IJPL ਵਰਗੀਆਂ ਲੀਗਾਂ ਤੋਂ ਦੂਰ ਰਹਿਣ ਖਿਡਾਰੀ: BCCI
ਨਵੀਂ ਦਿੱਲੀਂ ਇੰਡੀਅਨ ਜੂਨੀਅਰ ਪ੍ਰੀਮੀਅਰ ਲੀਗ (ਆਈ.ਜੇ.ਪੀ.ਐਲ.) ਅਤੇ ਜੂਨੀਅਰ ਇੰਡੀਅਨ ਪਲੇਅਰ ਲੀਗ (ਜੇ.ਆਈ.ਪੀ.ਐਲ.) ਵਰਗੀਆਂ ਲੀਗਾਂ ਨੂੰ ਭਾਰਤੀ ਕ੍ਰਿਕਟ ਕੰਟਰੋਲ (ਬੀ.ਸੀ.ਸੀ.ਆਈ.) ਦੀ ਮਾਨਤਾ ਨਹੀਂ ਮਿਲੀ...
ਅਗਲੇ ਮਹੀਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਸਕਦੈ ਨੇਹਰਾ
ਨਵੀਂ ਦਿੱਲੀ ਂ ਉਮਰ ਨੂੰ ਸਿਰਫ਼ ਇਕ ਨੰਬਰ ਦੱਸ ਕੇ 38 ਸਾਲ ਦੀ ਉਮਰ ਵਿੱਚ ਵੀ ਭਾਰਤੀ ਟੀਮ ਨਾਲ ਬਣੇ ਹੋਏ ਆਸ਼ੀਸ਼ ਨੇਹਰਾ ਹੁਣ...
ਕਪਤਾਨ ਕੋਹਲੀ ਨੂੰ ਪਤਾ ਹੈ ਮੈਂ ਕਿੱਥੇ ਹਾਂ ਤੇ ਕੀ ਕਰ...
ਨਵੀਂ ਦਿੱਲੀ: 38 ਸਾਲਾਂ ਦਾ ਤੇਜ਼ ਗੇਂਦਬਾਜ਼ ਆਸ਼ੀਸ਼ ਨੇਹਰਾ ਨੂੰ ਆਪਣੀ ਕਾਬਲੀਅਤ ਉੱਤੇ ਜਰਾ ਵੀ ਸ਼ੱਕ ਨਹੀਂ ਹੈ ਅਤੇ ਨਾ ਹੀ ਆਲੋਚਨਾ ਕਰਨ ਵਾਲਿਆ...
ਫ਼ੇਲ੍ਹ ਹੋ ਗਏ ਰੈਨਾ ਅਤੇ ਮਿਸ਼ਰਾ, ਹੁਣ
ਭਾਰਤੀ ਟੀਮ 'ਚ ਵਾਪਸੀ ਮੁਸ਼ਕਲ
ਨਵੀਂ ਦਿੱਲੀ: ਭਾਰਤੀ ਏ ਟੀਮ ਵਿੱਚ ਜਗ੍ਹਾ ਪਾਉਣ ਦੇ ਦਾਅਵੇਦਾਰਾਂ ਵਿੱਚ ਸ਼ਾਮਲ ਧਮਾਕੇਦਾਰ ਬੱਲੇਬਾਜ਼ ਸੁਰੇਸ਼ ਰੈਨਾ ਅਤੇ ਲੈੱਗ ਸਪਿਨਰ ਅਮਿਤ...
ਕ੍ਰਿਸ ਗੇਲ ਵਨਡੇ ‘ਚ 250 ਛੱਕੇ ਲਗਾਉਣ ਵਾਲੇ ਇਕਲੌਤੇ ਵਿੰਡੀਜ਼ ਬੱਲੇਬਾਜ਼...
ਨਵੀਂ ਦਿੱਲੀਂ ਵਿੰਡੀਜ਼ ਕ੍ਰਿਕਟ ਟੀਮ ਦੇ ਧਮਾਕੇਦਾਰ ਓਪਨਰ ਕ੍ਰਿਸ ਗੇਲ ਨੇ ਵਨਡੇ ਕ੍ਰਿਕਟ 'ਚ ਇਕ ਹੋਰ ਉਪਲਬਧੀ ਆਪਣੇ ਨਾਂ ਕਰ ਲਈ ਹੈ। ਗੇਲ ਕੌਮਾਂਤਰੀ...
