ਉਜਾਗਰ ਸਿੰਘ ਦੀ ਪੁਸਤਕ ‘ਪਰਵਾਸੀ ਜੀਵਨ ਤੇ ਸਾਹਿਤ’ ਨੂੰ ਖ਼ੁਸ਼ਆਮਦੀਦ
ਤਿੱਖੀ ਸਿਆਸੀ ਸੂਝ ਵਾਲਾ, ਇਕਾਗਰ ਚਿੱਤ, ਗੰਭੀਰ ਅਤੇ ਲੋਕ ਮਨਾਂ ਨੂੰ ਪੜ੍ਹਨ 'ਚ ਮਾਹਿਰ ਉਜਾਗਰ ਸਿੰਘ 20 ਮਈ 1949 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ...
ਸਿੱਖ ਸਮੱਸਿਆ ਨੂੰ ਬਿਆਨਦਾ ਨਾਵਲ ‘ਤਨਖ਼ਾਹੀਏ’
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੱਤਰਕਾਰੀ ਦੀ ਮਾਸਟਰ ਡਿਗਰੀ ਕਰਨ ਤੋਂ ਪਹਿਲਾਂ ਮੈਂ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਸਾਂ। ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਵਿੱਚੋਂ ਮੈਂ...
ਸੋਸ਼ਲ ਮੀਡੀਆ ਤੋਂ ਬਿਨਾਂ ਰਾਜਨੀਤੀ ਸੰਭਵ ਨਹੀਂ
ਇੰਟਰਨੈਟ ਦੀ ਆਮਦ ਨੇ ਸੰਚਾਰ ਮਾਧਿਅਮ ਨੂੰ ਇਕ ਨਵੇਂ ਦੌਰ ਵਿਚ ਦਾਖਲ ਕਰ ਦਿੱਤਾ ਸੀ। ਇੰਟਰਨੈਟ ਦੇ ਕੱਨੇੜੇ ਚੜ੍ਹ ਕੇ ਸੋਸ਼ਲ ਮੀਡੀਆ ਨੇ ਦੁਨੀਆਂ...
ਕੀ ਪੰਜਾਬ ਦੀ ਸਿਆਤ ‘ਚ ਜੱਟਾਂ ਦਾ ਦਬਦਬਾ ਕਾਇਮ ਰਹੇਗਾ?
ਨਵੰਬਰ 1955 ਵਿੱਚ ਪੰਜਾਬੀ ਸੂਬੇ ਦੀ ਸਥਾਪਨਾ ਨਾਲ ਪੰਜਾਬ ਦੀ ਸਿਆਸਤ ਵਿੱਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ। ਪੰਜਾਬ ਦੇ ਪੁਨਰ ਗਠਨ ਤੋਂ ਬਾਅਦ ਜਿੱਥੇ...
ਮਿਥਿਹਾਸ ਵਿੱਚੋਂ ਮਿਲੇਗਾ ਗਿਆਨ-ਵਿਗਿਆਨ ਦਾ ਇਤਿਹਾਸ
ਕਿਸੇ ਵੀ ਦੇਸ਼, ਕੌਮ ਜਾਂ ਸਮਾਜ ਦਾ ਇਤਿਹਾਸ ਉਸ ਦੇ ਅਤੀਤ ਦਾ ਖ਼ਜ਼ਾਨਾ, ਵਰਤਮਾਨ ਦਾ ਆਧਾਰ ਅਤੇ ਭਵਿੱਖ ਦਾ ਵਿਕਾਸ-ਮਾਰਗ ਹੁੰਦਾ ਹੈ। ਇਤਿਹਾਸ ਨਿੱਗਰ...
ਪੰਜਾਬ ਦੇ ਸਿਆਸੀ ਘਰਾਣੇ
ਹਿੰਦੋਸਤਾਨ 15 ਅਗਸਤ 1947 ਨੂੰ ਸਿਰਫ਼ ਅੰਗਰੇਜ਼ਾਂ ਦੇ ਸ਼ਾਸਨ ਤੋਂ ਹੀ ਆਜ਼ਾਦ ਨਹੀਂ ਹੋਇਆ ਸੀ ਸਗੋਂ ਦੇਸ਼ ਦਾ ਹਜ਼ਾਰਾਂ ਸਾਲ ਪੁਰਾਣਾ ਨਿਜ਼ਾਂਮ ਬਦਲਿਆ ਸੀ...
ਭਾਸ਼ਾ ਦੇ ਕ੍ਰਿਸ਼ਮੇ: ਵਿਕਲਾਂਗ ਤੋਂ ਬਣਾਏ ਦਿਵਿਆਂਗ!
ਕੁਝ ਲੋਕਾਂ ਦਾ ਮੱਤ ਹੈ, ਨਾਂ ਵਿੱਚ ਕੀ ਪਿਆ ਹੈ! ਉਹ ਕਹਿੰਦੇ ਹਨ, ਜੇ ਕਿਸੇ ਮੋਹਨ ਸਿੰਘ ਦਾ ਨਾਂ ਸੋਹਨ ਸਿੰਘ ਹੁੰਦਾ, ਇਸ ਨਾਲ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 862
ਅਸੀਂ ਜਿਹੜਾ ਲੋਕਾਂ ਨੂੰ ਕਹਿੰਦੇ ਫ਼ਿਰਦੇ ਹਾਂ ਕਿ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ, ਉਹ ਅਸੀਂ ਉਨ੍ਹਾਂ ਨੂੰ ਕਿੰਨੇ ਕੁ ਚਿਰ ਲਈ ਕਰਦੇ ਰਹਿ...
ਮੈਂ ਫ਼ਿਰ ਕੈਨੇਡਾ ਆਇਆ-9
ਅੱਜ ਸਵੇਰੇ ਕੈਲਗਰੀ ਤੋਂ ਚੱਲ ਕੇ ਸ਼ਾਮ ਤੱਕ ਸੈਕਸਟੂਨ ਪਹੁੰਚ ਗਏ। ਮੈਂ ਸੈਕਸਟੂਨ ਵਿੱਚ ਹੋ ਰਹੇ ਪੰਜਾਬੀ ਹਾਸ ਵਿਅੰਗ ਨਾਟਕ 'ਲਾਫ਼ਟਰ ਮੇਲ ਇਨ ਦੀ...
ਜਦੋਂ ਮੈਂ ਮੁੜ ਸੰਤ ਹੰਸਾਲੀ ਵਾਲਿਆਂ ਦੇ ਡੇਰੇ ਗਿਆ
ਤੁਹਾਨੂੰ ਬਾਬਾ ਜੀ ਯਾਦ ਕਰਦੇ ਨੇ ਹੰਸਾਲੀ ਵਾਲੇ। ਮੈਨੂੰ ਇਕ ਸੁਰੱਖਿਆ ਗਾਰਡ ਨੇ ਆ ਕੇ ਕਿਹਾ। ਇਹ ਸੁਰੱਖਿਆ ਗਾਰਡ ਆਪਣੀ ਬੇਟੀ ਦੇ ਦਾਖਲੇ ਦੇ...