35.3 F
Mississauga, Ontario
Sunday, November 22, 2026
ਮੁੱਖ ਖਬਰਾਂ

ਮੁੱਖ ਖਬਰਾਂ

ਕੋਸਟ ਗਾਰਡ ਦੇ ਜਹਾਜ਼ ‘ਚ ਲੱਗੀ ਅੱਗ, 28 ਬਚਾਏ ਗਏ ਤੇ...

ਵਿਸ਼ਾਖਾਪਟਨਮ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਸੋਮਵਾਰ ਸਵੇਰੇ 11.30 ਵਜੇ ਸਮੁੰਦਰ ਤੱਟ ਕੋਲ ਇਕ ਸਮੁੰਦਰੀ ਜਹਾਜ਼ 'ਚ ਅੱਗ ਲੱਗ ਗਈ। ਜਹਾਜ਼ 'ਤੇ ਚਾਲਕ ਦਲ...

ਮੋਦੀ ਹਕੂਮਤ ਨੇ ਕਸ਼ਮੀਰੀਆਂ ਨੂੰ ਬੰਦੂਕ ਦੀ ਨੋਕ ‘ਤੇ ਮੁਲਕ ਅੰਦਰ...

ਚੰਡੀਗੜ੍ਹ : ਮੋਦੀ ਹਕੂਮਤ ਨੇ ਕਸ਼ਮੀਰੀ ਦੀ ਅਵਾਮ ਨੂੰ ਬੰਦੂਕ ਦੀ ਨੋਕ 'ਤੇ ਉਨ੍ਹਾਂ ਦੇ ਹੀ ਮੁਲਕ ਅੰਦਰ ਕੈਦੀ ਬਣਾ ਕੇ ਰੱਖਿਆ ਹੈ, ਇਹ...

ਕੇਰਲ ‘ਚ ਬਾਰਸ਼ ਨਾਲ ਮਰਨ ਵਾਲਿਆਂ ਦੀ ਗਿਣਤੀ 76 ਹੋਈ

ਤਿਰੁਅਨੰਤਪੁਰਮ— ਕੇਰਲ ਦੇ ਕਈ ਹਿੱਸਿਆਂ 'ਚ ਬਾਰਸ਼ ਦਾ ਪਾਣੀ ਘੱਟਣ ਲੱਗਾ ਹੈ ਅਤੇ ਮਲਪੁਰਮ ਅਤੇ ਵਾਇਨਾਡ 'ਚ ਜ਼ਮੀਨ ਖਿੱਸਕਣ ਨਾਲ ਪ੍ਰਭਾਵਿਤ ਕਵਲਪਰਾ ਅਤੇ ਪੁਥੁਮਾਲਾ...

ਕੱਲ੍ਹ ਮੋਦੀ ਸਰਕਾਰ ਖਿਲਾਫ ਸੜਕਾਂ ‘ਤੇ ਉਤਰੇਗੀ ਕਾਂਗਰਸ: ਚੰਨੀ

ਜਲੰਧਰ —ਦਿੱਲੀ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਿਰ ਨੂੰ ਢਾਹੁਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਗੁੱਸੇ 'ਚ ਆਏ...

ਸਿਆਸੀ ਦੰਗਲ ‘ਚ ‘ਦੰਗਲ ਗਰਲ’ ਬਬੀਤਾ ਫੋਗਾਟ, ਭਾਜਪਾ ‘ਚ ਹੋਈ ਸ਼ਾਮਲ

ਨਵੀਂ ਦਿੱਲੀ— ਦੰਗਲ ਗਰਲ ਦੇ ਨਾਂ ਨਾਲ ਮਸ਼ਹੂਰ ਰੈਸਲਰ ਬਬੀਤਾ ਫੋਗਾਟ ਅਤੇ ਉਨ੍ਹਾਂ ਦੇ ਪਿਤਾ ਮਹਾਵੀਰ ਸਿੰਘ ਫੋਗਾਟ ਅੱਜ ਯਾਨੀ ਕਿ ਸੋਮਵਾਰ ਨੂੰ ਭਾਜਪਾ...

ਦਿੱਲੀ ਸਰਕਾਰ ਝੰਗੋਲਾ ਦੇ ਸਿੱਖ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰ-ਅੰਦਾਜ਼ ਨਾ...

ਜਲੰਧਰ : ਬਾਹਰੀ ਦਿੱਲੀ ਸਥਿਤ ਝੰਗੋਲਾ ਪਿੰਡ 'ਚ ਪਿਛਲੇ 72 ਸਾਲਾਂ ਤੋਂ ਰਹਿ ਰਹੇ ਲਗਭਗ 500 ਸਿੱਖ ਪਰਿਵਾਰਾਂ ਦੀ 200-250 ਏਕੜ ਜ਼ਮੀਨ ਨੂੰ ਲੈ...

ਆਫਤ ਬਣੀ ਮਾਨਸੂਨ ਦੀ ਬਾਰਿਸ਼, 9 ਸੂਬਿਆਂ ‘ਚ ਤਬਾਹੀ ਅਤੇ 200...

ਨਵੀਂ ਦਿੱਲੀ— ਮਾਨਸੂਨ ਦੀ ਬਾਰਿਸ਼ ਲੋਕਾਂ ਲਈ ਆਫਤ ਬਣ ਕੇ ਆਈ ਹੈ। ਮਾਨਸੂਨ ਬਾਰਿਸ਼ ਦੀ ਵਜ੍ਹਾ ਕਰ ਕੇ ਕਈ ਥਾਂ ਹੜ੍ਹ ਦੀ ਲਪੇਟ 'ਚ...

ਹਿਰਾਸਤ ‘ਚ ਝਗੜ ਪਏ ਉਮਰ-ਮਹਿਬੂਬਾ, ਇਕ-ਦੂਜੇ ‘ਤੇ ਲਗਾਏ ਗੰਭੀਰ ਦੋਸ਼

ਜੰਮੂ— ਇਕ-ਦੂਜੇ ਦੇ ਵਿਰੋਧੀ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਧਾਰਾ-370 ਹਟਾਏ ਜਾਣ ਤੋਂ ਬਾਅਦ ਪਿਛਲੇ ਹਫ਼ਤੇ ਹਰਿ ਨਿਵਾਸ ਮਹਿਲ 'ਚ ਹਿਰਾਸਤ 'ਚ ਰੱਖਿਆ...

ਬਕਰੀਦ ਤੋਂ ਪਹਿਲਾਂ ਸਰਕਾਰ ਦਾ ਅਹਿਮ ਕਦਮ, ਘਰਾਂ ਤਕ ਪਹੁੰਚਾਈਆਂ ਜਾ...

ਜੰੰਮੂ— ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਸ਼ਾਂਤੀ ਦਾ ਮਾਹੌਲ ਹੈ। ਜੰਮੂ ਤੋਂ ਜਿੱਥੇ ਧਾਰਾ-144 ਹਟਾ ਲਈ ਗਈ ਹੈ, ਉੱਥੇ ਹੀ ਕਸ਼ਮੀਰ 'ਚ...

ਬੇ-ਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਲਾਇਆ ਧਰਨਾ

ਸੰਗਰੂਰ : ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੇ ਅੱਜ ਸੂਬੇ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...