ਆਖਰ ਭਾਰਤੀ ਟੀਮ ਨੂੰ ਮਿਲ ਹੀ ਗਿਆ ਹਰਫ਼ਨਮੌਲਾ ਖਿਡਾਰੀ
ਇੰਦੌਰਂ ਹਰਫ਼ਨਮੌਲਾ ਹਾਰਦਿਕ ਪੰਡਯਾ ਭਾਰਤੀ ਟੀਮ 'ਚ ਇੱਕ ਅਲੱਗ ਹੀ ਛਾਪ ਛੱਡ ਰਹੇ ਹਨ। ਉਹ ਗੇਂਦ, ਬੱਲੇ ਅਤੇ ਫ਼ੀਲਡਿੰਗ ਵਿੱਚ ਤਾਂ ਮਾਹਰ ਹੈ ਹੀ...
ICC ਨੇ ਸ਼੍ਰੀਲੰਕਾ ਕ੍ਰਿਕਟ ਦੀ ਜਾਂਚ ਕੀਤੀ ਸ਼ੁਰੂ
ਦੁਬਈਂ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਨੇ ਸ਼੍ਰੀਲੰਕਾ ਦੀ ਭ੍ਰਿਸ਼ਟਾਚਾਰ ਰੋਕੂ ਜਾਂਚ ਸ਼ੁਰੂ ਕੀਤੀ ਹੈ ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਸ ਦੇਸ਼...
ਭਾਰਤ ਖਿਲਾਫ਼ ਟੀ-20 ਤੋਂ ਪਹਿਲਾਂ ਪੈਟ ਕਮਿਨਜ਼ ਨੂੰ ਦਿੱਤਾ ਜਾਵੇਗਾ ਆਰਾਮ
ਨਵੀਂ ਦਿੱਲੀਂ ਆਸਟਰੇਲੀਆਈ ਕ੍ਰਿਕਟ ਟੀਮ ਦੇ ਕਈ ਪ੍ਰਮੁੱਖ ਤੇਜ਼ ਗੇਂਦਬਾਜ਼ ਪਹਿਲਾਂ ਹੀ ਜ਼ਖਮੀ ਹਨ। ਭਾਰਤ ਦੌਰੇ ਉੱਤੇ 7 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟੀ...
ਭਾਰਤ ਤੇ ਆਸਟ੍ਰੇਲੀਆ ਵਿਚਕਾਰ ਚੌਥਾ ਵਨਡੇ ਕੱਲ੍ਹ
ਬੰਗਲੁਰੂ : ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਵਨਡੇ ਮੈਚਾਂ ਦੀ ਲੜੀ ਦਾ ਚੌਥਾ ਮੈਚ ਭਲਕੇ ਬੰਗਲੁਰੂ ਦੇ ਚਿਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾਵੇਗਾ| ਸੰਭਾਵਨਾ ਹੈ...
ਧਮਾਕੇਦਾਰ ਪਾਰੀ ਖੇਡਣ ਦੇ ਬਾਅਦ ਵੀ ਪੰਡਯਾ ਦਾ ਉੱਡਿਆ ਮਜ਼ਾਕ
ਚੇਨਈਂ ਭਾਰਤੀ ਟੀਮ ਦੇ ਯੁਵਾ ਆਲਰਾਊਂਡਰ ਹਾਰਦਿਕ ਪੰਡਯਾ ਨੇ ਆਸਟਰੇਲੀਆ ਖਿਲਾਫ਼ ਪਹਿਲੇ ਮੈਚ ਵਿਚ ਦਮਦਾਰ ਪ੍ਰਦਰਸ਼ਨ ਕੀਤਾ। ਪੰਡਯਾ ਨੇ ਪਹਿਲੇ ਬੱਲੇਬਾਜੀ ਵਿਚ ਕਮਾਲ ਦਿਖਾਉਂਦੇ...











