ਮਰਦਾਨਾ ਕਮਜ਼ੋਰੀ ਦੇ ਲੱਛਣ ਦਿਖਣ ਤਾਂ ਹੋ ਜਾਓ ਸਾਵਧਾਨ

ਪੁਰਸ਼ਾਂ ‘ਚ ਕਈ ਤਰ੍ਹਾਂ ਦੀਆਂ ਸੈਕਸ ਸਮੱਸਿਆਵਾਂ (Sexual Problems) ਵੇਖੀਆਂ ਜਾਂਦੀਆਂ ਹਨ। ਸੈਕਸ਼ੂਅਲ ਡਿਜ਼ੀਜ਼ ਹੋਣ ਨਾਲ ਵਿਆਹੁਤਾ ਜ਼ਿੰਦਗੀ ‘ਚ ਵੀ ਪਰੇਸ਼ਾਨੀਆਂ ਆਉਣ ਲੱਗਦੀਆਂ ਹਨ। ਰਿਸ਼ਤੇ ਟੁੱਟਣ ਦਾ ਵੀ ਡਰ ਬਣਿਆ ਰਹਿੰਦਾ ਹੈ। ਅਕਸਰ ਪੁਰਸ਼ਾਂ ‘ਚ ਮਰਦਾਨਾ ਕਮਜ਼ੋਰੀ ਵਿਆਹ ਤੋਂ ਬਾਅਦ ਹੀ ਪਤਾ ਲੱਗਦੀ ਹੈ, ਪਰ ਹੋ ਸਕਦਾ ਹੈ ਕਿ ਇਹ ਸਮੱਸਿਆ ਤੁਹਾਨੂੰ ਪਹਿਲਾਂ ਤੋਂ ਹੀ ਹੋਵੇ। ਕਈ ਵਾਰ ਡਿਪਰੈਸ਼ਨ, ਸਟਰੈੱਸ, ਨਸ਼ੇ ਕਰਨ ਜਾਂ ਬਚਪਨ ‘ਚ ਕੀਤੀਆਂ ਵਧੇਰੇ ਗ਼ਲਤੀਆਂ (ਹਸਤਮੈਥੁਨ) ਨਾਲ ਵੀ ਪੁਰਸ਼ਾਂ ‘ਚ ਇਹ ਸਮੱਸਿਆ ਹੋ ਜਾਂਦੀ ਹੈ। ਹਾਲਾਂਕਿ, ਸਮਾਂ ਰਹਿੰਦਿਆਂ ਇਨ੍ਹਾਂ ਸੈਕਸ਼ੂਅਲ ਸਮੱਸਿਆਵਾਂ ਦਾ ਪਤਾ ਚੱਲ ਜਾਵੇ ਤਾਂ ਇਲਾਜ ਕਰਵਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਮਰਦਾਂ ਨੂੰ ਇਨ੍ਹਾਂ ਸਮੱਸਿਆਂ ਦਾ ਜਲਦੀ ਇਲਾਜ ਕਰ ਲੈਣਾ ਚਾਹੀਦਾ ਹੈ ਕਿਉਂਕਿ ਇਸ ਦਾ ਅਸਰ ਤੁਹਾਡੇ ਵਿਆਹੁਤਾ ਜੀਵਨ ਨੂੰ ਖੰਡਰ ਬਣਾਉਣ ਦਾ ਕੰਮ ਕਰਦਾ ਹੈ। ਕਈ ਲੋਕ ਸ਼ਰਮਿੰਦਗੀ ਕਾਰਨ ਇਸਦਾ ਇਲਾਜ ਨਹੀਂ ਕਰਵਾਉਂਦੇ ਜਿਸ ਕਾਰਨ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ। ਦੋਸਤੋ, ਆਓ ਜਾਣਦੇ ਹਾਂ ਮਰਦਾਨਾ ਕਮਜ਼ੋਰੀ ਦੇ ਕੀ ਹਨ ਲੱਛਣ ਅਤੇ ਆਯੁਵੈਦਿਕ ਕਾਮਯਾਬ ਇਲਾਜ?
