46.3 F
Mississauga, Ontario
Wednesday, November 11, 2026
ਭਾਰਤ

ਭਾਰਤ

ਭਾਰਤ

ਨਗਰ ਕੌਂਸਲ ਚੋਣਾਂ ਸਬੰਧੀ ਪੁਲਸ ਨੇ ਕੱਢਿਆ ਫਲੈਗ ਮਾਰਚ

ਭੋਗਪੁਰ — ਨਗਰ ਕੌਂਸਲ ਭੋਗਪੁਰ ਦੀਆਂ ਆਗਾਮੀ ਚੋਣਾਂ ਦੇ ਮੱਦੇ ਨਜ਼ਰ ਭੋਗਪੁਰ ਪੁਲਸ ਵੱਲੋਂ ਡੀ. ਐੱਸ. ਪੀ. ਬਲਕਾਰ ਸਿੰਘ ਅਤੇ ਥਾਣਾ ਮੁਖੀ ਸੁਰਜੀਤ ਸਿੰਘ...

ਦੱਖਣੀ ਕਸ਼ਮੀਰ ‘ਚ ਹੜਤਾਲ ਦੌਰਾਨ ਫੋਰਸ ਨਾਲ ਸਥਾਨਕ ਲੋਕਾਂ ਦੀਆਂ ਹਿੰਸਕ...

ਸ਼੍ਰੀਨਗਰ- ਦੱਖਣੀ ਕਸ਼ਮੀਰ ਦੇ ਕੁਲਗਾਮ 'ਚ ਲਸ਼ਕਰ ਦੇ ਤਿੰਨ ਅੱਤਵਾਦੀਆਂ ਦੇ ਮਾਰੇ ਜਾਣ ਦੇ ਵਿਰੋਧ 'ਚ ਅੱਜ ਹੜਤਾਲ ਰਹੀ। ਇਸ ਦੌਰਾਨ ਸਥਾਨਕ ਲੋਕਾਂ ਅਤੇ...

ਸ਼ਰਦ-ਅਲੀ ਨੇ ਰਾਜਸਭਾ ਦੀ ਮੈਂਬਰਤਾ ਰੱਦ ਹੋਣ ‘ਤੇ SC ਜਾਣ ਦਾ...

ਪਟਨਾ— ਜਦਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਅਤੇ ਅਲੀ ਅਨਵਰ ਦੀ ਰਾਜਸਭਾ ਮੈਂਬਰਤਾ ਰੱਦ ਕਰ ਦਿੱਤੀ ਗਈ ਹੈ। ਇਸ 'ਤੇ ਸ਼ਰਦ ਯਾਦਵ ਅਤੇ ਅਲੀ...

ਕਾਂਗਰਸ ਦੇ ਕੌਮੀ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਭਰਿਆ ਨਾਮਜ਼ਦਗੀ...

ਨਵੀਂ ਦਿੱਲੀ : ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਅੱਜ ਆਪਣਾ ਨਾਮਜ਼ਦ ਪੱਤਰ ਦਾਖਲ ਕਰ ਦਿੱਤਾ। ਚੋਣਾਂ ਲਈ ਨਾਮਜ਼ਦ ਪੱਤਰ ਦਾਖਲ ਕਰਨ...

ਅੱਤਵਾਦੀਆਂ ਨੇ ਫੌਜ ਦੇ ਕਾਫਲੇ ਉਤੇ ਕੀਤਾ ਹਮਲਾ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਕਾਜੀਗੁੰਡ ਵਿਚ ਅੱਤਵਾਦੀਆਂ ਵੱਲੋਂ ਸੈਨਾ ਦੇ ਕਾਫਲੇ ਉਤੇ ਹਮਲੇ ਕੀਤੇ ਜਾਣ ਦੀ ਖਬਰ ਹੈ|ਇਸ ਦੌਰਾਨ 3 ਜਵਾਨ ਜਖਮੀ ਹੋ...

ਪ੍ਰਦੁਮਨ ਕਤਲ ਕੇਸ:CBI ਦੀ ਰਡਾਰ ‘ਤੇ ਸਕੂਲ ਸਟਾਫ, ਟੀਚਰ ਦੀ ਹੋ...

ਗੁਰੂਗ੍ਰਾਮ— ਰਿਆਨ ਇੰਟਰਨੈਸ਼ਨਲ ਸਕੂਲ 'ਚ ਸੱਤ ਸਾਲਾ ਵਿਦਿਆਰਥੀ ਪ੍ਰਦੁਮਨ ਠਾਕੁਰ ਹੱਤਿਆਕਾਂਡ 'ਚ ਸੀ.ਬੀ.ਆਈ ਜਾਂਚ ਜਿਸ ਤਰ੍ਹਾਂ ਅੱਗੇ ਵਧ ਰਹੀ ਹੈ, ਉਸ ਤਰ੍ਹਾਂ ਹੀ ਏਜੰਸੀ...

ਕਾਂਗਰਸ ਪ੍ਰਧਾਨ ਚੋਣਾਂ: ਸੋਨੀਆ ਗਾਂਧੀ ਦੀ ਮੌਜੂਦਗੀ ‘ਚ ਰਾਹੁਲ ਨੇ ਭਰਿਆ...

ਨਵੀਂ ਦਿੱਲੀ— ਕਾਂਗਰਸ ਦੇ ਪ੍ਰਧਾਨ ਅਹੁਦੇ ਲਈ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਆਪਣਾ ਨਾਮਜ਼ਦ ਪੱਤਰ ਦਾਖਲ ਕੀਤਾ। ਸੰਭਾਵਨਾ ਹੈ ਕਿ 47 ਸਾਲਾ ਰਾਹੁਲ ਇਸ...

ਐੱਨ.ਜੀ.ਟੀ. ਦੀ ਕੇਜਰੀ ਸਰਕਾਰ ਨੂੰ ਫਟਕਾਰ, 48 ਘੰਟੇ ‘ਚ ਮੰਗੀ ਰਿਪੋਰਟ

ਨਵੀਂ ਦਿੱਲੀ— ਰਾਸ਼ਟਰੀ ਹਰਿਤ ਟ੍ਰਿਬਿਊਨਲ (ਐੱਨ.ਜੀ.ਟੀ.) ਨੇ ਸ਼ਹਿਰ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਇਕ ਵਿਆਪਕ ਕਾਰਵਾਈ ਯੋਜਨਾ ਦਾਖਲ ਨਾ ਕਰਨ ਨੂੰ...

ਪ੍ਰਦੁਮਨ ਕਤਲ ਕਾਂਡ : ਹਰਿਆਣਾ ਡੀ.ਜੀ.ਪੀ ਨੇ ਸਵੀਕਾਰ ਕੀਤਾ ਪੁਲਸ ਜਾਂਚ...

ਗੁਰੂਗਰਾਮ — ਗੁਰੂਗਰਾਮ ਦੇ ਰਿਆਨ ਸਕੂਲ ਵਿਚ ਪ੍ਰਦੁਮਨ ਕਤਲ ਮਾਮਲੇ 'ਚ ਅਸ਼ੋਕ ਕੰਡਕਟਰ ਦੀ ਗ੍ਰਿਫਤਾਰੀ ਤੋਂ ਬਾਅਦ ਮਿਲੀ ਜ਼ਮਾਨਤ ਅਤੇ ਸੀ.ਬੀ.ਆਈ. ਜਾਂਚ ਤੋਂ ਬਾਅਦ...

ਤੇਜ ਪ੍ਰਤਾਪ ਨੇ ਸੁਸ਼ੀਲ ਮੋਦੀ ‘ਅੰਕਲ’ ਨੂੰ ਸੌਂਪੀ ਨਵੀਂ ਜ਼ਿੰਮੇਵਾਰੀ

ਪਟਨਾ— ਬਿਹਾਰ ਦੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਉਪ-ਮੁੱਖਮੰਤਰੀ ਸੁਸ਼ੀਲ ਮੋਦੀ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ...

Latest article

ਸੋਨੀਆ ਗਾਂਧੀ ਦੀ ਕਿਤਾਬ ਦੇ ਅਧਿਆਇ 16 ‘ਚ ਅਹਿਮ ਸਵੀਕਾਰੋਕਤੀ ਦਾ ਦਾਅਵਾ: RP Singh

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਸੋਸ਼ਲ ਮੀਡੀਆ ਮੰਚ 'ਐਕਸ' (X) 'ਤੇ ਇੱਕ ਪੋਸਟ ਰਾਹੀਂ ਕਾਂਗਰਸ ਪਾਰਟੀ ਦੀ...

ਛੱਠ ਪੂਜਾ ਲਈ ਚੰਡੀਗੜ੍ਹ-ਬਰੌਨੀ ਵਿਸ਼ੇਸ਼ ਰੇਲਗੱਡੀ ਚਲਾਈ ਗਈ

ਚੰਡੀਗੜ੍ਹ : ਛੱਠ ਪੂਜਾ ਅਤੇ ਹੋਰ ਤਿਉਹਾਰਾਂ ਦੌਰਾਨ ਯਾਤਰੀਆਂ ਦੀ ਵੱਧਦੀ ਭੀੜ ਨੂੰ ਦੇਖਦਿਆਂ ਰੇਲਵੇ ਵੱਲੋਂ ਚੰਡੀਗੜ੍ਹ ਅਤੇ ਬਿਹਾਰ ਵਿਚਕਾਰ ਵਿਸ਼ੇਸ਼ ਰੇਲਗੱਡੀ ਚਲਾਈ ਜਾ...

‘ਔਰਤ ਦੇ 9 ਵਿਆਹ ਉਸ ਦੇ ਚਰਿੱਤਰ ਦਾ ਮੁਲਾਂਕਣ ਕਰਨ ਦਾ ਆਧਾਰ ਨਹੀਂ’, ਕਰਨਾਟਕ...

ਬੈਂਗਲੁਰੂ - ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਕਿਸੇ ਔਰਤ ਦੇ 9 ਵਿਆਹ ਉਸ ਦੇ ਚਰਿੱਤਰ ਦਾ ਮੁਲਾਂਕਣ ਕਰਨ ਜਾਂ ਉਸ ਦੀ ਸ਼ਿਕਾਇਤ...