50.1 F
Mississauga, Ontario
Tuesday, November 17, 2026
ਭਾਰਤ

ਭਾਰਤ

ਭਾਰਤ

ਜ਼ਾਕਿਰ ਨਗਰ ਹਾਦਸਾ : ਪੀੜਤ ਪਰਿਵਾਰਾਂ ਨੂੰ ਕੇਜਰੀਵਾਲ ਦੇਣਗੇ 5-5 ਲੱਖ...

ਨਵੀਂ ਦਿੱਲੀ — ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜ਼ਾਕਿਰ ਨਗਰ ਅੱਗ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਅਤੇ ਝੁਲਸੇ...

ਧਾਰਾ 370 ਹਟਾਏ ਜਾਣ ਤੋਂ ਬਾਅਦ ਫਾਰੂਕ ਅਬਦੁੱਲਾ ਨੇ ਦਿੱਤਾ ਇਹ...

ਸ਼੍ਰੀਨਗਰ—ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਅੱਜ ਭਾਵ ਮੰਗਲਵਾਰ ਨੂੰ ਧਾਰਾ 370 'ਤੇ ਵੱਡਾ ਬਿਆਨ ਦਿੰਦੇ ਹੋਏ...

ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਦਿੱਲੀ ਹਾਈਕੋਰਟ ਪਹੁੰਚੇ ਕਪਿਲ ਮਿਸ਼ਰਾ

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਤੋਂ ਆਪਣੀ ਮੈਂਬਰਸ਼ਿਰ ਰੱਦ ਹੋਣ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਕਪਿਲ ਮਿਸ਼ਰਾ ਨੇ...

ਅਯੁੱਧਿਆ ਕੇਸ : SC ‘ਚ ਨਿਰਮੋਹੀ ਅਖਾੜਾ ਨੇ ਕਿਹਾ- ਸਾਡੇ ਤੋਂ...

ਨਵੀਂ ਦਿੱਲੀ— ਅਯੁੱਧਿਆ ਵਿਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਵਿਚ ਰੋਜ਼ਾਨਾ ਸੁਣਵਾਈ ਮੰਗਲਵਾਰ ਭਾਵ ਅੱਜ ਤੋਂ ਸ਼ੁਰੂ ਹੋ ਗਈ...

ਉਨਾਵ ਕੇਸ: ਪੀੜਤਾ ਦੀ ਹਾਲਤ ਗੰਭੀਰ, ਮਾਂ ਨੂੰ ਮਿਲੀ ਸਵਾਤੀ ਮਾਲੀਵਾਲ

ਨਵੀਂ ਦਿੱਲੀ—ਉਨਾਵ ਜਬਰ ਜ਼ਨਾਹ ਮਾਮਲੇ 'ਚ ਪੀੜਤਾ ਦਾ ਦਿੱਲੀ ਦੇ ਏਮਸ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ...

ਧਾਰਾ-370 ‘ਤੇ ਫੈਸਲੇ ਮਗਰੋਂ ਮੋਦੀ-ਸ਼ਾਹ ਦੇ ਗ੍ਰਹਿ ਸੂਬੇ ‘ਚ ਲੋਕਾਂ ਨੇ...

ਗਾਂਧੀਨਗਰ — ਕੇਂਦਰ ਸਰਕਾਰ ਵਲੋਂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਨੂੰ ਹਟਾ ਦਿੱਤਾ ਗਿਆ। ਕੇਂਦਰ ਸਰਕਾਰ ਦੇ...

‘ਧਾਰਾ-370 ਇਕ ਕੈਂਸਰ ਵਾਂਗ ਸੀ, ਜਿਸ ਨੂੰ ਮੋਦੀ ਸਰਕਾਰ ਨੇ ਠੀਕ...

ਨਵੀਂ ਦਿੱਲੀ — ਜੰਮੂ-ਕਸ਼ਮੀਰ 'ਚ ਧਾਰਾ-370 ਨੂੰ ਹਟਾ ਦਿੱਤਾ ਗਿਆ ਹੈ। ਇਸ ਧਾਰਾ ਦੇ ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਹੁਣ ਸੂਬਾ ਨਹੀਂ ਰਿਹਾ, ਯਾਨੀ ਕਿ...

