68.3 F
Mississauga, Ontario
Friday, June 26, 2026
ਮੁੱਖ ਖਬਰਾਂ

ਮੁੱਖ ਖਬਰਾਂ

ਪੱਟੀ ਪੁਲਸ ਨੇ ਕੀਤੀ ਭੂੰਡ ਆਸ਼ਕਾਂ ਦੀ ਛਿੱਤਰ ਪਰੇਡ

ਪੱਟੀ – ਥਾਣਾ ਪੱਟੀ ਦੀ ਪੁਲਸ ਨੇ ਅਨੋਖ ਸਿੰਘ ਥਾਣਾ ਮੁਖੀ ਪੱਟੀ ਦੀ ਅਗਵਾਈ ਹੇਠ ਅੱਜ ਪੱਟੀ ਸ਼ਹਿਰ ‘ਚ ਭੂੰਡ ਆਸ਼ਕਾਂ ਦੀ ਛਿੱਤਰ ਪਰੇਡ...

ਭਾਜਪਾ-ਅਕਾਲੀ ਦਲ ਵਿਚਾਲੇ ਖਿੱਚੋਤਾਣ ਵਧੀ, ਸਰਕਾਰ ਲੈ ਰਹੀ ਹੈ ਆਖਰੀ ਸਾਹ...

ਜਲੰਧਰ — ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਅਤੇ ਉਸ ਦੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਵਿਚਲੀ ਵੱਧਦੀ ਖਿੱਚੋਤਾਣ ਅਤੇ ਮਨ-ਮੁਟਾਵ...

ਚੋਣਾਂ ’ਚ ਹਾਰ ਦੇ ਡਰ ਕਾਰਨ ਸ਼੍ਰੋਮਣੀ ਅਕਾਲੀ ਦਲ ਚੋਣਾਂ ਦੌਰਾਨ...

ਚੰਡੀਗਡ਼   : ਸੱਤਾਧਾਰੀ ਅਕਾਲੀਆਂ ਵੱਲੋਂ ਪੰਜਾਬ ’ਚ ਆਉਦੀਆਂ ਚੋਣਾਂ ਦੌਰਾਨ ਜਾਣਬੁੱਝ ਕੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦਿੱਤੇ ਜਾਣ ਦਾ ਖ਼ਦਸ਼ਾ ਪ੍ਰਗਟਾਉਦਿਆਂ ਆਮ ਆਦਮੀ ਪਾਰਟੀ...

ਕਾਂਗਰਸ ਨੂੰ ਝਟਕਾ, ਰੀਤਾ ਬਹੁਗੁਣਾ ਭਾਜਪਾ ਵਿਚ ਸ਼ਾਮਿਲ

ਨਵੀਂ ਦਿੱਲੀ  :  ਕਾਂਗਰਸ ਨੂੰ ਅੱਜ ਉਸ ਸਮੇਂ ਭਾਰੀ ਝਟਕਾ ਲੱਗਾ ਜਦੋਂ ਰੀਤਾ ਬਹੁਗੁਣਾ ਜੋਸ਼ੀ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਈ। ਉਹਨਾਂ ਨੇ...

ਨਸ਼ਾ ਅਤੇ ਗੈਂਗਵਾਰ ਪੰਜਾਬ ‘ਚ ਚਿੰਤਾ ਦਾ ਵਿਸ਼ਾ : ਡੀ. ਜੀ....

ਅੰਮ੍ਰਿਤਸਰ : ਪੰਜਾਬ ਦੇ ਡਾਇਰੈਕਰਟ ਜਨਰਲ ਆਫ ਪੁਲਸ (ਡੀ. ਜੀ. ਪੀ.) ਸੁਰੇਸ਼ ਅਰੋੜਾ ਨੇ ਅੱਜ ਮੰਨਿਆ ਕਿ ਨਸ਼ਾ ਅਤੇ ਗੈਂਗਵਾਰ ਪੰਜਾਬ ‘ਚ ਚਿੰਤਾ ਦਾ...

30 ਲੱਖ ਏ.ਟੀ.ਐਮ ਕਾਰਡ ‘ਤੇ ਸਾਈਬਰ ਅਟੈਕ, ਬੈਂਕਾਂ ਨੇ ਦਿੱਤੀ ਪਾਸਵਰਡ...

ਨਵੀਂ ਦਿੱਲੀ  : ਜੇਕਰ ਤੁਸੀਂ ਕਿਸੇ ਬੈਂਕ ਦਾ ਏ.ਟੀ.ਐਮ-ਡੇਬਿਟ ਕਾਰਡ ਵਰਤ ਰਹੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਦੇਸ਼ ਦੇ ਲਗਪਗ 30 ਲੱਖ ਬੈਂਕ...

