ਪਤਨੀ ਦਾ ਤਨ ਨਹੀਂ ਮਨ ਜਿੱਤਣ ਦੀ ਲੋੜ!
ਉਹ ਬਹੁਤ ਖੂਬਸੂਰਤ ਹੈ। ਵਿਆਹ ਨੂੰ ਅਜੇ ਅੱਠ ਕੁ ਵਰ੍ਹੇ ਹੀ ਹੋਏ ਹਨ। ਜਵਾਨ ਹੈ, ਸਰਕਾਰੀ ਨੌਕਰੀ ਹੈ, ਇਕ ਬੱਚੀ ਹੈ 6 ਵਰ੍ਹਿਆਂ ਦੀ।...
ਸਿੱਖੀ ਜੀਵਨ-ਜਾਚ ਦੇ ਮਾਪਦੰਡ ਰਹਿਤਨਾਮੇ
ਸਿੱਖ ਕੌਮ ਵਿੱਚ ਤਨਖਾਹੀਆ ਸ਼ਬਦ ਬਹੁਤ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਹ ਤਨਖਾਹੀਆ ਜਾਂ ਤਨਖਾਹ ਲਾਉਣਾ ਕੀ ਹੈ। ਮੈਂ ਇਹ ਸਵਾਲ ਇਕ ਦਿਨ ਆਪਣੇ...
ਪੰਜਾਬ ਵਿੱਚ ‘ਪੰਜਾਬ, ਪੰਜਾਬੀ ਤੇ ਪੰਜਾਬੀਅਤ’ ਦੀ ਨਿਰਾਦਰੀ
ਪੰਜਾਬ ਕਲਾ ਪ੍ਰੀਸ਼ਦ ਦੀਆਂ ਤਿੰਨ-ਸਾਲਾ ਪਦਵੀਆਂ ਲਈ ਪੰਜਾਬ ਸਰਕਾਰ ਵਲੋਂ ਚੁਣੇ ਗਏ ਨਾਂਵਾਂ ਨੂੰ ਲੈ ਕੇ ਬਹਿਸ ਛਿੜ ਪਈ ਹੈ। ਖ਼ਾਸ ਕਰ ਕੇ ਬੀਬੀ...
ਵਿਆਹ ਇੱਕ ਪਵਿੱਤਰ ਬੰਧਨ ਹੋਵੇ ਤਾਂ ਹੀ ਚੰਗਾ
ਸਾਡੇ ਸਮਾਜਵਿਚ ਬੱਚੇ ਦਾ ਜੰਮਣਾ, ਵਿਆਹ ਅਤੇ ਮੌਤ ਤਿੰਨੇ ਘਟਨਾਵਾਂ ਬਹੁਤ ਮਹੱਤਵਪੂਰਨ ਹਨ। ਬੱਚੇ ਦੇ ਜਨਮ ਤੋਂ ਬਾਅਦ ਹੀ ਉਸਦੇ ਵਿਆਹ ਦੀ ਇੰਤਜ਼ਾਰ ਸ਼ੁਰੂ...
ਇਸਤਰੀ ਦੀ ਆਜ਼ਾਦੀ ਤੇ ਚਿਤਰਕਾਰ ਦੀ ਤੂਲਿਕਾ
ਗੁਰਬਚਨ ਸਿੰਘ ਭੁੱਲਰ
ਜ਼ਿਲਾ ਸੰਗਰੂਰ ਦੇ ਪਿੰਡ ਟਿੱਬਾ ਦੇ ਇੱਕ ਸਾਧਾਰਨ ਕਿਸਾਨ ਪਰਿਵਾਰ ਵਿੱਚ ਪੈਦਾ ਹੋਏ ਦਰਸ਼ਨ ਨੂੰ ਕਲਾ ਕੁਦਰਤੀ ਦਾਤ ਵਜੋਂ ਮਿਲੀ। ਬਚਪਨ ਵਿੱਚ...
ਕੀ ਤੁਹਾਡਾ ਹਰ ਮਹਿਫ਼ਲ ਵਿੱਚ ਸਵਾਗਤ ਹੁੰਦਾ ਹੈ
ਕੁਝ ਲੋਕ ਅਜਿਹੇ ਹੁੰਦੇ ਹਨ, ਜਿਹਨਾਂ ਦੀ ਹਰ ਮਹਿਫਲ ਵਿੱਚ ਇੰਤਜ਼ਾਰ ਹੁੰਦੀ ਹੈ, ਜਿਹਨਾਂ ਦਾ ਹਰ ਮਹਿਫਲ ਵਿੱਚ ਸਵਾਗਤ ਹੁੰਦਾ ਹੈ, ਜਿਹਨਾਂ ਦੀ ਹਰ...
ਬਿਰਹਾ ਦੀ ਲੰਮੀ ਰਾਤ
ਨਵਾਂ-ਨਵਾਂ ਵਿਆਹ ਹੋਇਆ ਸੀ। ਜੀਤੋ ਹਰ ਵੇਲੇ ਆਪਣੇ ਪ੍ਰਦੇਸੀ ਪ੍ਰੀਤਮ ਦੇ ਖ਼ਿਆਲਾਂ ਵਿੱਚ ਮਸਤ ਹੋਈ ਰਹਿੰਦੀ। ਜਦੋਂ ਫ਼ੌਜੀ ਬਾਰੇ ਉਸ ਦੇ ਕੋਲ ਕੋਈ ਗੱਲ...
ਕੀ ਪੰਜਾਬ ਦੇ ਲੋਕ ਤਬਦੀਲੀ ਚਾਹੁੰਦੇ ਹਨ?
ਪੰਜਾਬ ਵਿਚ ਚੋਣਾਂ ਦਾ ਦੰਗਲ ਭਖ ਗਿਆ ਹੈ। ਬਿਗਲ ਵੱਜਣ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਭਖ ਗਿਆ ਹੈ। 2017 ਵਿਚ ਹੋਣ ਵਾਲੀਆਂ ਚੋਣਾਂ ਇਸ...
ਪੰਜਾਬ ਦੇ ਸੰਭਾਵੀ ਮੁੱਖ ਮੰਤਰੀ: ਕੈਪ. ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਅਰਵਿੰਦ ਕੇਜਰੀਵਾਲ
ਫ਼ਰਵਰੀ 2017 ਵਿੱਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਪਿਛਲੀਆਂ ਸਾਰੀਆਂ ਚੋਣਾਂ ਨਾਲੋਂ ਵੱਖਰੀਆਂ ਹਨ। ਇਹਨਾਂ ਚੋਣਾਂ ਵਿੱਚ ਮੁਕਾਬਲਾ ਤਿਕੋਣਾ ਹੈ। ਕਾਂਗਰਸ ਅਤੇ...
ਮਰਦੀ ਨੇ ਅੱਕ ਚੱਬਿਆ, ਹਾਰ ਕੇ ਜੇਠ ਨਾਲ ਲਾਈਆਂ!
ਭਵਿੱਖੀ ਚੋਣ ਮੇਲੇ ਵਾਸਤੇ ਸਜ ਰਹੀਆਂ ਸਿਆਸੀ ਦੁਕਾਨਾਂ!
ਪੰਜਾਬ ਵਿੱਚ ਚੋਣਾਂ ਦੀ ਪੈਰ-ਚਾਲ ਦੀ ਆਵਾਜ਼ ਲਗਾਤਾਰ ਉੱਚੀ ਹੁੰਦੀ ਸੁਣਾਈ ਦੇ ਰਹੀ ਹੈ। ਜਦੋਂ ਕਿਸੇ ਪਿੰਡ-ਨਗਰ...