35.2 F
Mississauga, Ontario
Thursday, November 26, 2026
ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਅਮਰੀਕਾ: 70 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਲੁਟੇਰਿਆਂ ਨੇ ਕੀਤਾ ਹਮਲਾ

ਸੈਨ ਫਰਾਂਸਿਸਕੋ : 70 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਅਮਰੀਕਾ ਦੇ ਸ਼ਹਿਰ ਫਰਿਜ਼ਨੋ ‘ਚ ਲੁਟੇਰਿਆਂ ਨੇ ਹਮਲਾ ਕੀਤਾ। ਬਜ਼ੁਰਗ ਸਿੱਖ ਵਿਅਕਤੀ ਆਪਣੀ ਪਤਨੀ ਨਾਲ...

ਓਬਾਮਾ ਨੇ ਆਈ ਐਸ ਨੂੰ ਲਲਕਾਰਿਆ

ਕਿਹਾ, ਇਸਮਾਲਿਕ ਸਟੇਟ ਨੂੰ ਖਤਮ ਕਰਨਾ ਉਹਨਾਂ ਦਾ ਹੈ ਪ੍ਰਮੁੱਖ ਏਜੰਡਾ ਵਾਈਟ ਹਾਊਸ 'ਚ ਦੇਸ਼ ਦੇ ਪ੍ਰਮੁੱਖ ਅਫਸਰਾਂ ਨਾਲ ਕੀਤੀ ਗੱਲਬਾਤ ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ...

ਭਾਰਤੀਆਂ ਨੇ ਅਮਰੀਕਾ ਵਿਚ ਵਿਛਾਇਆ ਜਾਅਲੀ ਵੀਜ਼ੇ ਦਾ ਜਾਲ

ਭਾਰਤੀ ਮੂਲ ਦੇ 10 ਅਮਰੀਕੀ ਨਾਗਰਿਕਾਂ ਸਮੇਤ 21 ਵਿਅਕਤੀ ਗ੍ਰਿਫਤਾਰ ਵਾਸ਼ਿੰਗਟਨ : ਅਮਰੀਕਾ ਦੀ ਪੁਲਿਸ ਨੇ ਦੇਸ਼ ਵਿੱਚ ਚੱਲ ਰਹੇ ਵੀਜ਼ਾ ਧੋਖਾਧੜੀ ਦੇ ਮਾਮਲੇ ਵਿੱਚ...

ਅਮਰੀਕਾ ‘ਚ ਸਿੱਖ ਬਜ਼ੁਰਗ ਉਤੇ ਹਮਲਾ

ਪੁਲਿਸ ਨੇ ਨਸਲੀ ਹਮਲੇ ਤੋਂ ਕੀਤਾ ਇਨਕਾਰ ਸੈਨ ਫਰਾਂਸਿਸਕੋ : ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਚ 70 ਸਾਲਾ ਬਜ਼ੁਰਗ ਸਿੱਖ ਵਿਅਕਤੀ 'ਤੇ ਲੁਟੇਰਿਆਂ ਨੇ ਹਮਲਾ ਕੀਤਾ...

ਬੈਲਜ਼ੀਅਮ ‘ਚ ਸਿੱਖਾਂ ਦਾ ਵਫਦ ਮੋਦੀ ਨੂੰ ਮਿਲਿਆ

ਸਿੱਖਾਂ ਬਾਰੇ ਬਣੀ ਕਾਲੀ ਸੂਚੀ 'ਤੇ ਮੁੜ ਵਿਚਾਰ ਹੋਵੇ ਤਾਂ ਜੋ ਹਰ ਸਿੱਖ ਆਪਣੇ ਦੇਸ਼ ਨੂੰ ਜਾ ਸਕੇ ਲੂਵਨ : ਸਿੱਖਾਂ ਬਾਰੇ ਬਣੀ ਕਾਲੀ ਸੂਚੀ...

ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ‘ਚ ਪਾਕਿਸਤਾਨ ਫਿਰ ਪਲਟਦਾ ਨਜ਼ਰ ਆਇਆ ਆਪਣੀ...

ਲਹੌਰ :ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਵਾਪਸ ਗਈ ਪਾਕਿਸਤਾਨੀ ਜੇਆਈਟੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਜਿਹੇ ਠੋਸ ਸਬੂਤ ਨਹੀਂ...

ਲਾਪਤਾ ਮਲੇਸ਼ਿਆਈ ਜਹਾਜ਼ ਦਾ ਇੱਕ ਪਾਸਿਓਂ ਦਾ ਟੁਕੜਾ ਮਿਲਿਆ

ਡਰਬਨ : ਮਲੇਸ਼ਿਆ  ਦੇ ਗਾਇਬ ਜਹਾਜ਼ ਦਾ ਇੱਕ ਤਰਫ ਟੁਕੜਾ ਦੱਖਣ ਅਫਰੀਕਾ ਤੋਂ ਮਿਲਿਆ ਹੈ।  ਸਥਾਨਕ ਅਧਿਕਾਰੀਆਂ  ਦਾ ਕਹਿਣਾ ਹੈ ਕਿ ਇਹ ਦੋ ਸਾਲ...

ਭਾਰਤ ਆਏਗਾ ਬ੍ਰਿਟੇਨ ਦਾ ਸ਼ਾਹੀ ਜੋੜਾ

ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ 10 ਅਪ੍ਰੈਲ ਤੋਂ ਸ਼ੁਰੂ ਕਰਨਗੇ ਭਾਰਤ ਯਾਤਰਾ ਲੰਡਨ : ਬ੍ਰਿਟੇਨ ਦਾ ਸ਼ਾਹੀ ਜੋੜਾ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਅਗਲੇ ਮਹੀਨੇ...

ਓਬਾਮਾ ਦੀ ਪਾਰਟੀ ਬਾਹਰ ਅੰਨ੍ਹੇਵਾਹ ਫਾਇਰਿੰਗ, ਦੋ ਜ਼ਖ਼ਮੀ

ਹਮਲਾਵਰ ਦੀ ਪਹਿਚਾਣ ਲੈਰੀ ਰਸੇਲ ਡਾਸਨ ਵਜੋਂ ਹੋਈ ਵਾਸ਼ਿੰਗਟਨ : ਅਮਰੀਕਾ ਦੀ ਕੈਪੀਟਲ ਬਿਲਡਿੰਗ ਵਿੱਚ ਇੱਕ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ। ਫਾਇਰਿੰਗ ਉਸ ਵੇਲੇ...

ਪਾਕਿਸਤਾਨ: ਪਾਰਕ ਦੇ ਬਾਹਰ ਬੰਬ ਧਮਾਕੇ, 65 ਲੋਕਾਂ ਦੀ ਮੌਤ, 200...

ਲਾਹੌਰ : ਪਾਕਿਸਤਾਨ ਦੇ ਪੂਰਬੀ ਲਾਹੌਰ ਸ਼ਹਿਰ  'ਚ ਪਾਰਕ ਦੇ ਬਾਹਰ ਹੋਏਬੰਬ ਧਮਾਕੇ 'ਚ 65 ਲੋਕਾਂ ਦੀ ਮੌਤ ਹੋ ਗਈ ਤੇ 200 ਲੋਕ ਜ਼ਖਮੀ...

Latest article

ਪੀਐੱਮ ਮੋਦੀ 8 ਦਸੰਬਰ ਨੂੰ ਪੰਜਾਬ ’ਚ ਰਾਜਗ ਦੀ ਪਹਿਲੀ ਰੈਲੀ ਕਰਨਗੇ : ਮਨਜਿੰਦਰ...

ਨਵੀਂ ਦਿੱਲੀ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋ. ਅ. ਦ.) ਵਿਚਾਲੇ ਮੁੜ ਗੱਠਜੋੜ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਸੂਬੇ ਪੰਜਾਬ ’ਚ...

ਲੁਧਿਆਣਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਦੀ ਦਰਦਨਾਕ ਮੌਤ

ਲੁਧਿਆਣਾ - ਲੋਹਾਰਾ ਪੁਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਮਾਂ ਦੀ ਆਪਣੇ ਪੁੱਤਰ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ। ਔਰਤ ਆਪਣੇ ਪੁੱਤਰ...

ਪਲੱਕੜ ‘ਚ ਵੱਡਾ ਹਾਦਸਾ: ਸੁਪਰਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ...

ਪਲੱਕੜ - ਪਲੱਕੜ ਦੇ ਪੂਵਤਾਨੀ 'ਚ ਇਕ ਸੁਪਰਮਾਰਕੀਟ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ...