਵਾਂ ਠੱਪ ਕਰ ਦਿੱਤੀਆਂ...
ਕਿਸਾਨ ਦੇ ਕਰਜ਼ੇ ਨੂੰ ਲੈ ਕਾਂਗਰਸ ਤੇ ਖਹਿਰਾ ਆਹਮੋ-ਸਾਹਮਣੇ
ਫਾਜ਼ਿਲਕਾ - ਕਿਸਾਨਾਂ ਦੀ ਕਰਜ਼ਾ ਮੁਆਫੀ ਨੂੰ ਲੈ ਕੇ 'ਪੰਜਾਬੀ ਏਕਤਾ ਪਾਰਟੀ' ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੇ ਕਾਂਗਰਸ ਇਕ ਦੂਜੇ ਦੇ ਆਮਣੇ-ਸਾਹਮਣੇ ਹੋ...
ਮੋਦੀ ਸਰਕਾਰ ਨੇ 17 ਰੁਪਏ ਦੇ ਕੇ ਕਿਸਾਨਾਂ ਦਾ ਕੀਤਾ ਅਪਮਾਨ...
ਪਟਨਾ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਪਟਨਾ 'ਚ ਇਕ ਜਨ ਸਭਾ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਨ 'ਚ ਰਾਹੁਲ ਗਾਂਧੀ ਨੇ ਮੋਦੀ ਸਰਕਾਰ...
ਪਹਿਲਾਂ ਤੋਂ ਬਿਹਤਰ ਹਾਂ, ਛੇਤੀ ਵਾਪਸੀ ਦੀ ਉਮੀਦ : ਜੇਤਲੀ
ਨਵੀਂ ਦਿੱਲੀ—ਖਰਾਬ ਸਿਹਤ ਦੇ ਚੱਲਦੇ ਮੋਦੀ ਸਰਕਾਰ ਦੇ ਕਾਰਜਕਾਲ ਦਾ ਅੰਤਿਮ ਬਜਟ ਪੇਸ਼ ਨਹੀਂ ਕਰ ਪਾਏ ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਸ਼ੁੱਕਰਵਾਰ ਨੂੰ ਕਿਹਾ...
ਮੁੱਖ ਮੰਤਰੀ ਵੱਲੋਂ ਸੰਕਟ ਵਿੱਚ ਘਿਰੇ ਆਲੂ ਉਤਪਾਤਕਾਂ ਨੂੰ ਵੱਡੀ ਰਾਹਤ
ਆਲੂ ਉਤਪਾਤਕਾਂ ਨੂੰ ਭਾੜੇ ਲਈ ਸਬਸਿਡੀ ਮੁਹੱਈਆ ਕਰਵਾਉਣ ਵਾਸਤੇ ਪੰਜਾਬ ਐਗਰੋ ਉਦਯੋਗ ਕਾਰਪੋਰੇਸ਼ਨ ਨੂੰ 5 ਕਰੋੜ ਰੁਪਏ ਜਾਰੀ
ਚੰਡੀਗੜ : ਬੇ ਦੇ ਸੰਕਟ ਵਿੱਚ ਘਿਰੇ...
ਰੈਲੀ ‘ਚ ਮਚੀ ਭੱਜ-ਦੌੜ, ਪੀ.ਐੱਮ. ਨੂੰ ਛੋਟਾ ਕਰਨਾ ਪਿਆ ਭਾਸ਼ਣ
ਕੋਲਕਾਤਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪੱਛਮੀ ਬੰਗਾਲ 'ਚ ਇਕ ਜਨਸਭਾ ਨੂੰ ਸੰਬੋਧਨ ਕੀਤਾ। ਜਨਸਭਾ ਦੌਰਾਨ ਆਖਰੀ ਬਜਟ ਦੀ ਤਾਰੀਫ ਕਰਦੇ ਹੋਏ...
ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੇ ਚੰਡੀਗੜ ਯੂਨਿਟ ਦੇ...
ਬੀਬੀ ਸਤਵੰਤ ਕੌਰ ਜੌਹਲ ਚੰਡੀਗੜ ਦੇ ਨਵੇਂ ਪ੍ਰਧਾਨ ਨਿਯੁਕਤ।
ਬੀਬੀ ਨਿਰਮਲ ਕੌਰ ਸੇਖੋਂ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ।
ਚੰਡੀਗੜ - ਇਸਤਰੀ ਵਿੰਗ, ਸ਼੍ਰੋਮਣੀ ਅਕਾਲੀ...
ਭਾਰਤ ਖਰੀਦੇਗਾ ਅਮਰੀਕਾ ਤੋਂ ‘ਅਸਾਲਟ ਰਾਈਫਲਾਂ’, ਰੱਖਿਆ ਮੰਤਰਾਲੇ ਨੇ ਦਿੱਤੀ ਮਨਜ਼ੂਰੀ
ਨਵੀਂ ਦਿੱਲੀ — ਰੱਖਿਆ ਮੰਤਰਾਲੇ ਨੇ ਪੈਦਲ ਫੌਜ ਦੇ ਆਧੁਨਿਕੀਕਰਨ ਵੱਲ ਅਹਿਮ ਕਦਮ ਚੁੱਕਦੇ ਹੋਏ ਅਮਰੀਕਾ ਤੋਂ ਕਰੀਬ 73,000 'ਅਸਾਲਟ ਰਾਈਫਲ' ਖਰੀਦਣ ਦੇ ਫੌਜ...
















