50.9 F
Mississauga, Ontario
Monday, November 23, 2026
ਮੁੱਖ ਖਬਰਾਂ

ਮੁੱਖ ਖਬਰਾਂ

ਬਿਹਾਰ ’ਚ ਨਿਤੀਸ਼-ਲਾਲੂ ਗੱਠਜੋੜ ਨੂੰ ਰਿਕਾਰਡ ਤੋੜ ਬਹੁਮਤ

ਪਟਨਾ ਆਵਾਜ਼ ਬਿਊਰੋ-ਬਿਹਾਰ ਵਿਧਾਨ ਸਭਾ ਚੋਣਾਂ ਦੇ ਅੱਜ ਆਏ ਨਤੀਜਿਆਂ ਨੇ ਕੇਂਦਰੀ ਸੱਤਾ ’ਤੇ ਕਾਬਜ਼ ਭਾਜਪਾ ਗੱਠਜੋੜ ਨੂੰ ਕੀਤੀ ਜਾ ਰਹੀ ਉਮੀਦ ਦੇ ਉਲਟ...

ਪੈਰਿਸ ‘ਚ ਖਿਤਾਬ ਲਈ ਭਿੜਨਗੇ ਜੋਕੋਵਿਚ ਤੇ ਮਰੇ

ਪੈਰਿਸ- ਸਰਬੀਆ ਦਾ ਨੋਵਾਕ ਜੋਕੋਵਿਚ ਤੇ ਬ੍ਰਿਟੇਨ ਦਾ ਐਂਡੀ ਮਰੇ ਪੈਰਿਸ ਮਾਸਟਰਸ ਦਾ ਖਿਤਾਬ ਹਾਸਲ ਕਰਨ ਲਈ ਇਕ-ਦੂਜੇ ਨਾਲ ਭਿੜਨਗੇ। ਪੁਰਸ਼ ਸਿੰਗਲਜ਼ ਸੈਮੀਫਾਈਨਲ 'ਚ...

ਕੂੜੇ ਤੋਂ ਬਿਜਲੀ ਪੈਦਾ ਕਰਨ ਦੀ ਤਿਆਰੀ, ਕੰਪਨੀ ਨੇ ਡੰਪਿੰਗ ਏਰੀਏ...

ਰਾਂਚੀ— ਰਾਜਧਾਨੀ 'ਚ ਸਾਲਿਡ ਵੇਸਟ ਮੈਨੇਜਮੈਂਟ ਸਿਸਟਮ ਨੂੰ ਲਾਗੂ ਕਰਨ ਦੀ ਤਿਆਰੀ ਤੇਜ਼ ਹੋ ਗਈ ਹੈ। ਕੂੜੇ ਤੋਂ ਬਿਜਲੀ ਪੈਦਾ ਕਰਨ ਲਈ ਜਾਪਾਨ ਦੀ...

ਸੀਰੀਆ ਦੇ ਬਾਜ਼ਾਰ ‘ਚ ਹੋਇਆ ਹਵਾਈ ਹਮਲਾ, ਬੱਚਿਆਂ ਸਣੇ 23 ਲੋਕਾਂ...

ਡੂਮਾ- ਸੀਰੀਆ ਦੇ ਡੂਮਾ ਕਸਬੇ 'ਚ ਸ਼ਨੀਵਾਰ ਨੂੰ ਬਾਜ਼ਾਰ 'ਚ ਹਵਾਈ ਹਮਲੇ ਕੀਤੇ ਗਏ, ਜਿਸ 'ਚ 23 ਲੋਕਾਂ ਦੀ ਮੌਤ ਹੋ ਗਈ। ਖਬਰਾਂ ਮੁਤਾਬਕ...

ਸੰਗਰੂਰ ‘ਚ ਕੁੜੀਆਂ ਨਾਲ ਭਰੀ ਕਾਲਜ ਬੱਸ ਹੋਈ ਹਾਦਸੇ ਦਾ ਸ਼ਿਕਾਰ,...

