44.9 F
Mississauga, Ontario
Monday, November 30, 2026

ਕੈਪਟਨ ਸਰਕਾਰ ਅਨੁਸੂਚਿਤ ਜਾਤੀ ਪੀੜਤ ਪਰਿਵਾਰਾਂ ਨੂੰ ਸ਼ਰਨਾਰਥੀ ਬਣਾਉਣ ਲਈ ਜਿੰਮੇਵਾਰ...

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਵਿੱਚ ਅਨੁਸੂਚਿਤ ਜਾਤੀ ਦੇ ਵਰਗਾਂ ਨਾਲ ਜਾਤੀ ਦੇ ਅਧਾਰ ਉਤੇ ਹਮਲਾ ਕਰਕੇ...

ਐਮਾਜ਼ੋਨ ਕੰਪਨੀ ਨੇ ਐੱਸ.ਜੀ.ਪੀ.ਸੀ ਕੋਲੋਂ ਮੰਗੀ ਮੁਆਫੀ

ਚੰਡੀਗੜ੍ਹ – ਦਰਬਾਰ ਸਾਹਿਬ ਦੀ ਫੋਟੋ ਡੋਰ ਮੈਟ ਉਤੇ ਲਾਉਣ ਦੇ ਮਾਮਲੇ ਵਿਚ ਐਮਾਜ਼ੋਨ ਕੰਪਨੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ) ਕੋਲੋਂ ਮੁਆਫੀ ਮੰਗ...

ਕਿਸਾਨਾਂ ਦੀ 90 ਹਜ਼ਾਰ ਕਰੋੜ ਦੀ ਕਰਜ਼ਾ ਮੁਆਫੀ ਲਾਗੂ ਕਰੇ ਸਰਕਾਰ...

ਮਲੂਕਾ ਨੇ ਕਿਹਾ ਕਿ ਸਰਕਾਰ ਨੂੰ ਮੁਕੰਮਲ ਕਰਜ਼ਾ ਮੁਆਫੀ ਲਾਗੂ ਕਰਨ ਵਾਸਤੇ ਮਜ਼ਬੂਰ ਕਰਨ ਲਈ ਅਕਾਲੀ ਦਲ ਅੰਦੋਲਨ ਕਰੇਗਾ ਕਿਹਾ ਕਿ ਆੜਤੀਆਂ ਵੱਲੋਂ ਵਧਾਈਆਂ ਵਿਆਜ...

ਤਰਨਤਾਰਨ : ਬੀ.ਐੱਸ.ਐੱਫ. ਵਲੋਂ 85 ਕਰੋੜ ਦੀ ਹੈਰੋਇਨ ਬਰਾਮਦ

ਤਰਨਤਾਰਨ : ਤਰਨਤਾਰਨ 'ਚ ਬੀ.ਐੱਸ.ਐੱਫ. ਨੇ 85 ਕਰੋੜ ਦੀ ਹੈਰੋਇਨ ਤੇ ਦੋ ਪਿਸਤੌਲ ਬਰਾਮਦ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ...

ਕਾਂਗਰਸ ਨੇ ਹਮੇਸ਼ਾ ਧੱਕੇਸ਼ਾਹੀ ਨਾਲ ਰਾਜ ਕੀਤਾ : ਸੁਖਬੀਰ

ਫਿਰੋਜ਼ਪੁਰ  – ਪੰਜਾਬ 'ਚ ਜਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ਦੀ ਕੁਰਸੀ 'ਤੇ ਕਾਬਜ਼ ਹੋਈ, ਉਦੋਂ ਇਸ ਪਾਰਟੀ ਨੇ ਧੱਕੇਸ਼ਾਹੀ ਨਾਲ ਹੀ ਰਾਜ...

ਅੰਮ੍ਰਿਤਸਰ ਰੇਲ ਹਾਦਸਾ : ਪੀੜਤ ਪਰਿਵਾਰਾਂ ਨੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਵਾਪਰੇ ਭਿਆਨਕ ਰੇਲ ਹਾਦਸੇ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਇਸ ਸਬੰਧੀ ਅੱਜ ਪੀੜਤ ਪਰਿਵਾਰਾਂ ਵਲੋਂ...

84 ਦੇ ਦੰਗਿਆਂ ਸਮੇਂ ਤੁਸੀਂ ਆਪਣਾ ਬੋਰੀ-ਬਿਸਤਰਾ ਬੰਨ ਕੇ ਅਮਰੀਕਾ ਭੱਜ...

ਚੰਡੀਗੜ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਦੰਗਿਆਂ ਦੇ ਸਬੰਧ ਵਿੱਚ ਸੁਖਬੀਰ ਸਿੰਘ ਬਾਦਲ ਦੇ ਜਭਲੀਆਂ ਭਰੇ ਬਿਆਨਾਂ ਦੀ...

ਪੰਚਾਇਤੀ ਚੋਣਾਂ ਲਈ ਮਾਂ ਦੇ ਹੱਕ ‘ਚ ਨਿਤਰੇ ਸਿੱਧੂ ਮੂਸੇਵਾਲਾ

ਮਾਨਸਾ— ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਕਿਸੇ ਪਛਾਣ ਦਾ ਮੋਹਤਾਜ਼ ਨਹੀਂ ਹਨ ਅਤੇ ਸਿੱਧੂ ਮੂਸੇਵਾਲਾ ਅੱਜਕਲ ਗਾਇਕੀ ਦੀ ਥਾਂ ਪੰਚਾਇਤੀ ਚੋਣਾਂ 'ਤੇ ਜ਼ਿਆਦਾ ਧਿਆਨ...

ਕੋਇਲੇ ਦੀ ਖਾਨ ‘ਚ ਫਸੇ ਮਜ਼ਦੂਰ : ਰੈਸਕਿਊ ਲਈ ਅੰਮ੍ਰਿਤਸਰ ਦੇ...

ਅੰਮ੍ਰਿਤਸਰ : ਮੇਘਾਲਿਆ ਦੇ ਕੋਇਲਾ ਖਾਨ 'ਚ ਫਸੇ 15 ਮਜ਼ਦੂਰਾਂ ਨੂੰ ਬਚਾਉਣ ਲਈ ਅੰਮ੍ਰਿਤਸਰ ਦੇ ਇਕ ਸਿੱਖ ਨੂੰ ਬੁਲਾਇਆ ਗਿਆ ਹੈ ਤੇ ਇਹ ਸਿੱਖ...

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਜ਼ਮੀਨ ਤਬਾਦਲੇ ਦੀ ਦਲੀਲ ਨੂੰ ਠੁਕਰਾਇਆ

ਪੰਜਾਬ ਵਿਧਾਨ ਸਭਾ 'ਚ ਵੀ ਰੱਖਿਆ ਗਿਆ ਸੀ ਮਤਾ ਚੰਡੀਗੜ੍ਹ : ਪਾਕਿਸਤਾਨ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਜ਼ਮੀਨ ਦੇ ਤਬਾਦਲੇ ਲਈ ਭਾਰਤੀ ਪੰਜਾਬ ਦੀ ਦਲੀਲ...

Latest article

ਦੇਸ਼ ਨੂੰ ਤਾਨਾਸ਼ਾਹੀ ਵੱਲ ਧੱਕ ਰਹੀ ਭਾਜਪਾ, ਅਸੀਂ ਅਜਿਹਾ ਨਹੀਂ ਹੋਣ ਦਿਆਂਗੇ : ਰਾਹੁਲ

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਹੱਦਬੰਦੀ ਬਿੱਲਾਂ ਰਾਹੀਂ ਦੇਸ਼ ਨੂੰ ਤਾਨਾਸ਼ਾਹੀ ਵੱਲ...

ਪੰਜਾਬ ਕਾਂਗਰਸ ‘ਚ ਨਵੀਂ ਹਲਚਲ, ‘ਇਕ ਪਰਿਵਾਰ, ਇਕ ਟਿਕਟ’ ‘ਤੇ ਛਿੜਿਆ ਸਿਆਸੀ ਘਮਾਸਾਨ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ 'ਚ ਨਵਾਂ ਘਮਸਾਨ ਛਿੜਿਆ ਹੋਇਆ ਹੈ। ਦਰਅਸਲ ਕਾਂਗਰਸ 'ਚ 'ਇਕ ਪਰਿਵਾਰ, ਇਕ ਟਿਕਟ' ਫਾਰਮੂਲੇ...

ਵਿਧਵਾ ਨੂੰਹ ਦੇ ਪ੍ਰੇਮ ਸਬੰਧਾਂ ਤੋਂ ਪਰੇਸ਼ਾਨ ਸਹੁਰੇ ਨੇ ਪ੍ਰੇਮੀ ਦਾ ਕੀਤਾ ਕਤਲ

ਬਾਂਦਾ - ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ’ਚ ਪ੍ਰੇਮ ਸਬੰਧਾਂ ਤੋਂ ਪਰੇਸ਼ਾਨ ਇਕ ਵਿਅਕਤੀ ਰਾਜ ਕਰਨ ਨੇ ਆਪਣੀ ਵਿਧਵਾ ਨੂੰਹ ਤੇ ਉਸ ਦੇ ਪ੍ਰੇਮੀ...