42.4 F
Mississauga, Ontario
Friday, November 27, 2026
ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਟਰੰਪ ਪ੍ਰਸ਼ਾਸਨ ਨੇ ਐਚ-1 ਬੀ ਵੀਜ਼ਾ ਐਪਲੀਕੇਸ਼ਨ ਫੀਸ ਵਧਾਈ

10 ਡਾਲਰ ਦੀ ਇਹ ਫੀਸ ਨਾ-ਵਾਪਸੀਯੋਗ ਹੋਵੇਗੀ ਵਾਸ਼ਿੰਗਟਨ : ਅਮਰੀਕਾ ਦੇ ਡੋਨਾਲਡ ਟਰੰਪ ਪ੍ਰਸ਼ਾਸਨ ਨੇ ਐਚ-1 ਬੀ ਵੀਜ਼ਾ ਲਈ ਐਪਲੀਕੇਸ਼ਨ ਫੀਸ 10 ਡਾਲਰ ਯਾਨੀ ਕਰੀਬ...

ਕੈਪਟਨ ਨੇ ਮੁੜ ਦੁਹਰਾਇਆ-‘ਲਾਂਘਾ ਖੋਲ੍ਹਣ ਦੇ ਪਿੱਛੇ ਪਾਕਿ ਦਾ ਲੁਕਵਾਂ ਏਜੰਡਾ’

ਇਸਲਾਮਾਬਾਦ : ਪਾਕਿਸਤਾਨ ਨੇ ਸੋਮਵਾਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਪੰਜਾਬੀ ਭਾਸ਼ਾ ਵਿਚ ਇਕ ਗੀਤ ਰਿਲੀਜ਼ ਕੀਤਾ ਹੈ। ਹੁਣ ਇਸ ਗੀਤ ਦੇ...

ਭਾਰਤ ਲਈ ਫਿਰ ਏਅਰ ਸਪੇਸ ਬੰਦ ਕਰੇਗੀ ਪਾਕਿ ਸਰਕਾਰ

ਪੀ.ਓ.ਕੇ. ਵਿਚ ਭਾਰਤੀ ਫੌਜ ਦੀ ਕਾਰਵਾਈ ਤੋਂ ਬੁਖ : ਬਿਊਰੋ ਨਿਊਜ਼ ਅੱਠ ਮਹੀਨਿਆਂ ਵਿਚ ਚੌਥੀ ਵਾਰ ਪਾਕਿਸਤਾਨ ਆਪਣੇ ਏਅਰ ਸਪੇਸ ਨੂੰ ਭਾਰਤ ਲਈ ਬੰਦ ਕਰਨ...

ਤੂਫਾਨ ਨਾਲ ਜੂਝ ਰਹੇ ਜਾਪਾਨ ਨੂੰ ਭਾਰਤ ਨੇ ਭੇਜੀ ਮਦਦ

ਟੋਕੀਓ— ਜਾਪਾਨ ਦੀ ਰਾਜਧਾਨੀ ਟੋਕੀਓ 'ਚ ਸ਼ਕਤੀਸ਼ਾਲੀ ਤੂਫਾਨ ਨੇ ਕਹਿਰ ਮਚਾਇਆ ਹੋਇਆ ਹੈ। ਇਸ ਬੁਰੇ ਸਮੇਂ 'ਚ ਭਾਰਤ ਵਲੋਂ ਜਾਪਾਨ ਦੀ ਮਦਦ ਕੀਤੀ ਜਾ...

ਵਰਲਡ ਇਕਨਾਮਿਕ ਫੋਰਮ ਦੀ ਰੈਂਕਿੰਗ ‘ਚ ਭਾਰਤ ਡਿੱਗਿਆ ਹੇਠਾਂ

ਵਾਸ਼ਿੰਗਟਨ - ਵਰਲਡ ਇਕਨਾਮਿਕ ਫੋਰਮ (ਗਲੋਬਲ ਆਰਥਿਕ ਮੰਚ, ਡਬਲਯੂ. ਈ. ਐੱਫ.) ਦੀ ਇਕ ਸਾਲਾਨਾ ਰਿਪੋਰਟ 'ਚ ਭਾਰਤ ਕਾਫੀ ਹੇਠਾਂ ਚਲਾ ਗਿਆ ਹੈ। ਅਰਥ ਵਿਵਸਥਾ...

ਮਾਰਿਆ ਗਿਆ ਅਲਕਾਇਦਾ ਦਾ ਚੀਫ ‘ਉਮਰ’, ਭਾਰਤ ਦਾ ਸੀ ਰਹਿਣ ਵਾਲਾ

ਸੰਭਲ/ਕਾਬੁਲ— ਅੱਤਵਾਦੀ ਸੰਗਠਨ ਅਲਕਾਇਦਾ ਦਾ ਸਾਊਥ ਏਸ਼ੀਆ ਚੀਫ ਆਸਿਮ ਉਮਰ ਅਫਗਾਨਿਸਤਾਨ 'ਚ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਮਰ 23 ਸਤੰਬਰ ਨੂੰ ਹੇਲਮੰਦ...

IAF ਨੂੰ ਅਗਲੇ ਸਾਲ ਤੱਕ ਮਿਲਣਗੀਆਂ SCALP, ਉਲਕਾ ਮਿਜ਼ਾਈਲਾਂ

ਮਾਸਕੋ— ਰੂਸ ਵੱਲੋਂ ਭਾਰਤ ਨੂੰ ਹਵਾਈ ਸੁਰੱਖਿਆ ਸਿਸਟਮ ਪ੍ਰਦਾਨ ਕੀਤੇ ਜਾਣਗੇ। ਭਾਰਤੀ ਹਵਾਈ ਫੌਜ (IAF) ਅਗਲੇ ਸਾਲ ਆਪਣੇ ਰਾਫੇਲ ਲੜਾਕੂ ਜਹਾਜ਼ਾਂ ਲਈ 'ਗੇਮ ਚੇਂਜਰ'...

UAE ‘ਚ ਭਾਰਤੀ ਵਿਅਕਤੀ ਨੇ ਕੀਤਾ ਪਤਨੀ ਦਾ ਕਤਲ

ਦੁਬਈ— ਯੂ. ਏ. ਈ. 'ਚ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ ਪਤਨੀ ਨਾਲ ਝਗੜਾ ਕਰਨ ਮਗਰੋਂ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ।...

ਭਾਰਤ ਵਿਰੁੱਧ ਵੱਡੀ ਤਿਆਰੀ ‘ਚ ਪਾਕਿ, ਮਸੂਦ ਨੂੰ ਵੀ ਕੀਤਾ ਰਿਹਾਅ

ਇਸਲਾਮਾਬਾਦ— ਪਾਕਿਸਤਾਨ ਇਕ ਵਾਰ ਫਿਰ ਭਾਰਤ ਵਿਚ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿਚ ਹੈ। ਇਟੈਂਲੀਜੈਂਸ ਬਿਊਰੋ (IB) ਨੇ ਰਾਜਸਥਾਨ ਨੇੜੇ ਭਾਰਤ-ਪਾਕਿਸਤਾਨ ਸੀਮਾ...

ISRO ਜਾਪਾਨ ਨਾਲ ਕਰੇਗਾ ਅਗਲੀ ਚੰਨ ਮੁਹਿੰਮ, ਦੱਖਣੀ ਧਰੁਵ ਤੋਂ ਲਿਆਏਗਾ...

ਟੋਕੀਓ — ਚੰਦਰਯਾਨ-2 ਦੀ 95 ਫੀਸਦੀ ਸਫਲਤਾ ਦੇ ਨਾਲ ਦੁਨੀਆ ਭਰ ਵਿਚ ਇਸਰੋ (ISRO) ਦੀ ਤਾਰੀਫ ਹੋ ਰਹੀ ਹੈ। ਅਮਰੀਕਾ ਤੋਂ ਲੈ ਕੇ ਰੂਸ...

Latest article

ਪੀਐੱਮ ਮੋਦੀ 8 ਦਸੰਬਰ ਨੂੰ ਪੰਜਾਬ ’ਚ ਰਾਜਗ ਦੀ ਪਹਿਲੀ ਰੈਲੀ ਕਰਨਗੇ : ਮਨਜਿੰਦਰ...

ਨਵੀਂ ਦਿੱਲੀ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋ. ਅ. ਦ.) ਵਿਚਾਲੇ ਮੁੜ ਗੱਠਜੋੜ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਸੂਬੇ ਪੰਜਾਬ ’ਚ...

ਲੁਧਿਆਣਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਦੀ ਦਰਦਨਾਕ ਮੌਤ

ਲੁਧਿਆਣਾ - ਲੋਹਾਰਾ ਪੁਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਮਾਂ ਦੀ ਆਪਣੇ ਪੁੱਤਰ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ। ਔਰਤ ਆਪਣੇ ਪੁੱਤਰ...

ਪਲੱਕੜ ‘ਚ ਵੱਡਾ ਹਾਦਸਾ: ਸੁਪਰਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ...

ਪਲੱਕੜ - ਪਲੱਕੜ ਦੇ ਪੂਵਤਾਨੀ 'ਚ ਇਕ ਸੁਪਰਮਾਰਕੀਟ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ...