ਮੋਹਾਲੀ, ਪਟਿਆਲਾ, ਸੰਗਰੂਰ ਨੂੰ ਮੋਦੀ ਦਾ ਤੋਹਫਾ
ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਨਵੰਬਰ ਨੂੰ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਐ¤ਸ. ਏ. ਐ¤ਸ. (ਮੋਹਾਲੀ), ਨਗਰ, ਪਟਿਆਲਾ ਅਤੇ ਸੰਗਰੂਰ ਸਮੇਤ ਦੇਸ਼...
ਅੰਮ੍ਰਿਤਸਰ ਧਮਾਕਾ : ਸੁਰੱਖਿਆ ਏਜੰਸੀਆਂ ਦੇ ਹੱਥ ਲੱਗੇ ਕਈ ਅਹਿਮ ਸਬੂਤ
ਅੰਮ੍ਰਿਤਸਰ : ਐਤਵਾਰ ਨੂੰ ਅੰਮ੍ਰਿਤਸਰ ਦੇ ਸੰਤ ਨਿਰੰਕਾਰੀ ਭਵਨ ਉਤੇ ਹੋਏ ਬੰਬ ਧਮਾਕੇ ਸਬੰਧੀ ਸੁਰੱਖਿਆ ਏਜੰਸੀਆਂ ਦੇ ਹੱਥ ਕਈ ਅਹਿਮ ਸਬੂਤ ਲੱਗੇ ਹਨ। ਇਸ...
ਪੰਜਾਬ ‘ਚ ਅੱਤਵਾਦੀ ਵਾਰਦਾਤਾਂ ਦੀ ਗਲੋਬਲ ਗਰਾਊਂਡ ਤਿਆਰ
ਜਲੰਧਰ — ਆਰਮੀ ਚੀਫ ਜਨਰਲ ਵਿਪਨ ਰਾਵਤ ਵੱਲੋਂ ਪੰਜਾਬ 'ਚ ਦੋਬਾਰਾ ਖਾਲਿਸਤਾਨ ਲਹਿਰ ਦੇ ਉਭਰਣ ਦਾ ਖਦਸ਼ਾ ਅਤੇ ਖਾਲਿਸਤਾਨ ਸਮਰਥਕ ਰੈਡੀਕਲ ਗਰੁੱਪ ਸਿੱਖ ਫਾਰ...
ਸਪੀਕਰ ਰਾਣਾ ਕੇ.ਪੀ. ਵੱਲੋਂ ਜਨਰਲ ਮਲਿਕ, ਖੁਸ਼ਵੰਤ ਸਿੰਘ ਤੇ ਆਈਜੀਪੀ ਰਾਏ...
ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਇਕ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ
ਚੰਡੀਗੜ -ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ...
ਅੰਮ੍ਰਿਤਸਰ: ਨਿਰੰਕਾਰੀਆਂ ਦੇ ਡੇਰੇ ‘ਤੇ ਅੱਤਵਾਦੀ ਹਮਲਾ, 3 ਦੀ ਮੌਤ, 20...
ਅੰਮ੍ਰਿਤਸਰ — ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ 'ਚ ਸੰਤ ਨਿਰੰਕਾਰੀ ਮੰਡਲ 'ਚ ਅੱਤਵਾਦੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ...
ਸੁਰੱਖਿਆ ਏਜੰਸੀਆਂ ਦੇ ਫੇਲੀਅਰ ਕਾਰਨ ਹੋਇਆ ਅੰਮ੍ਰਿਤਸਰ ਧਮਾਕਾ : ਵੇਰਕਾ
ਅੰਮ੍ਰਿਤਸਰ : ਰਾਜਾਸਾਂਸੀ 'ਚ ਐਤਵਾਰ ਨੂੰ ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ 'ਤੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ...
ਅੰਮ੍ਰਿਤਸਰ ਨਿਰੰਕਾਰੀ ਭਵਨ ਧਮਾਕਾ : ਪੰਜਾਬ ਸਰਕਾਰ ਵਲੋਂ ਵੱਡਾ ਐਲਾਨ
ਚੰਡੀਗੜ੍ਹ : ਰਾਜਾਸਾਂਸੀ ਦੇ ਪਿੰਡ ਅਦਲੀਵਾਲਾ ਵਿਚ ਸਥਿਤ ਨਿਰੰਕਾਰੀ ਭਵਨ 'ਤੇ ਹੋਏ ਗ੍ਰੇਨੇਡ ਹਮਲੇ ਵਿਚ ਮਾਰੇ ਗਏ ਲੋਕਾਂ ਲਈ ਪੰਜਾਬ ਸਰਕਾਰ ਨੇ ਪੰਜ-ਪੰਜ ਲੱਖ...
ਕੈਪਟਨ ਅਮਰਿੰਦਰ ਸਿੰਘ ਅਤੇ ਭਰਤਇੰਦਰ ਸਿੰਘ ਚਹਿਲ ਵਲੋਂ ਕਰਨਪਾਲ ਸੇਖੋਂ ਦੇ...
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਸਕੱਤਰ ਕਰਨਪਾਲ ਸਿੰਘ ਸੇਖੋਂ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ...
ਪਸ਼ੂ ਪਾਲਣ ਵਿਭਾਗ ਵਲੋਂ ਮੱਤੇਵਾੜਾ ਫਾਰਮ ‘ਤੇ ਤੈਨਾਤ 3 ਅਫਸਰ ਮੁਅੱਤਲ
ਪਸ਼ੂ ਪਾਲਣ ਮੰਤਰੀ ਵੱਲੋਂ ਕੀਤਾ ਗਿਆ ਸੀ ਮੱਤੇਵਾੜਾ ਪਸ਼ੂ ਪਾਲਣ ਫਾਰਮ ਦਾ ਅਚਨਚੇਤ ਦੌਰਾ
ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਨਾਲ ਸਬੰਧਤ ਫਾਰਮਾਂ, ਹਸਪਤਾਲਾਂ...
ਕੈਪਟਨ ਨੇ ਕੀਤਾ ਪਹਿਲਾ ‘ਆਨਲਾਈਨ ਉਦਘਾਟਨ’
ਬੱਸੀ ਪਠਾਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੱਸੀ ਪਠਾਣਾ ਤੋਂ ਮੋਹਾਲੀ ਵਿਖੇ ਲੱਗੇ 'ਆਟੋਮੈਟਿਕ ਵੇਰਕਾ ਮਿਲਕ ਪਲਾਂਟ' ਦਾ ਪਹਿਲਾ ਆਨਲਾਈਨ ਉਦਘਾਟਨ ਕੀਤਾ...
