ਕੈਪਟਨ ਕਰਜ਼ਾ ਮੁਆਫੀ ਬਾਰੇ ਕਿਸਾਨਾਂ ਨਾਲ ਲਿਖਤੀ ਇਕਰਾਰਨਾਮਾ ਕਰਨ: ਮਜੀਠੀਆ

ਮੱਤੇਵਾਲ   -ਕੈਪਟਨ ਅਮਰਿੰਦਰ ਸਿੰਘ ਕਰਜ਼ਾ ਮੁਆਫੀ ਬਾਰੇ ਕਿਸਾਨਾਂ ਨਾਲ ਲਿਖਤੀ ਇਕਰਾਰਨਾਮਾ ਕਰਨਾ ਚਾਹੀਦਾ ਹੈ। ਉਹਨਾਂ ਵੱਲੋਂ 'ਕਰਜ਼ਾ ਮੁਕਤੀ ਯੋਜਨਾ' ਥੱਲੇ ਕੀਤੀ ਜਾ ਰਹੀ ਬਿਆਨਬਾਜ਼ੀ...

ਸਰਬੱਤ ਖਾਲਸਾ’ ਨੂੰ ਲੈ ਕੇ ਪੰਥਕ ਧਿਰਾਂ ‘ਚ ਫੁੱਟ

ਚੰਡੀਗੜ੍ਹ : 10 ਨਵੰਬਰ ਨੂੰ ਹੋਣ ਜਾ ਰਹੇ ਸਰਬੱਤ ਖਾਲਸਾ ਬਾਰੇ ਪੰਥਕ ਧਿਰਾਂ ਵਿੱਚ ਤਰੇੜਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਪੰਜ ਪਿਆਰਿਆਂ ਵੱਲੋਂ ਸਰਬੱਤ...

ਕਰਵਾਚੌਥ ਉਤਸਵ ‘ਤੇ ਮਹਿਲਾਵਾਂ ਦੀ ਭਾਰੀ ਭੀੜ

ਜੰਮੂ :  ਕਰਵਾਚੌਥ ਦੇ ਉਤਸਵ ਤੋਂ ਦੋ-ਤਿੰਨ ਦਿਨ ਪਹਿਲਾਂ ਹੀ ਬਾਜ਼ਾਰਾਂ ‘ਚ ਰੌਣਕਾਂ ਛਾ ਜਾਂਦੀਆਂ ਹਨ। ਬੀਤੀ ਸ਼ਾਮ ਸ਼ਹਿਰ ‘ਚ ਖਰੀਦਾਰੀ ਲਈ ਮਹਿਲਾਵਾਂ ਦੀ...

ਸੰਸਦ ਦੀ ਕਾਨੂੰਨ ਸ਼ਾਖਾ ਵੱਲੋਂ ਐਨ.ਡੀ.ਪੀ.ਐਸ. ਐਕਟ ਸੋਧ ਬਿੱਲ ਨੂੰ ਹਰੀ...

ਚੰਡੀਗੜ੍ਹ  : ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਨਸ਼ਿਆਂ ਦੀ ਰੋਕਥਾਮ ਲਈ 31 ਸਾਲ ਪਹਿਲਾਂ ਬਣੇ,...

Latest article

ਵੈਨੇਜ਼ੁਏਲਾ ‘ਚ ਭੂਚਾਲ ਨੇ ਮਚਾਈ ਤਬਾਹੀ : ਹੁਣ ਤੱਕ 32 ਲੋਕਾਂ ਦੀ ਮੌਤ, 700...

ਕਾਰਾਕਸ ਵੈਨੇਜ਼ੁਏਲਾ ਵਿਚ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਸਰਕਾਰ ਨੇ ਮ੍ਰਿਤਕਾਂ ਦੇ ਅੰਕੜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ...

ਵੇਨੇਜ਼ੁਏਲਾ ‘ਚ ਭੂਚਾਲ ਕਾਰਨ ਮਚੀ ਤਬਾਹੀ ‘ਤੇ PM ਮੋਦੀ ਨੇ ਜਤਾਇਆ ਦੁੱਖ ! ਹਰ...

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੇਨੇਜ਼ੁਏਲਾ 'ਚ ਭੂਚਾਲ ਨਾਲ ਹੋਈ ਤਬਾਹੀ 'ਤੇ ਦੁੱਖ ਜਤਾਇਆ ਅਤੇ ਇਸ ਮੁਸ਼ਕਲ ਸਮੇਂ 'ਚ ਭਾਰਤ...

ਭਾਜਪਾ ਆਗੂ ਦਾ ਕਤਲ ! ਸ਼ਰਾਬ ਦੇ ਨਸ਼ੇ ‘ਚ ਬੰਦੇ ਨੇ ਕੀਤਾ ਕਾਰਾ, ਓਡੀਸ਼ਾ...

ਕੇਂਦਰਪਾੜਾ- ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਸਥਾਨਕ ਨੇਤਾ ਦਾ ਕਥਿਤ ਤੌਰ ’ਤੇ ਸ਼ਰਾਬ ਦੇ ਨਸ਼ੇ ’ਚ ਧੁੱਤ ਇਕ...