1. ਸ਼ੀਘਰਪਤਨ (Premature Ejaculation): ਬੈੱਡਰੂਮ ‘ਚ ਸਮੇਂ ਤੋਂ ਪਹਿਲਾਂ ਹੀ ਫ਼੍ਰੀ ਹੋ ਜਾਣਾ ਯਾਨੀ ਕਿ ਟਾਂਏ-ਟਾਂਏ ਫ਼ਿਸ ਹੋ ਜਾਣਾ ਇਸ ਤਰ੍ਹਾਂ ਦੀ ਸਮੱਸਿਆ ਨਾਲ ਜ਼ਿਆਦਾਤਰ ਪੁਰਸ਼ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ। ਅਜਿਹੇ ਪੁਰਸ਼ ਸੈੱਕਸ ਲਾਈਫ਼ ਦਾ ਆਨੰਦ ਨਹੀਂ ਲੈ ਪਾਉਂਦੇ ਅਤੇ ਨਾ ਹੀ ਆਪਣੇ ਲਾਈਫ਼ ਪਾਰਟਨਰ ਨੂੰ ਸੰਤੁਸ਼ਟ ਕਰ ਪਾਉਂਦੇ ਹਨ।
2. ਨਸਾਂ ‘ਚ ਢਿੱਲਾਪਨ (Erectile Dysfunction): ਸੰਭੋਗ ਕਰਨ ਦਾ ਮਨ ਹੋਣ ‘ਤੇ ਵੀ ਪੁਰਸ਼ ਦੇ ਨਸਾਂ ‘ਚ ਖਿਚਾਅ ਨਾ ਆਉਣਾ ਜਾਂ ਢਿੱਲਾਪਨ ਹੋਣਾ ਇਸ ਸਮੱਸਿਆ ਨੂੰ ਇਰੈਕਟਾਇਲ ਡਿਸਫ਼ੰਕਸ਼ਨ ਕਹਿੰਦੇ ਹਨ। ਇਸ ਦਾ ਪ੍ਰਮੁੱਖ ਕਾਰਨ ਸ਼ਰੀਰਕ ਅਤੇ ਮਾਨਸਿਕ ਕਮਜ਼ੋਰੀ ਹੋਣਾ ਹੈ। ਇਸ ਸਮੱਸਿਆ ਕਾਰਨ ਪੁਰਸ਼ਾਂ ਨੂੰ ਆਪਣੇ ਜੀਵਨ ਸਾਥੀ ਅੱਗੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
3. ਘੱਟ ਸ਼ੁਕਰਾਣੂ (Low Sperm Motility): ਵੀਰਜ ‘ਚ ਸ਼ੁਕਰਾਣੂਆਂ ਦੀ ਕਮੀ ਅਤੇ ਵੀਰਜ ਦਾ ਪਤਲਾਪਨ ਹੋਣਾ ਪੁਰਸ਼ਾਂ ਲਈ ਇਕ ਗੰਭੀਰ ਸਮੱਸਿਆ ਬਣ ਗਈ ਹੈ। ਇਸ ਨਾਲ ਨਾ ਸਿਰਫ਼ ਸੈਕਸ ਲਾਈਫ਼ ਸਗੋਂ ਸੰਤਾਨ ਪੈਦਾ ਕਰਨ ‘ਚ ਵੀ ਸਮੱਸਿਆ ਆਉਂਦਾ ਹੈ। ਇਸ ਲਈ ਇਸ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ।
4. ਇੱਛਾ ਦੀ ਕਮੀ (Low Libido): ਸੰਭੋਗ ਕਰਨ ਦਾ ਮਨ ਨਾ ਹੋਣਾ ਅਤੇ ਆਪਣੀ ਲਾਈਫ਼ ਪਾਰਟਨਰ ਤੋਂ ਦੂਰੀ ਬਣਾਉਣਾ ਇਹ ਸਮੱਸਿਆ ਅੱਜ-ਕੱਲ੍ਹ ਦਿਨੋਂ-ਦਿਨ ਵੱਧ ਰਹੀ ਹੈ। ਇਸ ਤਰ੍ਹਾਂ ਦੀ ਸਮੱਸਿਆ ਨਾਲ ਰਿਸ਼ਤਿਆਂ ‘ਚ ਦਰਾਰ ਪੈ ਜਾਂਦੀ ਹੈ। ਇਹ ਸਮੱਸਿਆ ਡਿਪਰੈਸ਼ਨ, ਥਕਾਨ, ਸਟਰੈੱਸ, ਵਧੇਰੇ ਨਸ਼ੇ, ਸ਼ਰਾਬ ਦੇ ਸੇਵਨ ਨਾਲ ਹੋ ਸਕਦੀ ਹੈ।
5. ਸੁਪਨਦੋਸ਼ (Night Fall): ਸੁਪਨਦੋਸ਼ ਜ਼ਿਆਦਾਤਰ ਰਾਤ ਨੂੰ ਹੋਣ ਵਾਲਾ ਅਜਿਹਾ ਰੋਗ ਹੈ ਜਿਸ ਕਾਰਨ ਪੁਰਸ਼ ਦਾ ਸੁਪਨੇ ਵਿੱਚ ਹੀ ਵੀਰਜ ਨਿਕਲ ਜਾਂਦਾ ਹੈ। ਸੁਪਨਦੋਸ਼ ਕਰ ਕੇ ਪੁਰਸ਼ ਦਾ ਸ਼ਰੀਰ ਬਹੁਤ ਕਮਜ਼ੋਰ ਹੋਣ ਲੱਗ ਜਾਂਦਾ ਹੈ, ਉਸ ਦਾ ਵਜ਼ਨ ਘੱਟ ਹੋ ਜਾਂਦਾ ਹੈ, ਸਭ ਤੋਂ ਵੱਡੀ ਗੱਲ ਉਨ੍ਹਾਂ ਦੀ ਸੈਕਸ ਪਾਵਰ ਘੱਟ ਹੋ ਜਾਂਦੀ ਹੈ ਅਤੇ ਸਮੇਂ ਸਿਰ ਇਲਾਜ ਕਰਵਾਉਣਾ ਬੇਹੱਦ ਜ਼ਰੂਰੀ ਹੈ।
ਸੁਪਨਦੋਸ਼ ਦਾ ਇਲਾਜ ਸਾਡੇ ਦੁਆਰਾ ਤਿਆਰ ਆਯੁਰਵੈਦਿਕ ਮੈਡੀਸਨ ਨਾਲ ਕੀਤਾ ਜਾਂਦਾ ਹੈ।
6. ਧਾਂਤ ਰੋਗ (Spermatorrhea): ਇਸ ਬੀਮਾਰੀ ਨਾਲ ਰੋਗੀ ਦੇ ਪਿਸ਼ਾਬ ਕਰਦੇ ਸਮੇਂ ਜਾਂ ਟਾਇਲਟ ਦੇ ਰਸਤੇ ਸਫ਼ੇਦ ਧਾਂਤ ਦਾ ਡਿੱਗਣਾ, ਫ਼ੋਨ ‘ਤੇ ਗੱਲ ਕਰਦੇ ਸਮੇਂ ਜਾਂ ਮੋਬਾਇਲ ‘ਚ ਕੋਈ ਫ਼ਿਲਮ ਵੇਖਦੇ ਹੋਏ ਵੀਰਜ ਦਾ ਰਿਸਣਾ। ਇਹ ਰੋਗ ਨਸ਼ੇ, ਸ਼ਰਾਬ, ਬਚਪਨ ‘ਚ ਵਧੇਰੇ ਹਸਥਮੈਥੁਨ ਕਰਨ ਨਾਲ ਹੁੰਦਾ ਹੈ। ਇਸ ਰੋਗ ਦੇ ਵੱਧ ਜਾਣ ਨਾਲ ਵੀਰਜ ਇੰਨਾ ਪਤਲਾ ਹੋ ਜਾਂਦਾ ਹੈ ਕਿ ਪਿਸ਼ਾਬ ਦੇ ਰਸਤੇ ਬਾਹਰ ਆਉਣ ਲੱਗ ਜਾਂਦਾ ਹੈ। ਜੇ ਇਹ ਰੋਗ ਵੱਧ ਜਾਵੇ ਤਾਂ ਨਸਾਂ ਦੀ ਕਮਜ਼ੋਰੀ, ਸੈਕਸ ਕਮਜ਼ੋਰੀ ਅਤੇ ਸ਼ੀਘਰਪਤਨ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ।
7. ਵਧੇਰੇ ਉਮਰ ਅਤੇ ਸ਼ੂਗਰ ਕਾਰਨ ਆਈ ਸੈਕਸ ਕਮਜ਼ੋਰੀ (Sexual Weekness due to Sugar and Over age): ਵੱਧ ਉਮਰ ਕਾਰਨ ਅਤੇ ਸ਼ੂਗਰ ਕਾਰਨ ਮਰਦਾਨਾ ਤਾਕਤ ਦਾ ਕਮਜ਼ੋਰ ਹੋਣਾ ਕੁਦਰਤੀ ਹੈ ਪਰ ਕੁਝ ਲੋਕਾਂ ‘ਚ ਇਹ ਲੱਛਣ ਸਮੇਂ ਤੋਂ ਪਹਿਲਾਂ ਹੀ ਦਿਸਣ ਲੱਗ ਜਾਂਦੇ ਹਨ। ਅੱਜ-ਕੱਲ੍ਹ 50 ਸਾਲ ਛੱਡੋ 30-40 ਸਾਲ ਦੇ ਨੌਜਵਾਨਾਂ ‘ਚ ਵੀ ਮਰਦਾਨਾ ਕਮਜ਼ੋਰੀ ਆ ਰਹੀ ਹੈ। ਮਰਦਾਨਾ ਕਮਜ਼ੋਰੀ, (Sexual Weakness) ਸ਼ੀਘਰਪਤਨ (Premature Dysfunction) ਅਤੇ ਨਸਾਂ ਦਾ ਢਿੱਲਾਪਣ (Erectile Dysfunction) ਭਾਵੇਂ ਵਧ ਰਹੀ ਉਮਰ ਕਾਰਨ ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਅਤੇ ਕਾਰੋਬਾਰ ਟੈਨਸ਼ਨ, BP ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ ‘ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।
ਜੜ੍ਹੀਆਂ-ਬੂਟੀਆਂ ਅਤੇ ਭਸਮਾਂ ਦਾ ਖ਼ਾਸ ਆਯੁਰਵੈਦਿਕ ਟ੍ਰੀਟਮੈਂਟ
ਦੋਸਤੋ, ਸਭ ਤੋਂ ਪਹਿਲਾਂ ਤਾਂ ਇਨ੍ਹਾਂ ਸਮੱਸਿਆਵਾਂ ਨੂੰ ਛੁਪਾਉਣ ਦੀ ਬਜਾਏ ਇਸ ਦਾ ਉਪਚਾਰ ਕਰਨਾ ਜ਼ਰੂਰੀ ਹੁੰਦਾ ਹੈ। ਆਯੁਰਵੈਦਿਕ ਨੁਸਖ਼ਿਆਂ ‘ਚ ਕਾਰਗਰ ਜੜ੍ਹੀ ਬੂਟੀਆਂ ‘ਚ ਸ਼ਕਤੀ ਵਧਾਊ ਖਣਿਜ, ਵੀਰਜ ਤੇ ਜੋਸ਼ ਵਧਾਉਣ ਵਾਲੀਆਂ ਖ਼ਾਸ ਭਸਮਾਂ ਹੁੰਦੀਆਂ ਹਨ, ਜਿਨ੍ਹਾਂ ਦਾ ਇਸਤੇਮਾਲ ਕਰ ਕੇ ਪੁਰਸ਼ ਜ਼ਿੰਦਗੀ ਭਰ ਤੰਦਰੁਸਤੀ ਤੇ ਮਰਦਾਨਗੀ ਦਾ ਆਨੰਦ ਮਾਣ ਸਕਦਾ ਹੈ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ ਜਿਵੇਂ ਅਸ਼ਵਗੰਧਾ, ਸਤਾਵਰੀ, ਸਾਲਮ ਮਿਸ਼ਰੀ, ਸਾਲਮ ਪੰਜਾ, ਸ਼ਿਲਾਜੀਤ, ਕੇਸਰ, ਕੌਂਚ ਬੀਜ, ਗੌਖਰੂ, ਬੀਜ ਬੰਦ, ਵਿਦਾਰੀਕੰਦ, ਅੰਬਰ, ਮਕਰਧਵੱਜ, ਸਵਰਨ ਭਸਮ ਤੇ ਹੋਰ ਉੱਤਮ ਔਸ਼ਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸੁਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਨ, ਸੈੱਕਸ ਇੱਛਾ ਦੀ ਕਮੀ, ਮਸਾਨੇ ਦੀ ਕਮਜ਼ੋਰੀ, ਸ਼ੁਕਰਾਣੂ ਸਮੱਸਿਆ ਅਤੇ ਹੋਰ ਕਈ ਗੁਪਤ ਰੋਗਾਂ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਇਸ ਆਯੁਰਵੈਦਿਕ ਨੁਸਖ਼ੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਬਾਰ-ਬਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
www.surajvanshidawakhana.com