ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 3 ਦਿਵਸੀ ਦੌਰੇ ‘ਤੇ ਚੀਨ ਪਹੁੰਚੇ
ਬੀਜਿੰਗ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ 3 ਦਿਵਸੀ ਦੌਰੇ ਉਤੇ ਅੱਜ ਚੀਨ ਪਹੁੰਚੇ| ਉਨ੍ਹਾਂ ਦੇ ਇਸ ਦੌਰੇ ਨੂੰ ਦੋਨਾਂ ਦੇਸ਼ਾਂ ਲਈ ਕਾਫੀ...
ਆਸਟ੍ਰੇਲੀਆ : ਕਲਾਸ ਰੂਮ ‘ਚ ਵੜੀ ਕਾਰ, 2 ਬੱਚਿਆਂ ਦੀ ਮੌਤ
ਮੈਲਬੌਰਨ – ਆਸਟ੍ਰੇਲੀਆ ਦੇ ਇਕ ਸਕੂਲ ਵਿਚ ਵਾਪਰੀ ਦੁਖਦਾਈ ਘਟਨਾ ਵਿਚ 2 ਬੱਚਿਆਂ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਸਿਡਨੀ ਵਿਖੇ ਬੈਂਕਸਿਆ ਰੋਡ...
ਅਮਰੀਕਾ ਦੇ ਚਰਚ ‘ਚ ਗੋਲੀਬਾਰੀ ਨਾਲ 27 ਲੋਕਾਂ ਦੀ ਮੌਤ
ਅਮਰੀਕਾ ਦੇ ਟੈਕਸਾਸ ਚਰਚ ਅੰਦਰ ਗੋਲੀਬਾਰੀ ਵਿਚ 27 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲੱਗਭੱਗ 20 ਤੋਂ ਜ਼ਿਆਦਾ ਲੋਕਾਂ ਦੇ ਗੰਭੀਰ ਰੂਪ ਨਾਲ...
ਸਾਊਦੀ ਅਰਬ ਦੇ ਸ਼ਹਿਜਾਦੇ ਮੰਸੂਰ ਬਿਨ ਮੋਕਰੇਨ ਦੀ ਹੈਲੀਕਾਪਟਰ ਦੁਰਘਟਨਾ ਵਿਚ...
ਸਾਊਦੀ ਅਰਬ ਦੇ ਇਕ ਸ਼ਹਿਜਾਦੇ ਦੀ ਹੈਲੀਕਾਪਟਰ ਦੁਰਘਟਨਾ ਵਿਚ ਮੌਤ ਹੋ ਗਈ।ਇਹ ਹੈਲੀਕਾਪਟਰ ਸਾਊਦੀ ਅਰਬ ਦੀ ਯਮਨ ਨਾਲ ਲੱਗਣ ਵਾਲੀ ਦੱਖਣੀ ਸਰਹੱਦ ਨਜ਼ਦੀਕ ਹਾਦਸਾਗ੍ਰਸਤ...
ਅਮਰੀਕਾ ‘ਚ ਪੀੜਤ ਸਿੱਖ ਲੜਕੇ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਮਦਦ...
ਵਾਸ਼ਿੰਗਟਨ: ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਉਸ ਸਿੱਖ ਲੜਕੇ ਦੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ, ਜਿਸ ਨੂੰ ਕਥਿਤ ਤੌਰ 'ਤੇ...
ਨਿਊਯਾਰਕ ‘ਚ ਟਰੱਕ ਨਾਲ 8 ਲੋਕਾਂ ਨੂੰ ਕੁਚਲਿਆ, 12 ਜ਼ਖਮੀ
ਵਾਸ਼ਿੰਗਟਨ: ਅਮਰੀਕਾ ‘ਚ ਨਿਊਯਾਰਕ ਦੇ ਲੋਅਰ ਮੈਨਹਟਨ ‘ਚ ਇੱਕ ਟਰੱਕ ਡਰਾਇਵਰ ਨੇ ਪੈਦਲ ਚੱਲਣ ਵਾਲਿਆਂ ਤੇ ਸਾਇਕਲ ਲੇਨ ‘ਚ ਟੱਕਰ ਮਾਰ ਦਿੱਤੀ। ਬਾਅਦ ‘ਚ...
ਮੋਦੀ-ਗਨੀ ਨੇ ਅੱਤਵਾਦ ਦੇ ਖਾਤਮੇ ਲਈ ਕੀਤਾ ਦ੍ਰਿੜ ਸੰਕਲਪ
ਕਾਬੁਲ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਅੱਤਵਾਦ ਦੇ ਖਾਤਮੇ ਦੇ ਉਪਾਅ ਸਮੇਤ ਵੱਖ-ਵੱਖ ਖੇਤਰਾਂ ਵਿਚ ਆਪਸੀ ਸਹਿਯੋਗ...
ਸੁਸ਼ਮਾ ਨੇ ਢਾਕਾ ‘ਚ ਭਾਰਤ ਦੇ ਨਵੇਂ ਚਾਂਸਰੀ ਕੰਪਲੈਕਸ ਦਾ ਕੀਤਾ...
ਢਾਕਾ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਵਿਚ ਸੋਮਵਾਰ ਨੂੰ ਨਵੇਂ ਚਾਂਸਰੀ ਕੰਪਲੈਕਸ ਦਾ ਉਦਘਾਟਨ ਕੀਤਾ। ਸੋਮਵਾਰ ਨੂੰ ਸੁਸ਼ਮਾ ਦੀ...
ਕਾਬੁਲ ‘ਚ ਮਿਲਟਰੀ ਅਕੈਡਮੀ ‘ਤੇ ਅੱਤਵਾਦੀ ਹਮਲਾ, 15 ਕੈਡੇਟ ਜਵਾਨਾਂ ਦੀ...
ਕਾਬੁਲ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਮਿਲਟਰੀ ਅਕੈਡਮੀ ਉਤੇ ਅੱਜ ਹੋਏ ਅੱਤਵਾਦੀ ਹਮਲੇ ਵਿਚ 15 ਕੈਡੇਟ ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ...
ਅਫਗਾਨਿਸਤਾਨ ‘ਚ ਫਿਦਾਈਨ ਹਮਲਾ, 32 ਲੋਕਾਂ ਦੀ ਮੌਤ
ਕਾਬੁਲ – ਅਫਗਾਨਿਸਤਾਨ ਵਿਚ ਅੱਜ ਹੋਏ ਫਿਦਾਈਨ ਹਮਲੇ ਵਿਚ ਘੱਟੋ 32 ਲੋਕ ਮਾਰੇ, ਜਦੋਂ 200 ਤੋਂ ਵੱਧ ਲੋਕ ਇਸ ਹਮਲੇ ਵਿਚ ਜ਼ਖਮੀ ਹੋਏ ਹਨ|
















