34.4 F
Mississauga, Ontario
Thursday, November 26, 2026

ਕੁਲਦੀਪ ਸਮੇਤ ਕਈ ਕ੍ਰਿਕਟਰਾਂ ਨੇ ਲਗਾਈ T-20 ਰੈਂਕਿੰਗ ‘ਚ ਲੰਬੀ ਛਾਲ

ਨਵੀਂ ਦਿੱਲੀ - ਆਸਟਰੇਲੀਆ ਖ਼ਿਲਾਫ਼ ਹੋਈ ਤਿੰਨ T-20 ਮੈਚਾਂ ਦੀ ਸੀਰੀਜ਼ 'ਚ ਕੁੱਲ 4 ਵਿਕਟਾਂ ਲੈਣ ਵਾਲੇ ਭਾਰਤੀ ਸਪਿਨ ਗੇਂਦਬਾਜ਼ ਕੁਲਦੀਪ ਯਾਦਵ ਨੇ ਹਾਲ...

ਪਿਛਲੇ ਦੋ ਸਾਲਾਂ ਚ ਸਭ ਤੋਂ ਜ਼ਿਆਦਾ ਰਨ ਆਊਟ ਹੋਣ ਚ...

ਨਵੀਂ ਦਿੱਲੀ - ਨਿਊ ਜ਼ੀਲੈਂਡ ਖ਼ਿਲਾਫ਼ ਦੂਜੇ ਟੈੱਸਟ 'ਚ ਪਾਕਿਸਤਾਨੀ ਟੀਮ ਦਾ ਬੱਲੇਬਾਜ਼ ਅਜ਼ਹਰ ਅਲੀ ਇੱਕ ਵਾਰ ਫ਼ਿਰ ਤੋਂ ਮਜ਼ਾਕੀਆ ਅੰਦਾਜ਼ 'ਚ ਰਨ ਆਊਟ...

ਬਿੱਗ ਬੌਸ ਸੀਜ਼ਨ-12 ਚ ਸ਼੍ਰੀਸੰਤ ਨੇ ਮੈਚ ਫ਼ਿਕਸਿੰਗ ਵਿਵਾਦ ‘ਤੇ ਕੀਤਾ...

ਨਵੀਂ ਦਿੱਲੀ - ਬਿੱਗ ਬੌਸ ਸੀਜ਼ਨ-12 'ਚ ਸਾਬਕਾ ਭਾਰਤੀ ਕ੍ਰਿਕਟਰ ਸ਼੍ਰੀਸੰਤ ਸੁਰਖ਼ੀਆਂ 'ਚ ਹੈ। ਸ਼੍ਰੀਸੰਤ ਸ਼ੋਅ ਦੀ ਸ਼ੁਰੂਆਤ ਤੋਂ ਹੀ ਚਰਚਾ ਦਾ ਵਿਸ਼ਾ ਬੋਣਿਆ...

ਸੁਰੇਸ਼ ਰੈਨਾ ਦਾ ਜਸ਼ਨ ਮਨਾਉਣਾ ਇਸ ਆਸਟ੍ਰੇਲੀਆਈ ਖਿਡਾਰੀ ਨੂੰ ਪਿਆ ਸੀ...

ਨਵੀਂ ਦਿੱਲੀ - ਟੀਮ ਇੰਡੀਆ ਦੇ ਬੱਲੇਬਾਜ਼ ਸੁਰੇਸ਼ ਰੈਨਾ ਇਸ ਹਫ਼ਤੇ ਆਪਣਾ 32ਵਾਂ ਜਨਮਦਿਨ ਮਨ੍ਹਾ ਰਿਹਾ ਹੈ। ਕ੍ਰਿਕਟ ਦੇ ਮੈਦਾਨ 'ਤੇ ਇਸ ਖਿਡਾਰੀ ਨੇ...

ਮਿਤਾਲੀ-ਹਰਮਨਪ੍ਰੀਤ ਦੀ ਜੰਗ ‘ਚ ਕਿਸ ਦੇ ਨਾਲ ਹੈ ਡਾਇਨਾ ਇਡੁਲਜੀ

ਨਵੀਂ ਦਿੱਲੀ - ICC ਮਹਿਲਾ ਵਰਲਡ ਕੱਪ T-20 'ਚ ਭਾਰਤ ਦੀ ਸੈਮੀਫ਼ਾਈਨਲ 'ਚ ਹੋਈ ਹਾਰ ਤੋਂ ਜ਼ਿਆਦਾ ਚਰਚਾ ਇਸ ਸਮੇਂ ਪਲੇਇੰਗ ਇਲੈਵਨ ਤੋਂ ਮਿਤਾਲੀ...

ਹਾਕੀ ਵਰਲਡ ਕੱਪ ਲਈ ਪਾਕਿਸਤਾਨੀ ਟੀਮ ਦਾ ਐਲਾਨ

ਨਵੀਂ ਦਿੱਲੀ ਂ ਪਾਕਿਸਤਾਨੀ ਚੋਣਕਰਤਾਵਾਂ ਨੇ ਇਸ ਮਹੀਨੇ ਦੇ ਅਖੀਰ 'ਚ ਭੁਵਨੇਸ਼ਵਰ 'ਚ ਹੋਣ ਵਾਲੇ ਵਿਸ਼ਵ ਹਾਕੀ ਕੱਪ ਲਈ ਆਪਣੀ ਰਾਸ਼ਟਰੀ ਹਾਕੀ ਟੀਮ ਦੀ...

ਹੁਣ 20 ਸਾਲ ਦੇ ਲੜਕੇ ਦੀ ਤਰ੍ਹਾਂ ਨਹੀਂ ਖੇਡ ਸਕਦਾ ਧੋਨੀ

ਜਲੰਧਰ ਂ ਭਾਰਤੀ ਟੀਮ ਭਾਰਤੀ ਕ੍ਰਿਕਟ ਇਤਿਹਾਸ ਦੇ ਸਭ ਤੋਂ ਸਫ਼ਲ ਕਪਤਾਨ ਮਹਿੰਦਰ ਸਿੰਘ ਧੋਨੀ ਤੋਂ ਬਗ਼ੈਰ ਟੀ-20 ਸੀਰੀਜ਼ ਤੋਂ ਆਸਟਰੇਲੀਆ ਦੌਰੇ ਦੀ ਸ਼ੁਰੂਆਤ...

ਕੋਹਲੀ ਨੇ ਗੁੱਸੇ ‘ਤੇ ਕਾਬੂ ਰੱਖਣ ਵਾਲੀ ਖ਼ਬਰ ਦਾ BCCI ਨੇ...

ਨਵੀਂ ਦਿੱਲੀ ਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਆਸਟ੍ਰੇਲੀਆ ਦੌਰੇ 'ਤੇ ਕਪਤਾਨ ਵਿਰਾਟ ਕੋਹਲੀ ਨੂੰ ਸਲੀਕੇ ਨਾਲ ਰਹਿਣ ਲਈ ਸੀ.ਓ.ਏ. ਦੁਆਰਾ ਭੇਜੇ ਮੈਸੇਜ...

ਸਮਿਥ-ਵਾਰਨਰ ਦੇ ਬੈਨ ਨੂੰ ਘੱਟ ਕਰਨ ‘ਤੇ ਜੌਨਸਨ ਨੂੰ ਇਤਰਾਜ਼

ਨਵੀਂ ਦਿੱਲੀ ਂ ਅਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਮਿਚੈੱਲ ਜੌਨਸਨ ਨੇ ਕਿਹਾ ਕਿ ਸਟੀਵ ਸਮਿਥ, ਡੇਵਿਡ ਵਾਰਨਰ ਅਤੇ ਕੈਨਰਨ ਬੈਨਕ੍ਰੌਫ਼ਟ 'ਤੇ ਗੇਂਦ ਨਾਲ ਛੇੜਛਾੜ...

ਵਿਸ਼ਵ ਕੱਪ ਤਕ ਨਹੀਂ ਹੋਵੇਗੀ ਟੀਮ ਨਾਲ ਕੋਈ ਛੇੜਛਾੜ: ਸ਼ਾਸਤਰੀ

ਮੁੰਬਈ - ਭਾਰਤੀ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵਨ ਡੇ ਟੀਮ ਵਿੱਚ ਹੁਣ ਕੋਈ ਛੇੜਛਾੜ ਅਤੇ ਬਦਲਾਅ ਨਹੀਂ ਕੀਤਾ ਜਾਵੇਗਾ ਕਿਉਂਕਿ ਦੱਖਣੀ ਅਫ਼ਰੀਕਾ...

Latest article

ਪੀਐੱਮ ਮੋਦੀ 8 ਦਸੰਬਰ ਨੂੰ ਪੰਜਾਬ ’ਚ ਰਾਜਗ ਦੀ ਪਹਿਲੀ ਰੈਲੀ ਕਰਨਗੇ : ਮਨਜਿੰਦਰ...

ਨਵੀਂ ਦਿੱਲੀ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋ. ਅ. ਦ.) ਵਿਚਾਲੇ ਮੁੜ ਗੱਠਜੋੜ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਸੂਬੇ ਪੰਜਾਬ ’ਚ...

ਲੁਧਿਆਣਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਦੀ ਦਰਦਨਾਕ ਮੌਤ

ਲੁਧਿਆਣਾ - ਲੋਹਾਰਾ ਪੁਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਮਾਂ ਦੀ ਆਪਣੇ ਪੁੱਤਰ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ। ਔਰਤ ਆਪਣੇ ਪੁੱਤਰ...

ਪਲੱਕੜ ‘ਚ ਵੱਡਾ ਹਾਦਸਾ: ਸੁਪਰਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ...

ਪਲੱਕੜ - ਪਲੱਕੜ ਦੇ ਪੂਵਤਾਨੀ 'ਚ ਇਕ ਸੁਪਰਮਾਰਕੀਟ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ...