34 F
Mississauga, Ontario
Friday, November 27, 2026
ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਸੰਕਟ ਦੇ ਦੌਰ ‘ਚੋਂ ਲੰਘ ਰਹੇ ਪਾਕਿਸਤਾਨ ਨਾਲ ਅਮਰੀਕਾ ਨੇ ਕੀਤੀ...

ਪਾਕਿ - ਪਾਕਿਸਤਾਨ ਦੀ ਪਿਛਲੇ ਕਾਫ਼ੀ ਸਮੇਂ ਤੋਂ ਡਿਗਦੀ ਹੋਈ ਆਰਥਿਕ ਸਥਿਤੀ ਕਿਸੇ ਕੋਲੋਂ ਲੁਕੀ ਹੋਈ ਨਹੀਂ ਹੈ। ਪਾਕਿਸਤਾਨ ਇਨ੍ਹੀਂ ਦਿਨੀਂ ਸੰਕਟ ਦੇ ਦੌਰ...

ਇਟਲੀ ਦੇ ਕਈ ਹਿੱਸਿਆਂ ‘ਚ 4.8 ਤੀਬਰਤਾ ਦਾ ਭੂਚਾਲ, ਕੋਈ ਜਾਨੀ...

ਰੋਮ - ਇਟਲੀ ਦੇ ਟਸਕਨੀ ਸ਼ਹਿਰ ਦੇ ਕੁਝ ਹਿੱਸਿਆਂ ‘ਚ ਸੋਮਵਾਰ ਤੜਕੇ 4.8 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂ-ਵਿਗਿਆਨੀਆਂ ਅਤੇ ਫਾਇਰ...

ਆਸਟ੍ਰੇਲੀਆ : ਮੈਲਬੌਰਨ ‘ਚ ਅੱਠ ਵਿਅਕਤੀ ਗ੍ਰਿਫ਼ਤਾਰ, 5000 ਡਾਲਰ ਦੇ ਨਕਲੀ...

ਮੈਲਬੌਰਨ- ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਅੱਠ ਕਥਿਤ ਅਪਰਾਧੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹਜ਼ਾਰਾਂ ਨਕਲੀ ਨੋਟ ਜ਼ਬਤ ਕੀਤੇ ਗਏ। ਕਥਿਤ ਤੌਰ 'ਤੇ ਚਾਕੂਆਂ ਨਾਲ...

ਇਟਲੀ ‘ਚ ਦਰਦਨਾਕ ਹਾਦਸਾ, ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਕਾਰਨ...

ਰੋਮ- ਇਟਲੀ 'ਚ ਰੋਮ ਦੇ ਉੱਤਰੀ ਖੇਤਰ 'ਚ ਵਾਹਨਾਂ ਦੀ ਟੱਕਰ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 25 ਦੇ ਕਰੀਬ ਲੋਕ...

ਅਮਰੀਕੀ ਸੰਸਦ ‘ਚ ਯੂਕ੍ਰੇਨ ਨੂੰ ਮਦਦ ਦੇਣ ‘ਤੇ ਬਹਿਸ ਦੌਰਾਨ ਜ਼ੇਲੇਂਸਕੀ...

ਵਾਸ਼ਿੰਗਟਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਸੰਯੁਕਤ ਰਾਸ਼ਟਰ ਮਹਾਸਭਾ 'ਚ ਸ਼ਾਮਲ ਹੋਣ ਲਈ ਅਮਰੀਕਾ ਆਉਣਗੇ ਅਤੇ ਇਸ ਦੌਰਾਨ ਉਨ੍ਹਾਂ ਦੇ ਅਗਲੇ ਹਫਤੇ ਅਮਰੀਕੀ ਸੰਸਦ...

ਭਾਰਤ ’ਚ ਅੱਖਾਂ ਦੇ ਤਾਰੇ ਬਣੇ ਰਿਸ਼ੀ ਸੁਨਕ ’ਤੇ ਬ੍ਰਿਟਿਸ਼ ਪਾਰਲੀਮੈਂਟ...

ਲੰਡਨ- ਜੀ-20 ਸਮਿਟ ਵਿਚ ਹਿੱਸਾ ਲੈਣ ਆਏ ਯੂ. ਕੇ. ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਵਤੀਰੇ ਤੇ ਨਿਮਰਤਾ ਨਾਲ ਭਾਰਤ ਵਿਚ ਖੂਬ ਸੁਰਖੀਆਂ...

ਰਾਸ਼ਟਰਪਤੀ ਬਾਈਡੇਨ ਲਈ ਚੁਣੌਤੀ, ਹਾਊਸ ਸਪੀਕਰ ਨੇ ਮਹਾਦੋਸ਼ ਜਾਂਚ ਸ਼ੁਰੂ ਕਰਨ...

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਜੀ-20 ਸੰਮੇਲਨ ਤੋਂ ਪਰਤਦੇ ਹੀ ਮੁਸ਼ਕਲ ਵਿਚ ਫਸ ਗਏ ਹਨ। ਅਸਲ ਵਿਚ ਅਮਰੀਕੀ ਪ੍ਰਤੀਨਿਧ ਸਦਨ ਦੇ ਸਪੀਕਰ...

ਪਾਕਿਸਤਾਨ ਲਈ ਨਵੀਂ ਮੁਸੀਬਤ, ਕਰਜ਼ ਨਾ ਚੁਕਾਉਣ ‘ਤੇ ਬੰਦ ਹੋ ਸਕਦੇ...

ਇਸਲਾਮਾਬਾਦ : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ.) 'ਤੇ 15 ਜਹਾਜ਼ਾਂ ਦੀ ਉਡਾਣ ਨੂੰ ਬੰਦ ਕਰਨ ਦਾ ਖਤਰਾ ਹੈ ਕਿਉਂਕਿ ਉਸ ਨੇ 20 ਬਿਲੀਅਨ ਰੁਪਏ ਤੱਕ...

ਲਹਿੰਦੇ ਪੰਜਾਬ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਮੌਤ,...

ਇਸਲਾਮਾਬਾਦ - ਪਾਕਿਸਤਾਨ ਦੇ ਪੂਰਬੀ ਪੰਜਾਬ ਸੂਬੇ ਵਿਚ ਐਤਵਾਰ ਨੂੰ ਇਕ ਬੱਸ ਪਲਟਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 57 ਹੋਰ...

ਭੂਚਾਲ ਦੇ ਤੇਜ਼ ਝਟਕਿਆਂ ਨਾਲ ਹਿੱਲਿਆ ‘ਮੋਰੱਕੋ’, ਮਚੀ ਭਾਰੀ ਤਬਾਹੀ, ਵੱਡੀ...

ਇੰਟਰਨੈਸ਼ਨਲ ਡੈਸਕ : ਅਫਰੀਕੀ ਦੇਸ਼ ਮੋਰੱਕੋ 'ਚ ਭੂਚਾਲ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਇੱਥੇ ਭੂਚਾਲ ਤੋਂ ਬਾਅਦ ਕਈ ਇਮਾਰਤਾਂ ਢਹਿ ਗਈਆਂ। ਹੁਣ ਤੱਕ...

Latest article

ਪੀਐੱਮ ਮੋਦੀ 8 ਦਸੰਬਰ ਨੂੰ ਪੰਜਾਬ ’ਚ ਰਾਜਗ ਦੀ ਪਹਿਲੀ ਰੈਲੀ ਕਰਨਗੇ : ਮਨਜਿੰਦਰ...

ਨਵੀਂ ਦਿੱਲੀ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋ. ਅ. ਦ.) ਵਿਚਾਲੇ ਮੁੜ ਗੱਠਜੋੜ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਸੂਬੇ ਪੰਜਾਬ ’ਚ...

ਲੁਧਿਆਣਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਦੀ ਦਰਦਨਾਕ ਮੌਤ

ਲੁਧਿਆਣਾ - ਲੋਹਾਰਾ ਪੁਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਮਾਂ ਦੀ ਆਪਣੇ ਪੁੱਤਰ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ। ਔਰਤ ਆਪਣੇ ਪੁੱਤਰ...

ਪਲੱਕੜ ‘ਚ ਵੱਡਾ ਹਾਦਸਾ: ਸੁਪਰਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ...

ਪਲੱਕੜ - ਪਲੱਕੜ ਦੇ ਪੂਵਤਾਨੀ 'ਚ ਇਕ ਸੁਪਰਮਾਰਕੀਟ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ...