60.4 F
Mississauga, Ontario
Wednesday, November 11, 2026
ਭਾਰਤ

ਭਾਰਤ

ਭਾਰਤ

ਬੈਂਗਲੁਰੂ ‘ਚ ਸਿਲੰਡਰ ਫਟਣ ਕਾਰਨ ਇਮਾਰਤ ਢਹੀ, 7 ਮੌਤਾਂ

ਬੈਂਗਲੁਰੂ – ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਅੱਜ ਇਕ ਗੈਸ ਸਿਲੰਡਰ ਫਟਣ ਕਾਰਨ ਮਕਾਨ ਢਹਿ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ|...

ਗੁਜਰਾਤ ਰੈਲੀ ਦੌਰਾਨ ਨਰਿੰਦਰ ਮੋਦੀ ਨੇ ਕਾਂਗਰਸ ‘ਤੇ ਕੀਤੇ ਤਿੱਖੇ ਹਮਲੇ

ਗਾਂਧੀਨਗਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਸੂਬੇ ਵਿਚ ਇਕ ਰੈਲੀ ਕੀਤੀ| ਇਸ ਰੈਲੀ ਦੌਰਾਨ ਉਨ੍ਹਾਂ ਨੇ...

ਬੈਂਗਲੁਰੂ ਵਿਚ ਮੀਂਹ ਨੇ ਮਚਾਈ ਭਾਰੀ ਤਬਾਹੀ – 5 ਮਰੇ, ਕਈ...

ਬੈਂਗਲੁਰੂ– ਬੈਂਗਲੁਰੂ ਵਿਚ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੈ| ਬਾਰਿਸ਼ ਕਾਰਨ ਹੁਣ ਤੱਕ ਇਥੇ 5 ਲੋਕਾਂ ਦੀ ਮੌਤ ਹੋ ਚੁੱਕੀ ਹੈ| ਸੜਕਾਂ ਉਤੇ ਜਗ੍ਹਾ-ਜਗ੍ਹਾ...

ਮੁੰਬਈ ‘ਚ ਇਕ ਹੋਰ ਪੁੱਲ ਹਾਦਸਾ,ਚਰਨੀ ਰੋਡ ਬਰਿੱਜ਼ ਦਾ ਹਿੱਸਾ ਡਿੱਗਣ...

ਮੁੰਬਈ— ਮੁੰਬਈ ਦੇ ਐਲਫਿੰਸਟਨ ਬਰਿੱਜ਼ ਹਾਦਸੇ ਨੂੰ 15 ਦਿਨ ਵੀ ਨਹੀਂ ਹੋਏ ਸਨ ਕਿ ਸ਼ਨੀਵਾਰ ਦੇਰ ਰਾਤੀ ਮੁੰਬਈ ਦੇ ਚਰਨੀ ਰੋਡ ਸਟੇਸ਼ਨ ਨੇੜੇ ਸਥਿਤ...

ਰਿਹਾਅ ਹੋਣ ਦੇ ਬਾਅਦ ਹਰ 15 ਦਿਨ ‘ਚ ਇਕ ਵਾਰ ਜੇਲ...

ਡਾਸਨਾ— ਆਰੂਸ਼ੀ ਅਤੇ ਹੇਮਰਾਜ ਹੱਤਿਆਕਾਂਡ ਮਾਮਲੇ 'ਚ ਪਿਛਲੇ ਦਿਨੋਂ ਬਰੀ ਹੋਏ ਰਾਜੇਸ਼ ਅਤੇ ਨੁਪੁਰ ਤਲਵਾੜ ਹਰ 15 ਦਿਨਾਂ ਦੇ ਅੰਦਰ ਗਾਜਿਆਬਾਦ ਦੀ ਡਾਸਨਾ ਜੇਲ...

ਆਖ਼ਰ ਮਿਲ ਗਈ ਕੇਜਰੀਵਾਲ ਦੀ ਚੋਰੀ ਹੋਈ ਕਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਚੋਰੀ ਹੋਈ ਨੀਲੇ ਰੰਗ ਦੀ ਵੈਗਨ-ਆਰ ਕਾਰ ਮਿਲ ਗਈ ਹੈ। ਕੇਜਰੀਵਾਲ ਦੀ ਇਹ ਕਾਰ ਦਿੱਲੀ ਸਕੱਤਰੇਤ ਨੇੜੇ...

ਗੁਰਦਾਸਪੁਰ ਜ਼ਿਮਨੀ ਚੋਣ ਨਤੀਜਿਆਂ ਦਾ ਐਲਾਨ ਕੱਲ੍ਹ

ਗੁਰਦਾਸਪੁਰ – 11 ਅਕਤੂਬਰ ਨੂੰ ਹੋਈਆਂ ਗੁਰਦਾਸਪੁਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਨਤੀਜੇ ਭਲਕੇ 15 ਅਕਤੂਬਰ ਨੂੰ ਕੀਤਾ ਜਾਵੇਗਾ| ਇਸ ਸਬੰਧੀ ਤਿਆਰੀਆਂ ਮੁਕੰਮਲ...

ਪੁਲਵਾਮਾ ‘ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ 2 ਅੱਤਵਾਦੀਆਂ ਨੂੰ ਕੀਤਾ...

ਸ੍ਰੀਨਗਰ – ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ ਅੱਜ ਮਾਰ ਗਿਰਾਇਆ|

ਗੌਰੀ ਲੰਕੇਸ਼ ਦੇ ਕਤਲ ‘ਚ ਸ਼ਾਮਲ 3 ਸ਼ੱਕੀਆਂ ਦੀ ਪਛਾਣ ਹੋਈ

ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ‘ਚ ਐੱਸ.ਆਈ.ਟੀ. ਨੇ 3 ਸ਼ੱਕੀਆਂ ਦੇ ਸਕੈੱਚ ਜਾਰੀ ਕੀਤੇ ਹਨ। ਸਕੈੱਚ ਜਾਰੀ ਕਰਦੇ ਹੋਏ ਐੱਸ.ਆਈ.ਟੀ. ਨੇ ਕਿਹਾ,...

ਕੀ ਨਵੀਂ ਪਾਰਟੀ ਬਣਾ ਸਕਦੇ ਹਨ ਰਜਨੀਕਾਂਤ ?

ਅਭਿਨੇਤਾ ਰਜਨੀਕਾਂਤ ਨਵੀਂ ਪਾਰਟੀ ਦਾ ਗਠਨ ਕਰ ਕੇ ਭਾਜਪਾ, ਅੰਨਾਦਰਮੁਕ ਸਮੇਤ ਕੁਝ ਹੋਰ ਦਲਾਂ ਦੇ ਮਹਾਗਠਜੋੜ ਦਾ ਮੁੱਖ ਚਿਹਰਾ ਬਣਨਗੇ। ਬਦਲੇ ਸਿਆਸੀ ਹਾਲਾਤਾਂ ਅਤੇ...

Latest article

ਸੰਘ ਦੇ ਪ੍ਰਚਾਰਕਾਂ, ਵਲੰਟੀਅਰਾਂ ਦਾ ਜੀਵਨ ਲੋਕਾਂ ਨੂੰ ਰਾਸ਼ਟਰ ਸੇਵਾ ਲਈ ਪ੍ਰੇਰਿਤ ਕਰਨ ਵਾਲਾ...

ਨਾਗਪੁਰ - ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸੋਮਵਾਰ ਨੂੰ ਕਿਹਾ ਕਿ ਆਰ.ਐੱਸ.ਐੱਸ. ਪ੍ਰਚਾਰਕਾਂ ਅਤੇ ਵਲੰਟੀਅਰਾਂ ਦੇ ਨਿਰਸਵਾਰਥ ਕੰਮ ਲੋਕਾਂ...

ਫਿਰੋਜ਼ਪੁਰ ‘ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਇਲਾਕੇ ‘ਚ ਮਚੀ ਹਫੜਾ-ਦਫੜੀ

ਫਿਰੋਜ਼ਪੁਰ : ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ 'ਚ ਪਰਾਲੀ ਦੇ ਡੰਪ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮਮਦੋਟ ਦੇ...

ਹਰਿਆਣਾ ‘ਚ ਵੀ ਜ਼ਹਿਰੀਲੀ ਹੋਣ ਲੱਗੀ ਹਵਾ ! ਕਈ ਸ਼ਹਿਰਾਂ ਦਾ AQI ਹੋਇਆ 300...

ਚੰਡੀਗੜ੍ਹ - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਅੰਕੜਿਆਂ ਅਨੁਸਾਰ, ਮੰਗਲਵਾਰ ਨੂੰ ਹਰਿਆਣਾ ਦੇ ਕੁਝ ਹਿੱਸਿਆਂ 'ਚ ਹਵਾ ਦੀ ਗੁਣਵੱਤਾ 'ਬਹੁਤ ਖ਼ਰਾਬ' ਸ਼੍ਰੇਣੀ 'ਚ...