ਐਨ.ਐਸ.ਏ. ਅਜੀਤ ਡੋਭਾਲ ਜਾ ਸਕਦੇ ਹਨ ਕਸ਼ਮੀਰ ਘਾਟੀ

ਸ਼੍ਰੀਨਗਰ - ਐਨ.ਐਸ.ਏ. ਅਜੀਤ ਡੋਭਾਲ ਅੱਜ ਕਸ਼ਮੀਰ ਘਾਟੀ ਦਾ ਦੌਰਾ ਕਰ ਸਕਦੇ ਹਨ। ਡੋਭਾਲ ਹੋਰ ਸੀਨੀਅਰ ਸੁਰੱਖਿਆ ਅਧਿਕਾਰੀਆਂ ਦੇ ਨਾਲ ਘਾਟੀ ਵਿਚ ਜ਼ਮੀਨੀ ਹਾਲਾਤ...

ਧਾਰਾ-370 ‘ਤੇ ਸਰਕਾਰ ਦਾ ਫੈਸਲਾ ਇਕ ਪਾਸੜ ਤੇ ਹੈਰਾਨ ਕਰਨ ਵਾਲਾ...

ਨਵੀਂ ਦਿੱਲੀ/ਜੰਮੂ— ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਧਾਰਾ-370 'ਤੇ ਸਰਕਾਰ ਦੇ ਕਦਮ ਨੂੰ ਇਕ ਪਾਸੜ ਅਤੇ...

ਧਾਰਾ-370 ਹਟਾਉਣ ਦੇ ਫੈਸਲੇ ‘ਤੇ ਬੌਖਲਾਈ ਮਹਿਬੂਬਾ ਬੋਲੀ- ਲੋਕਤੰਤਰ ਦਾ ਕਾਲਾ...

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਧਾਰਾ-370 ਨੂੰ ਹਟਾ ਦਿੱਤਾ ਗਿਆ ਹੈ। ਮੋਦੀ ਸਰਕਾਰ ਦਾ ਇਹ ਇਤਿਹਾਸਕ ਫੈਸਲਾ ਹੈ। ਇਸ ਧਾਰਾ ਦੇ ਹਟਾਏ ਜਾਣ ਮਗਰੋਂ ਜੰਮੂ-ਕਸ਼ਮੀਰ ਹੁਣ...

Latest article

ਮਾਛੀਵਾੜਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਛੱਠ ਪੂਜਾ ਦਾ ਪਵਿੱਤਰ ਤਿਉਹਾਰ

ਮਾਛੀਵਾੜਾ ਸਾਹਿਬ : ਮਾਛੀਵਾੜਾ ਵਿਖੇ ਛੱਠ ਪੂਜਾ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਜ ਤੜਕਸਾਰ ਨਗਰ ਦੇ ਗੜ੍ਹੀ...

ਮਨੀਲਾ ਲਈ ਰਵਾਨਾ ਹੋਏ PM ਮੋਦੀ ! ASEAN ਸਿਖ਼ਰ ਸੰਮੇਲਨ ‘ਚ ਲੈਣਗੇ ਹਿੱਸਾ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 23ਵੇਂ ਆਸੀਆਨ-ਭਾਰਤ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸੰਮੇਲਨ 'ਚ ਹਿੱਸਾ ਲੈਣ ਲਈ ਸੋਮਵਾਰ ਨੂੰ ਮਨੀਲਾ ਰਵਾਨਾ ਹੋਏ।...

ਪੰਜਾਬ ‘ਚ ਗਠਜੋੜ ਤੋਂ ਪਹਿਲਾਂ ਸੀਟਾਂ ਦਾ ਨਵਾਂ ਘਮਾਸਾਨ! ਭਾਜਪਾ ਦੀਆਂ ਸ਼ਰਤਾਂ ਨੇ ਛੇੜੀ...

ਚੰਡੀਗੜ੍ਹ : ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵੀ ਗੱਠਜੋੜ ਦੀਆਂ ਚਰਚਾਵਾਂ ਨੇ ਸੀਟਾਂ ਦੀ ਵੰਡ...