ਭਵਾਨੀਗੜ੍ਹ -ਸੰਗਰੂਰ ਦੇ ਭਵਾਨੀਗੜ੍ਹ 'ਚ ਐਤਵਾਰ ਦੀ ਸਵੇਰ ਨੂੰ ਪਈ ਧੁੰਦ ਕਾਰਨ ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਵਿਦਿਆਰਥਣਾਂ ਨਾਲ ਭਰੀ ਇਕ ਕਾਲਜ ਬੱਸ...

ਬਠਿੰਡਾ ‘ਚ ਸੁਖਬੀਰ ਬਾਦਲ ਦੇ ਪ੍ਰੋਗਰਾਮ ‘ਚ ਹੋਇਆ ਹਾਦਸਾ, ਵਾਲ-ਵਾਲ ਬਚੇ

ਬਠਿੰਡਾ : ਮਾਨਸਾ ਫਰੀਦਕੋਟ ਦੇ ਵਰਕਰਾਂ ਨਾਲ ਮੀਟਿੰਗ ਕਰਨ ਬਠਿੰਡਾ ਪਹੁੰਚੇ ਸੁਖਬੀਰ ਬਾਦਲ ਦੇ ਪ੍ਰੋਗਰਾਮ ਵਿਚ ਹਾਦਸਾ ਹੋ ਗਿਆ। ਦਰਅਸਲ ਸੁਖਬੀਰ ਬਾਦਲ ਬਠਿੰਡਾ ਦੇ...

ਬਿਹਾਰ ਵਿਧਾਨ ਸਭਾ ਚੋਣ 2015 ਨਤੀਜਾ : ਮਹਾਗਠਬੰਧਨ ਨੂੰ ਸਪੱਸ਼ਟ ਬਹੁਮਤ,...

ਪਟਨਾ:-ਬਿਹਾਰ ਵਿਧਾਨ ਸਭਾ ਚੋਣਾਂ ਦੀ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਦੇ ਮੁਤਾਬਕ ਰਾਜ ਵਿੱਚ ਨਿਤਿਸ਼ ਕੁਮਾਰ ਦੇ ਅਗਵਾਈ ਵਿੱਚ ਮਹਾਗਠਬੰਧਨ ਦੀ ਸਰਕਾਰ ਬਨਣ ਜਾ...

ਭਾਰਤ ਨੇ ਮੋਹਾਲੀ ਟੈਸਟ 108 ਦੌੜਾਂ ਨਾਲ ਜਿੱਤਿਆ

ਮੋਹਾਲੀ, 7 ਨਵੰਬਰ : ਰਵਿੰਦਰ ਜਡੇਜਾ ਅਤੇ ਆਰ. ਅਸ਼ਵਿਨ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਟੀਮ ਇੰਡੀਆ ਨੇ ਮੋਹਾਲੀ ਟੈਸਟ ਮੈਚ 108 ਦੌੜਾਂ ਨਾਲ ਫਤਿਹ ਕਰ...

ਚੰਡੀਗੜ੍ਹ ਦੀ ਕੁੜੀ ਬਣੀ ਮਿਸ ਇੰਡੀਆ ਅਰਥ, ਸਮਾਜ ਦੀ ਸੇਵਾ ਲਈ...

ਚੰਡੀਗੜ੍ਹ- ਗੁੜਗਾਓਂ ਦੇ ਇਕ ਹੋਟਲ 'ਚ ਹੋਏ ਇਵੈਂਟ 'ਚ ਸਿਟੀ ਬਿਊਟੀਫੁੱਲ ਦੀ ਏਤਲ ਖੋਸਲਾ ਨੇ ਸਿਮ ਇੰਡੀਆ ਅਰਥ ਦਾ ਖਿਤਾਬ ਜਿੱਤਿਆ ਹੈ। 20 ਸਾਲ...

ਨਰਿੰਦਰ ਮੋਦੀ ਵੱਲੋਂ ਜੰਮੂ ਕਸ਼ਮੀਰ ਲਈ 80 ਹਜ਼ਾਰ ਕਰੋੜ ਰੁਪਏ ਦੇ...

ਸ੍ਰੀਨਗਰ  : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਜੰਮੂ ਅਤੇ ਕਸ਼ਮੀਰ ਲਈ 80 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ। ਸ੍ਰੀਨਗਰ ਵਿਚ...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...