34.4 F
Mississauga, Ontario
Tuesday, November 24, 2026
ਮੁੱਖ ਖਬਰਾਂ

ਮੁੱਖ ਖਬਰਾਂ

ਫਰੀਦਕੋਟ ‘ਚ ਹੋਇਆ ‘ਕੋਰੋਨਾ’ ਧਮਾਕਾ, ਇਕੱਠੇ 12 ਨਵੇਂ ਕੇਸ ਨਿਕਲੇ ਪਾਜ਼ੇਟਿਵ

ਫਰੀਦਕੋਟ — ਪੰਜਾਬ 'ਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਅੱਜ ਫਰੀਦਕੋਟ 'ਚ ਕੋਰੋਨਾ ਦਾ ਉਸ ਸਮੇਂ...

ਦਿੱਲੀ : ਇਕ ਕਰਮਚਾਰੀ ਪਾਜ਼ੇਟਿਵ ਮਿਲਣ ਤੋਂ ਬਾਅਦ BSF ਹੈੱਡ ਕੁਆਰਟਰ...

ਨਵੀਂ ਦਿੱਲੀ- ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਦਿੱਲੀ ਸਥਿਤ ਹੈੱਡ ਕੁਆਰਟਰ ਦੀਆਂ 2 ਮੰਜ਼ਲਾਂ ਨੂੰ ਇਕ ਕਰਮਚਾਰੀ ਦੇ ਕੋਵਿਡ-19 ਪਾਜ਼ੇਟਿਵ ਮਿਲਣ ਤੋਂ ਬਾਅਦ ਸੀਲ...

ਨਹੀਂ ਰੁਕ ਰਿਹਾ ਜਲੰਧਰ ‘ਚ ‘ਕੋਰੋਨਾ’ ਦਾ ਕਹਿਰ, 3 ਹੋਰ ਨਵੇਂ...

ਜਲੰਧਰ : ਜਲੰਧਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਸਵੇਰੇ ਹੀ ਜਲੰਧਰ 'ਚ 4 ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ...

ਲਾਕਡਾਊਨ ‘ਚ ਸ਼ਰਾਬ ਦੀਆਂ ਦੁਕਾਨਾਂ ਖੁੱਲਦੇ ਹੀ ਲੱਗੀ ਭੀੜ, ਦਿੱਲੀ ਪੁਲਸ...

ਨਵੀਂ ਦਿੱਲੀ- ਲਾਕਡਾਊਨ 3 'ਚ ਜਨਤਾ ਨੂੰ ਕਈ ਤਰਾਂ ਦੀ ਛੋਟ ਮਿਲੀ ਹੈ। ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਸਵੇਰ ਤੋਂ ਹੱਲ-ਚੱਲ ਦਿੱਸ...

ਪਠਾਨਕੋਟ ਜ਼ਿਲੇ ‘ਚ ਕੋਰੋਨਾ ਦੇ ਦੋ ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

ਸੁਜਾਨਪੁਰ : ਸੋਮਵਾਰ ਨੂੰ ਸੁਜਾਨਪੁਰ ਵਿਚ ਕੋਰੋਨਾ ਵਾਇਰਸ ਦੇ ਦੋ ਹੋਰ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਸ ਗੱਲ ਦੀ ਜਾਣਕਾਰੀ ਸਿਵਲ ਹਸਪਤਾਲ ਦੀ ਐੱਸ....

ਲੱਦਾਖ ‘ਚ BJP ਨੂੰ ਲੱਗਾ ਝਟਕਾ, ਨਵੇਂ ਨਿਯੁਕਤ ਮੁਖੀ ਨੇ ਦਿੱਤਾ...

ਜੰਮੂ— ਬੀਤੇ ਐਤਵਾਰ ਨੂੰ ਭਾਜਪਾ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਨਵੇਂ ਨਿਯੁਕਤ ਕੀਤੇ ਗਏ ਮੁਖੀ ਅਤੇ ਸਾਬਕਾ ਮੰਤਰੀ...

ਦਿੱਲੀ ‘ਚ ਅੱਜ ਤੋਂ ਲਾਕਡਾਊਨ-3 ਸ਼ੁਰੂ, ਸ਼ਰਾਬ ਦੇ ਠੇਕਿਆਂ ਦੇ ਬਾਹਰ...

ਨਵੀਂ ਦਿੱਲੀ — ਦਿੱਲੀ ਵਿਚ ਸੋਮਵਾਰ ਭਾਵ ਅੱਜ ਤੋਂ ਲਾਕਡਾਊਨ ਦਾ ਤੀਜਾ ਪੜਾਅ ਸ਼ੁਰੂ ਹੋ ਗਿਆ ਹੈ, ਜੋ ਕਿ 17 ਮਈ ਤੱਕ ਲਾਗੂ ਰਹੇਗਾ।...

ਪੰਜਾਬ ‘ਚ ‘ਕੋਰੋਨਾ’ ਨੇ ਫੜੀ ਰਫਤਾਰ, ਗੁਰਦਾਸਪੁਰ ‘ਚੋਂ ਇਕੱਠੇ 6 ਕੇਸ...

ਗੁਰਦਾਸਪੁਰ — ਜ਼ਿਲਾ ਗੁਰਦਾਸਪੁਰ 'ਚੋਂ ਅੱਜ 6 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ। ਇਨ੍ਹਾਂ ਦੀ ਪੁਸ਼ਟੀ ਸਿਵਲ ਸਰਜਨ ਡਾ. ਕਿਸ਼ਨ ਚੰਦ ਵੱਲੋਂ...

ਅਮਰੀਕਾ ‘ਚ 24 ਘੰਟੇ ‘ਚ 1450 ਮੌਤਾਂ, ਪੀੜਤਾਂ ਦਾ ਅੰਕੜਾ 12...

ਵਾਸ਼ਿੰਗਟਨ : ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਪਾਇਆ ਹੈ। ਦੁਨੀਆ ਭਰ ਵਿਚ ਇਸ ਵਾਇਰਸ ਨਾਲ ਪੀੜਤਾਂ...

ਚੰਡੀਗੜ੍ਹ ‘ਚ ਦਿਨ ਚੜ੍ਹਦੇ ਹੀ ਕੋਰੋਨਾ ਦੇ 5 ਕੇਸ, ਅੰਕੜਾ ਪੁੱਜਾ...

ਚੰਡੀਗੜ੍ਹ : ਚੰਡੀਗੜ੍ਹ 'ਚ ਸੋਮਵਾਰ ਨੂੰ 41 ਦਿਨਾਂ ਬਾਅਦ ਭਾਵੇਂ ਹੀ ਸ਼ਹਿਰ 'ਚ ਲੱਗਿਆ ਹੋਇਆ ਕਰਫਿਊ ਹਟ ਗਿਆ ਹੈ ਪਰ ਕੋਰੋਨਾ ਵਾਇਰਸ ਥੰਮਣਾ ਦਾ...

Latest article

ਅੰਮ੍ਰਿਤਸਰ ‘ਚ ਕਾਂਗਰਸ ਦੀ ਵੱਡੀ ਮੀਟਿੰਗ, ਟਿਕਟਾਂ ਦੀ ਵੰਡ ਨੂੰ ਲੈ ਕੇ ਸਚਿਨ ਪਾਇਲਟ...

ਅੰਮ੍ਰਿਤਸਰ - ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ, ਸੰਭਾਵੀ ਸਿਆਸੀ...

ਹੋਟਲ-ਰੇਲਵੇ ਸਟੇਸ਼ਨ ‘ਤੇ ਹੋਵੇਗਾ ਧਮਾਕਾ! ਹੈਦਰਾਬਾਦ ਪੁਲਸ ਨੂੰ ਪਈਆਂ ਭਾਜੜਾਂ

ਹੈਦਰਾਬਾਦ - ਹੈਦਰਾਬਾਦ ਵਿਚ ਐਤਵਾਰ ਵਾਲੇ ਦਿਨ ਸ਼ਹਿਰ ਦੀਆਂ ਕਈ ਥਾਵਾਂ ’ਤੇ ਬੰਬ ਧਮਾਕੇ ਕਰਨ ਦੀ ਧਮਕੀ ਵਾਲੀਆਂ ਈਮੇਲਾਂ ਮਿਲਣ ਦੀ ਸੂਚਨਾ ਮਿਲੀ। ਇਸ...

ਬਿਕਰਮ ਮਜੀਠੀਆ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਸੁਣਵਾਈ ਅੱਜ, ਵਿਜੀਲੈਂਸ ਨੇ ਜਤਾਇਆ ਸੀ...

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਵਿਦੇਸ਼ ਯਾਤਰਾ ਨਾਲ ਸਬੰਧਿਤ ਅਰਜ਼ੀ ਨੂੰ ਲੈ ਕੇ ਮੋਹਾਲੀ ਦੀ ਅਦਾਲਤ 'ਚ...