ਅਕਾਲੀ ਦਲ ਵੱਲੋਂ ਰਾਜਪਾਲ ਨੂੰ ਜਸਟਿਸ ਗਿੱਲ ਦੀ ਲੋਕਪਾਲ ਵਜੋਂ ਨਿਯੁਕਤੀ...
ਸੁਖਬੀਰ ਬਾਦਲ ਦੀ ਅਗਵਾਈ ਵਾਲੇ ਵਫ਼ਦ ਨੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ
ਚੰਡੀਗੜ :ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਰਾਜਪਾਲ...
ਬਲਵੰਤ ਸਿੰਘ ਰਾਮੂਵਾਲੀਆ ਬਣੇ ਪੰਜਾਬ ਤੇ ਚੰਡੀਗੜ੍ਹ ਤੋਂ ਸਮਾਜਵਾਦੀ ਪਾਰਟੀ ਦੇ...
ਚੰਡੀਗੜ – ਸਮਾਜਵਾਦੀ ਪਾਰਟੀ (ਸਪਾ) ਨੂੰ ਪੰਜਾਬ ਅਤੇ ਚੰਡੀਗੜ ਵਿਚ ਮਜਬੂਤ ਬਣਾਉਣ ਲਈ ਬਲਵੰਤ ਸਿੰਘ ਰਾਮੂਵਾਲੀਆ ਨੂੰ ਪੰਜਾਬ ਤੇ ਚੰਡੀਗੜ੍ਹ ਤੋਂ ਸਮਾਜਵਾਦੀ ਪਾਰਟੀ ਦਾ...
ਪੰਜਾਬ ਦੀਆਂ ਧੀਆਂ ਨੇ ਚੰਦਰਖਣੀ ਦੱਰੇ ਨੂੰ ਪੈਦਲ ਕੀਤਾ ਪਾਰ
ਯੁਵਕ ਸੇਵਾਵਾਂ ਵਿਭਾਗ ਵੱਲੋਂ ਕੁੱਲੂ ਵਿਖੇ ਲਾਇਆ ਗਿਆ ਹੈ ਹਾਈਕਿੰਗ ਤੇ ਟਰੈਕਿੰਗ ਕੈਂਪ
ਪੰਜਾਬ ਭਰ ਵਿੱਚੋਂ ਵਿਦਿਆਰਥਣਾਂ ਲੈ ਰਹੀਆਂ ਨੇ ਹਿੱਸਾ
ਐਸ.ਏ.ਐਸ. ਨਗਰ, - ਯੁਵਕ ਸੇਵਾਵਾਂ...
ਪੰਜਾਬ ਨੂੰ ਉਦਯੋਗਿਕ ਪੈਕੇਜ ਦੇਣ ਦੇ ਮੁੱਦੇ ਨੂੰ ਲੈ ਕੇ ਕਾਂਗਰਸੀ...
ਜਲੰਧਰ, - ਪੰਜਾਬ ਨਾਲ ਸਬੰਧਤ ਕਾਂਗਰਸੀ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਦਿੱਲੀ ਤੋਂ ਬਾਹਰ ਪੰਜਾਬ ਨੂੰ ਗੁਆਂਢੀ ਸੂਬਿਆਂ ਦੇ ਬਰਾਬਰ ਉਦਯੋਗਿਕ ਪੈਕੇਜ ਦੇਣ...
ਖਹਿਰਾ ਨੂੰ ਪੰਜਾਬ ਦਾ ਨਹੀਂ ਬਲਕਿ ਆਪਣੇ ਅਹੁਦੇ ਦਾ ਦਰਦ :...
ਚੰਡੀਗੜ – ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅੱਜ ਸੁਖਪਾਲ ਸਿੰਘ ਖਹਿਰਾ ‘ਤੇ ਚੁੱਪੀ ਤੋੜਦਿਆਂ ਉਹਨਾਂ ਖਿਲਾਫ ਤਿੱਖੇ...
ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਾਸਤੇ 8 ਮੈਂਬਰੀ ਐਡਹਾਕ ਪੀ.ਏ.ਸੀ ਦਾ...
ਐਡਹਾਕ ਪੀ.ਏ.ਸੀ ਕਰੇਗੀ ਸੂਬਾ ਪ੍ਰਧਾਨ ਦੀ ਚੋਣ
ਚੰਡੀਗੜ - ਆਮ ਆਦਮੀ ਪਾਰਟੀ ਦੇ ਢਾਂਚੇ ਦੇ ਪੁਨਰ ਗਠਨ ਦਾ ਆਗਾਜ ਕਰਦੇ ਹੋਏ ਅੱਜ ਪੰਜਾਬ ਵਾਸਤੇ ਅੱਠ...
ਰਾਣਾ ਗੁਰਜੀਤ ਵਲੋਂ ਖਹਿਰਾ ਨੂੰ ਨਵੇਂ ਸਿਰਿਓਂ ਚੋਣਾਂ ਲੜਨ ਦੀ ਸਲਾਹ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੂੰ ਸਲਾਹ ਦਿੱਤੀ ਹੈ ਕਿ ਉਹ ਅਸਤੀਫਾ...
ਇਕ ਹੋਰ ‘ਆਪ’ ਵਿਧਾਇਕ ਵੱਲੋਂ ਖਹਿਰਾ ਧੜੇ ਨੂੰ ਸਮਰਥਨ ਦਾ ਐਲਾਨ
ਹੁਸ਼ਿਆਰੁਪਰ– ਬੀਤੇ ਦਿਨੀਂ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਦੇ ਸਮਰਥਨ ਵਿਚ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀਆਂ ਜਾਣਗੀਆਂ 4 ਵੱਡੀਆਂ ਇਤਿਹਾਸਕ ਕਾਨਫਰੰਸਾਂ
-ਪੋਲ-ਖੋਲ ਰੈਲੀਆਂ ਦਾ ਦੂਜਾ ਪੜਾਅ ਜਲਦ ਸ਼ੁਰੂ ਕੀਤਾ ਜਾਵੇਗਾ : ਡਾ. ਚੀਮਾ
ਚੰਡੀਗੜ – ਸ਼੍ਰੋਮਣੀ ਅਕਾਲੀ ਅਕਾਲੀ ਦਲ ਵੱਲੋਂ ਆਉਣ ਵਾਲੇ ਸਮੇ ਵਿੱਚ 4 ਵੱਡੀਆਂ...
ਸਿਹਤ ਮੰਤਰੀ ਵਲੋਂ 5 ਨਸ਼ਾ ਛੁਡਾਊ ਜਾਗਰੂਕ ਵੈਨਾਂ ਨੂੰ ਹਰੀ ਝੰਡੀ
ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਵਲੋਂ ਸੋਮਵਾਰ ਨੂੰ ਚੰਡੀਗੜ੍ਹ ਤੋਂ 5 ਨਸ਼ਾ ਛੁਡਾਊ ਜਾਗਰੂਕ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ...
















