52.5 F
Mississauga, Ontario
Monday, May 4, 2026
ਭਾਰਤ

ਭਾਰਤ

ਭਾਰਤ

ਕੀ ਨਵੀਂ ਪਾਰਟੀ ਬਣਾ ਸਕਦੇ ਹਨ ਰਜਨੀਕਾਂਤ ?

ਅਭਿਨੇਤਾ ਰਜਨੀਕਾਂਤ ਨਵੀਂ ਪਾਰਟੀ ਦਾ ਗਠਨ ਕਰ ਕੇ ਭਾਜਪਾ, ਅੰਨਾਦਰਮੁਕ ਸਮੇਤ ਕੁਝ ਹੋਰ ਦਲਾਂ ਦੇ ਮਹਾਗਠਜੋੜ ਦਾ ਮੁੱਖ ਚਿਹਰਾ ਬਣਨਗੇ। ਬਦਲੇ ਸਿਆਸੀ ਹਾਲਾਤਾਂ ਅਤੇ...

ਦਿੱਲੀ ‘ਚ ਪਟਾਕਾ ਵਪਾਰੀਆਂ ਨੂੰ ਸੁਪਰੀਮ ਕੋਰਟ ਵੱਲੋਂ ਕੋਈ ਰਾਹਤ ਨਹੀਂ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਦਿੱਲੀ-ਐੱਨ.ਸੀ.ਆਰ ਵਿਚ ਪਟਾਕਿਆਂ ਦੀ ਵਿਕਰੀ ਉਤੇ ਰੋਕ ਨੂੰ ਬਰਕਰਾਰ ਰੱਖਿਆ ਹੈ| ਹਾਲਾਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ...

ਐੱਸ.ਆਈ.ਟੀ ਵੱਲੋਂ ਹਨੀਪ੍ਰੀਤ ਤੇ ਵਿਪਸਨਾ ਇੰਸਾ ਕੋਲੋਂ ਪੁੱਛਗਿੱਛ

ਪੰਚਕੂਲਾ – ਐਸ.ਆਈ.ਟੀ ਵੱਲੋਂ ਅੱਜ ਹਨੀਪ੍ਰੀਤ ਅਤੇ ਵਿਪਾਸਨਾ ਕੋਲੋਂ ਪੁੱਛਗਿੱਛ ਕੀਤੀ ਗਈ| ਹਨੀਪ੍ਰੀਤ ਅਤੇ ਵਿਪਾਸਨਾ ਇੰਸਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ| ਇਸ...

ਬਲੂ ਵੇਲ੍ਹ ਮਾਮਲੇ ਸਬੰਧੀ ਦਾਖਲ ਪਟੀਸ਼ਨ ‘ਤੇ ਸੁਪਰੀਮ ਕੋਰਟ ਵੱਲੋਂ ਕੇਂਦਰ...

ਨਵੀਂ ਦਿੱਲੀ – ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਕਈ ਬੱਚਿਆਂ ਦੀ ਜਾਨ ਲੈ ਚੁੱਕੀ ਬਲੂ ਵੇਲ੍ਹ ਦੇ ਮਾਮਲੇ ਵਿਚ ਦਾਖਲ ਪਟੀਸ਼ਨ ਤੇ ਸੁਪਰੀਮ ਕੋਰਟ...

ਆਰੂਸ਼ੀ ਹੱਤਿਆਕਾਂਡ : ਇਲਾਹਾਬਾਦ ਹਾਈਕੋਰਟ ਨੇ ਤਲਵਾਰ ਜੋੜੇ ਨੂੰ ਕੀਤਾ ਬਰੀ

ਨਵੀਂ ਦਿੱਲੀ -ਬਹੁਚਰਚਿਤ ਆਰੂਸ਼ੀ ਹੱਤਿਆ ਕਾਂਡ ਵਿਚ ਇਲਾਹਾਬਾਦ ਹਾਈਕੋਰਟ ਨੇ ਅੱਜ ਅਹਿਮ ਫੈਸਲਾ ਸੁਣਾਉਂਦਿਆਂ ਰਾਜੇਸ਼ ਅਤੇ ਨੁਪੂਰ ਤਲਵਾਰ ਨੂੰ ਬਰੀ ਕਰ ਦਿੱਤਾ| ਦੱਸਣਯੋਗ ਹੈ ਕਿ...

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 9 ਨਵੰਬਰ ਨੂੰ, ਗਿਣਤੀ 18 ਦਸੰਬਰ...

ਨਵੀਂ ਦਿੱਲੀ – ਭਾਰਤੀ ਚੋਣ ਕਮਿਸ਼ਨ ਨੇ ਹਿਮਾਚਲ ਪ੍ਰਦੇਸ਼ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਅੱਜ ਐਲਾਨ ਕਰ ਦਿੱਤਾ| ਮੁੱਖ ਚੋਣ...

ਤੀਸਰਾ ਟੀ-20 ਕੱਲ੍ਹ – ਸੀਰੀਜ਼ ਜਿੱਤਣ ਲਈ ਭਿੜਣਗੇ ਭਾਰਤ ਤੇ ਆਸਟ੍ਰੇਲੀਆ

ਹੈਦਰਾਬਾਦ – ਆਸਟ੍ਰੇਲੀਆ ਖਿਲਾਫ ਤੀਸਰੇ ਟੀ-20 ਮੈਚ ਵਿਚ ਭਾਰਤ ਅੱਗੇ ਸੀਰੀਜ਼ ਜਿੱਤਣ ਦੀ ਵੱਡੀ ਚੁਣੌਤੀ ਹੋਵੇਗੀ| ਹੁਣ ਤੱਕ ਦੋਵੇਂ ਟੀਮਾਂ 1-1 ਦੀ ਬਰਾਬਰੀ ਤੇ...

ਨਾਬਾਲਿਗ ਪਤਨੀ ਨਾਲ ਸਰੀਰਕ ਸਬੰਧ ਬਣਾਉਣਾ ਅਪਰਾਧ : ਸੁਪਰੀਮ ਕੋਰਟ

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਅੱਜ ਇਕ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਨਾਬਾਲਿਗ ਪਤਨੀ ਨਾਲ ਸਰੀਰਕ ਸਬੰਧ ਬਣਾਉਣਾ ਅਪਰਾਧ ਹੈ| ਸੁਪਰੀਮ ਕੋਰਟ ਦੇ...

ਪੈਟਰੋਲ ਪੰਪ ਡੀਲਰਾਂ ਨੇ 13 ਅਕਤੂਬਰ ਦੀ ਹੜਤਾਲ ਦਾ ਸੱਦਾ ਵਾਪਸ...

ਨਵੀਂ ਦਿੱਲੀ – ਪੈਟਰੋਲ ਪੰਪ ਡੀਲਰਾਂ ਵੱਲੋਂ 13 ਅਕਤੂਬਰ ਨੂੰ ਦੇਸ਼ ਭਰ ਵਿਚ ਕੀਤੀ ਜਾਣ ਵਾਲੀ ਹੜਤਾਲ ਦਾ ਸੱਦਾ ਵਾਪਸ ਲੈ ਲਿਆ ਹੈ| ਬਿਨਾਂ...

ਮੁਕੁਲ ਰਾਏ ਨੇ ਦਿੱਤਾ ਰਾਜ ਸਭਾ ਤੋਂ ਅਸਤੀਫਾ, ਭਾਜਪਾ ‘ਚ ਜਾਣ...

ਕੋਲਕਾਤਾ— ਤ੍ਰਿਣਮੂਲ ਕਾਂਗਰਸ ਤੋਂ ਕੱਢੇ ਗਏ ਨੇਤਾ ਮੁਕੁਲ ਰਾਏ ਨੇ ਅੱਜ ਯਾਨੀ ਬੁੱਧਵਾਰ ਨੂੰ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੂੰ ਮਿਲ ਕੇ ਰਾਜ ਸਭਾ ਸੰਸਦ...

Latest article

ਗੁਜਰਾਤ ’ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; 2 ਮੌਤਾਂ

ਜੂਨਾਗੜ੍ਹ (ਗੁਜਰਾਤ), - ਗੁਜਰਾਤ ਦੇ ਜੂਨਾਗੜ੍ਹ ਜ਼ਿਲੇ ਵਿਚ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਦੇ ਪਲਟ ਜਾਣ ਕਾਰਨ 2 ਔਰਤਾਂ ਦੀ ਮੌਤ ਹੋ ਗਈ ਅਤੇ...

ਪੰਜਾਬ ‘ਚ 4 ਤੋਂ 6 ਮਈ ਤੱਕ ਮੀਂਹ, ਹਨ੍ਹੇਰੀ ਤੇ ਗੜੇਮਾਰੀ ਦੀ ਵੱਡੀ ਚਿਤਾਵਨੀ,...

ਜਲੰਧਰ- ਅੱਜ ਸਵੇਰੇ ਪੰਜਾਬ ਦੇ ਕਈ ਇਲਾਕਿਆਂ ‘ਚ ਅਚਾਨਕ ਮੌਸਮ ਦਾ ਰੁਖ ਬਦਲਿਆ ਨਜ਼ਰ ਆਇਆ। ਇਸ ਦੌਰਾਨ ਮੀਂਹ ਨਾਲ ਤੇਜ਼ ਤੂਫ਼ਾਨ ਨੇ ਮੌਸਮ ਨੂੰ...

ਪੱਛਮੀ ਬੰਗਾਲ ’ਚ ਫਾਲਤਾ ਸੀਟ ’ਤੇ ਵੀ ਵੋਟਿੰਗ ਰੱਦ, 21 ਮਈ ਨੂੰ ਸਾਰੇ 285...

ਕੋਲਕਾਤਾ- ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਦੱਖਣੀ 24 ਪਰਗਨਾ ਜ਼ਿਲ੍ਹੇ ਦੀ ਫਲਤਾ ਵਿਧਾਨ ਸਭਾ ਸੀਟ 'ਤੇ ਹੋਈਆਂ ਗੰਭੀਰ ਬੇਨਿਯਮੀਆਂ ਦੇ ਮੱਦੇਨਜ਼ਰ ਚੋਣ...