51.4 F
Mississauga, Ontario
Monday, November 23, 2026
ਮੁੱਖ ਖਬਰਾਂ

ਮੁੱਖ ਖਬਰਾਂ

ਮਾਰਿਆ ਗਿਆ ਅਲਕਾਇਦਾ ਦਾ ਚੀਫ ‘ਉਮਰ’, ਭਾਰਤ ਦਾ ਸੀ ਰਹਿਣ ਵਾਲਾ

ਸੰਭਲ/ਕਾਬੁਲ— ਅੱਤਵਾਦੀ ਸੰਗਠਨ ਅਲਕਾਇਦਾ ਦਾ ਸਾਊਥ ਏਸ਼ੀਆ ਚੀਫ ਆਸਿਮ ਉਮਰ ਅਫਗਾਨਿਸਤਾਨ 'ਚ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਮਰ 23 ਸਤੰਬਰ ਨੂੰ ਹੇਲਮੰਦ...

ਕਰਤਾਰਪੁਰ ਲਾਂਘੇ ਦੇ ਕੰਮ ‘ਚ ਪਿਆ ਅੜਿਕਾ ਹੋਇਆ ਦੂਰ, ਮੁੜ ਸ਼ੁਰੂ...

ਡੇਰਾ ਬਾਬਾ ਨਾਨਕ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮਾਂ ਅਤੇ ਕਰਤਾਰਪੁਰ ਲਾਂਘੇ ਦੇ ਮੱਦੇਨਜ਼ਰ ਸ਼ਰਧਾਲੂਆਂ ਦੀ ਰਿਹਾਇਸ਼...

ਹੁਣ ਨੈਟਫਲਿਕਸ, ਐਮਾਜ਼ੋਨ ਵਰਗੇ ਆਨਲਾਈਨ ਪਲੇਟਫਾਰਮ ‘ਤੇ ਸ਼ਿਕੰਜਾ ਕੱਸਣਾ ਚਾਹੁੰਦਾ ਹੈ...

ਨਵੀਂ ਦਿੱਲੀ— ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਨੈਟਫਲਿਕਸ ਅਤੇ ਐਮਾਜ਼ੋਨ ਵਰਗੇ ਆਨਲਾਈਨ ਪਲੇਟਫਾਰਮਜ਼ 'ਤੇ ਹਿੰਦੁਤੱਵ ਵਿਰੋਧੀ ਅਤੇ ਦੇਸ਼ ਵਿਰੋਧੀ ਸਮੱਗਰੀ ਦੇ ਪ੍ਰਸਾਰਨ 'ਤੇ ਰੋਕ...

ਸੈਂਟਰਲ ਜੇਲ ਬਠਿੰਡਾ ‘ਚ ਭਿੜੇ ਹਵਾਲਾਤੀ

ਬਠਿੰਡਾ : ਸੈਂਟਰਲ ਜੇਲ ਬਠਿੰਡਾ ਵਿਚ 2 ਹਵਾਲਾਤੀਆਂ ਵਿਚ ਝੜਪ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਦੌਰਾਨ ਦੋਵੇਂ ਹਵਾਲਾਤੀ ਜ਼ਖ਼ਮੀ ਹੋ ਗਏ। ਹਵਾਲਾਤੀਆਂ ਦਾ...

ਰਾਜਸਥਾਨ ‘ਚ ਰਾਵਣ ਦਹਿਨ ਨੂੰ ਲੈ ਕੇ ਪਥਰਾਅ, ਅਣਮਿੱਥੇ ਸਮੇਂ ਲਈ...

ਜੈਪੁਰ : ਰਾਜਸਥਾਨ ਦੇ ਟੋਂਕ ਜ਼ਿਲੇ ਦੇ ਮਾਲਪੁਰਾ 'ਚ ਰਾਵਣ ਦਹਿਨ ਸਮੇਂ ਕੱਢੀ ਗਈ ਰਾਮ ਬਾਰਾਤ 'ਤੇ ਪਥਰਾਅ ਕੀਤੇ ਜਾਣ ਤੋਂ ਤਣਾਅ ਪੈਦਾ ਹੋ...

ਰਾਈਸ ਸ਼ੈਲਰ ਮਾਲਕਾਂ ਦੇ ਰੋਸ ਮੁਜ਼ਾਹਰੇ ਪਾਖੰਡ ਤੇ ਸਿਆਸਤ ਤੋਂ ਪ੍ਰੇਰਿਤ...

ਚੰਡੀਗੜ੍ਹ - ਝੋਨੇ ਦੀ ਖਰੀਦ ਦਾ ਪਿਛਲੇ ਦਿਨਾਂ ਦੌਰਾਨ ਬਾਈਕਾਟ ਕਰਨ ਵਾਲੇ ਆੜ੍ਹਤੀਆਂ ਨੂੰ ਚਿਤਾਵਨੀ ਭਰਿਆ ਸਖ਼ਤ ਬਿਆਨ ਦੇਣ ਮਗਰੋਂ ਨਵੀਂ ਨੀਤੀ ਖਿਲਾਫ਼ ਅੰਦੋਲਨ...

ਕਸਟਮ ਵਿਭਾਗ ਨੇ 4 ਯਾਤਰੀਆਂ ਤੋਂ ਜ਼ਬਤ ਕੀਤਾ 53.5 ਲੱਖ ਰੁਪਏ...

ਚੇਨਈ— ਚੇਨਈ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਸੋਮਵਾਰ ਨੂੰ ਚਾਰ ਪੁਰਸ਼ ਯਾਤਰੀਆਂ ਤੋਂ 53.5 ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ। ਇਹ ਸਾਰੇ ਯਾਤਰੀ ਦੁਬਈ...

ਕੇਜਰੀਵਾਲ ਨੂੰ ਵਿਦੇਸ਼ ਮੰਤਰਾਲੇ ਨੇ ਨਹੀਂ ਦਿੱਤੀ ਡੈਨਮਾਰਕ ਜਾਣ ਦੀ ਮਨਜ਼ੂਰੀ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੀ-40 ਜਲਵਾਯੂ ਸੰਮੇਲਨ 'ਚ ਸ਼ਾਮਲ ਨਹੀਂ ਹੋਣਗੇ। ਮੰਗਲਵਾਰ ਨੂੰ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲੇ...

ਛੱਤੀਸਗੜ੍ਹ ਦੇ ਦੰਤੇਵਾੜਾ ‘ਚ ਮੁਕਾਬਲੇ ਦੌਰਾਨ ਇਕ ਨਕਸਲੀ ਢੇਰ, ਇਕ ਜਵਾਨ...

ਦੰਤੇਵਾੜਾ— ਛੱਤੀਸਗੜ੍ਹ ਦੇ ਦੰਤੇਵਾੜਾ 'ਚ ਸੁਰੱਖਿਆ ਫੋਰਸਾਂ ਅਤੇ ਨਕਸਲੀਆਂ ਦਰਮਿਆਨ ੰਮਗਲਵਾਰ ਨੂੰ ਮੁਕਾਬਲਾ ਜਾਰੀ ਹੈ। ਕਟੇਕਲਿਆਣ ਇਲਾਕੇ 'ਚ ਚੱਲ ਰਹੇ ਇਸ ਮੁਕਾਬਲੇ 'ਚ ਇਕ...

ਬਰਗਾੜੀ ਕੇਸ ਨੂੰ ਕਾਂਗਰਸ ਤੇ ਅਕਾਲੀ ਦਲ ਨੇ ਜਾਣ-ਬੁੱਝ ਕੇ ਉਲਝਾਇਆ:...

ਜੰਲਧਰ— ਪੰਜਾਬ ਏਕਤਾ ਪਾਰਟੀ ਦੇ ਨੇਤਾ ਸੁਖਪਾਲ ਖਹਿਰਾ ਨੇ ਦੱਸਿਆ ਕਿ ਬਰਗਾੜੀ ਗੋਲੀ ਕਾਂਡ 'ਚ ਮਾਰੇ ਗਏ ਸਿੱਖ ਨੌਜਵਾਨਾਂ ਦੀ ਯਾਦ 'ਚ ਰੱਖੇ ਪਾਠ...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...