ਅਮਰੀਕਾ ‘ਚ ਸਿੱਖ ਫਿਰ ਹੋਇਆ ਨਸਲੀ ਵਿਤਕਰੇ ਦਾ ਸ਼ਿਕਾਰ
ਦਸਤਾਰ ਉਤਾਰ ਕੇ ਲਈ ਤਲਾਸ਼ੀ
ਨਿਊਯਾਰਕ : ਅਮਰੀਕਾ ਵਿੱਚ ਇੱਕ ਸਿੱਖ ਨੌਜਵਾਨ ਨੂੰ ਏਅਰ ਲਾਈਨਜ਼ ਕੰਪਨੀ ਨੇ ਸੁਰੱਖਿਆ ਦੇ ਨਾਂ ਉੱਤੇ ਦਸਤਾਰ ਉਤਾਰਨ ਲਈ ਮਜਬੂਰ...
ਅਗਲੇ ਮਹੀਨੇ ਅਮਰੀਕਾ ਵਿਚ ਹੋਵੇਗੀ ਮੋਦੀ ਅਤੇ ਨਵਾਜ਼ ਦੀ ਮੁਲਾਕਾਤ
ਇਸਲਾਮਾਬਾਦ : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਗਲੇ ਮਹੀਨੇ ਅਮਰੀਕਾ ਵਿਚ ਮੁਲਾਕਾਤ ਕਰਨਗੇ। ਇਸ ਸਬੰਧੀ ਪਾਕਿਸਤਾਨੀ ਅਖ਼ਬਾਰ...
ਤੁਰਕੀ ਨੇ ਇਰਾਕ ਉਤੇ ਸੁੱਟੇ ਬੰਬ, 70 ਅੱਤਵਾਦੀ ਢੇਰ
ਅੰਕਾਰਾ : ਦੋ ਵਾਰੀ ਮਿਲਟਰੀ ਉਤੇ ਹੋਏ ਹਮਲਿਆਂ ਤੋ ਂਬਾਅਦ ਤੁਰਕੀ ਨੇ ਇਰਾਕ ਉਤੇ ਜਵਾਬੀ ਕਾਰਵਾਈ ਕਰਦਿਆਂ ਅੱਜ ਕਈ ਬੰਬ ਹਮਲੇ ਕੀਤੇ, ਜਿਸ ਵਿਚ...
ਨਵਾਜ਼ ਸ਼ਰੀਫ ਦਾ ਕਾਰਗਿਲ ‘ਤੇ ਵੱਡਾ ਇੰਕਸਾਫ
ਕਿਹਾ, ਕਾਰਗਿਲ ਜੰਗ ਭਾਰਤ ਦੀ ਪਿੱਠ 'ਚ ਛੁਰਾ ਖੋਭਣ ਵਰਗੀ ਸੀ
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਆਖ਼ਰਕਾਰ ਮੰਨਿਆ ਹੈ ਕਿ ਕਾਰਗਿਲ...
ਚੰਡੀਗੜ੍ਹ 28 ਫਰਵਰੀ ਨੂੰ ਹੋਵੇਗਾ ਕਾਰ ਮੁਕਤ
ਪ੍ਰਦੂਸ਼ਣ ਨੂੰ ਘੱਟ ਕਰਨ ਲਈ ਉਲੀਕੀ ਜਾ ਰਹੀ ਹੈ ਯੋਜਨਾ
ਚੰਡੀਗੜ੍ਹ : 28 ਫਰਵਰੀ ਨੂੰ ਚੰਡੀਗੜ੍ਹ ਵਿੱਚ ਕਾਰ ਮੁਕਤ ਦਿਨ ਮਨਾਇਆ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ...
ਇਰਾਕ ”ਚ ਜੰਗ ਲੜਨਾ ਗਲਤੀ ਸੀ : ਟਰੰਪ
ਗ੍ਰਿਨਵਿਲ (ਅਮਰੀਕਾ)- ਇਰਾਕ ਤੋਂ ਹਟਣ ਦੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਰਣਨੀਤੀ ਦੀ ਆਲੋਚਨਾ ਕਰਕੇ ਉਸ ਨੂੰ ਮੂਰਖਤਾ ਭਰਿਆ ਅਤੇ ਖਰਾਬ ਫੈਸਲਾ ਦੱਸਦੇ ਹੋਏ ਰੀਪਬਲਿਕਨ...
ਪਾਕਿਸਤਾਨ ”ਚ ਕਈ ਖਤਰਨਾਕ ਅੱਤਵਾਦੀ ਗਰੁੱਪ ਸਰਗਰਮ : ਵਰਮਾ
ਵਾਸ਼ਿੰਗਟਨ : ਅਮਰੀਕਾ ਦੇ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਪਾਕਿਸਤਾਨ 'ਚ ਕਈ ਖਤਰਨਾਕ ਅੱਤਵਾਦੀ ਗਰੁੱਪ ਸਰਗਰਮ ਹਨ। ਪਾਕਿਸਤਾਨ ਸਰਕਾਰ...
ਤਾਈਵਾਨ ਭੂਚਾਲ: ਮਲਬੇ ਹੇਠੋਂ ਕੱਢੀਆਂ ਗਈਆਂ 113 ਲਾਸ਼ਾਂ, 4 ਲਾਪਤਾ
ਤਾਈਪੇ : ਬਚਾਅਕਰਤਾਵਾਂ ਨੇ ਤਾਈਵਾਨ ਵਿਚ ਸਭ ਤੋਂ ਪੁਰਾਣੇ ਸ਼ਹਿਰ ਤੈਨਾਨ ਵਿਚ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਇਕ ਹਫਤੇ ਵਿਚ ਮਲਬੇ 'ਚੋਂ 113 ਲਾਸ਼ਾਂ...
ਅਫਗਾਨ- ਪਾਕਿਸਤਾਨ ਸਰਹੱਦ ”ਤੇ ਫਿਰ ਪੈਰ ਪਸਾਰ ਸਕਦਾ ਅਲ-ਕਾਇਦਾ
ਵਾਸ਼ਿੰਗਟਨ — ਸੀ. ਆਈ. ਏ. ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਰਹੱਦੀ ਖੇਤਰÎਾਂ 'ਚ ਅਲ-ਕਾਇਦਾ ਫਿਰ ਤੋਂ ਆਪਣੇ ਪੈਰ ਪਸਾਰ ਸਕਦਾ...
ਪਾਕਿ ਵੱਲੋਂ ਹੈਡਲੀ ਦੀ ਗਵਾਹੀ ਝੂਠੀ ਕਰਾਰ
ਕਿਹਾ, ਪਾਕਿਸਤਾਨ ਨੂੰ ਬਦਨਾਮ ਕਰਨ ਦੀ ਹੈ ਸਾਜਿਸ਼
ਇਸਲਾਮਬਾਦ : ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ 2008 ਮੁੰਬਈ ਹਮਲਿਆਂ ਦੇ ਮਾਮਲੇ ਵਿਚ ਡੇਵਿਡ...
















