ਪ੍ਰਜਣਨ ਤੇ ਸੈੱਕਸ਼ੂਅਲ ਪੌਰਬਲਮ ਲਈ ਦਾਲਚੀਨੀ ਤੇ ਕੱਦੂ ਦੇ ਬੀਜ ਰੱਬ ਦੀ ਬਣਾਈਆਂ ਨੇਮ੍ਹਤਾਂ ਨੇ!

thudi-sahat-300x150ਦਾਲਚੀਨੀ ਜਿੱਥੇ ਖਾਣੇ ਦਾ ਸੁਆਦ ਵਧਾਉਂਦੀ ਹੈ ਉਥੇ ਇਹ ਸਿਹਤ ਲਈ ਵੀ ਫ਼ਾਇਦੇਮੰਦ ਹੈ। ਦਾਲਚੀਨੀ ‘ਚ ਮੌਜੂਦ ਕੰਪਾਊਂਡ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਉਂਝ ਤਾਂ ਦਾਲਚੀਨੀ ਵੀ ਇੱਕ ਦਵਾਈ ਹੈ ਪਰ ਇਸ ਨੂੰ ਦੁੱਧ ਦੇ ਨਾਲ ਮਿਲਾ ਕੇ ਪੀਣ ਦੇ ਬਹੁਤ ਫ਼ਾਇਦੇ ਹਨ। ਇਹ ਕਈ ਬੀਮਾਰੀਆਂ ਲਈ ਵੀ ਲਾਭਕਾਰੀ ਹੈ। ਅੱਜ ਅਸੀਂ ਤੁਹਾਨੂੰ ਟੋਰੌਂਟੋ ਦੇ ਮਸ਼ਹੂਰ ਸੈੱਕਸ ਸਪੈਸ਼ਲਿਸਟ ਸੂਰਜਵੰਸ਼ੀ ਦਵਾਖ਼ਾਨੇ ਦੇ ਸਹਿਯੋਗ ਨਾਲ ਦਾਲਚੀਨੀ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ ਦੱਸ ਰਹੇ ਹਾਂ।
ਚੰਗਾ ਪਾਚਨ: ਜੇਕਰ ਤੁਹਾਡੀ ਪਾਚਨ ਕਿਰਿਆ ਚੰਗੀ ਨਹੀਂ ਹੈ ਤਾਂ ਦਾਲਚੀਨੀ ਵਾਲਾ ਦੁੱਧ ਪੀਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਗੈਸ ਦੀ ਤਕਲੀਫ਼ ‘ਚ ਵੀ ਰਾਹਤ ਦੇਣ ਦਾ ਕੰਮ ਕਰਦੀ ਹੈ।
ਬਲੱਡ ਸ਼ੂਗਰ ਕੰਟਰੋਲ: ਦਾਲਚੀਨੀ ‘ਚ ਕਈ ਅਜਿਹੇ ਕੰਪਾਊਂਡ ਪਾਏ ਜਾਂਦੇ ਹਨ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਦਾਲਚੀਨੀ ਵਾਲਾ ਦੁੱਧ ਖ਼ਾਸ ਤੌਰ ‘ਤੇ ਟਾਈਪ-2 ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ।
ਚੰਗੀ ਨੀਂਦ: ਜੇਕਰ ਤੁਹਾਨੂੰ ਚੰਗੀ ਨੀਂਦ ਨਹੀਂ ਆਉਂਦੀ ਤਾਂ ਦਾਲਚੀਨੀ ਵਾਲਾ ਦੁੱਧ ਪੀਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਰਹੇਗਾ। ਸੌਣ ਤੋਂ ਪਹਿਲਾਂ ਇੱਕ ਗ਼ਿਲਾਸ ਦਾਲਚੀਨੀ ਵਾਲਾ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ।
ਖ਼ੂਬਸੂਰਤ ਵਾਲਾਂ ਅਤੇ ਚਮੜੀ: ਦਾਲਚੀਨੀ ਵਾਲਾ ਦੁੱਧ ਪੀਣ ਨਾਲ ਵਾਲਾਂ ਅਤੇ ਚਮੜੀ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਦਾ ਐਂਟੀਬੈਕਟੀਰੀਅਲ ਗੁਣ ਚਮੜੀ ਅਤੇ ਵਾਲਾਂ ਨੂੰ ਇਨਫ਼ੈਕਸ਼ਨ ਤੋਂ ਸੁਰੱਖ਼ਿਅਤ ਰੱਖਦਾ ਹੈ।
ਮਜ਼ਬੂਤ ਹੱਡੀਆਂ: ਦਾਲਚੀਨੀ ਵਾਲਾ ਦੁੱਧ ਪੀਣ ਨਾਲ ਹੱਡੀਆਂ ਦੀ ਮਜ਼ਬੂਤੀ ਸਾਲਾਂ ਤਕ ਬਣੀ ਰਹਿੰਦੀ ਹੈ ਅਤੇ ਇਸ ਦੀ ਰੋਜ਼ ਵਰਤੋਂ ਕਰਨ ਨਾਲ ਗਠੀਆ ਤੋਂ ਛੁੱਟਕਾਰਾ ਮਿਲਦਾ ਹੈ।
ਮਰਦਾਨਾ ਕਮਜ਼ੋਰੀ: ਜੇਕਰ ਤੁਸੀਂ ਕਿਸੇ ਵੀ ਕਿਸਮ ਦੀ ਵੀ ਮਰਦਾਨਾ ਕਮਜ਼ੋਰੀ ਦੀ ਦਵਾਈ ਦਾ ਸੇਵਨ ਕਰ ਰਹੇ ਹੋ ਤਾਂ ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਤੁਸੀਂ ਉਸ ਨੂੰ ਦਾਲਚੀਨੀ ਵਾਲੇ ਦੁੱਧ ਨਾਲ ਲਓ, ਵਧੇਰੇ ਫ਼ਾਇਦਾ ਹੋਵੇਗਾ।
ਸੂਰਜਵੰਸ਼ੀ ਦਵਾਖ਼ਾਨੇ ਵਾਲਿਆਂ ਦਾ ਕਹਿਣਾ ਹੈ ਕਿ ਕੱਦੂ ਦੇ ਬੀਜ ‘ਚ ਜ਼ਿੰਕ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਕੇ ਪ੍ਰਜਣਨ ਸਮਰੱਥਾ ਨੂੰ ਵਧਾਉਂਦਾ ਹੈ। ਇਸ ਲਈ ਕੱਦੂ ਦੇ ਬੀਜਾਂ ਦੀ ਵਰਤੋਂ ਕਰਨੀ ਪੁਰਸ਼ਾਂ ਲਈ ਬਹੁਤ ਲਾਭਦਾਇਕ ਹੁੰਦੀ ਹੈ। ਪੁਰਸ਼ਾਂ ‘ਚ ਜ਼ਿੰਕ ਦੀ ਕਮੀ ਨਾਲ ਸੈਕਸ਼ੂਅਲ ਹਾਰਮੋਨ ਟੈਸਟੈਸਟਰੋਨ ਘੱਟ ਬਣਦਾ ਹੈ। ਕੱਦੂ ਦੇ ਬੀਜ ਦੀ ਵਰਤੋਂ ਕਰਨ ਨਾਲ ਸੈੱਕਸ ਲਾਈਫ਼ ਚੰਗੀ ਹੁੰਦੀ ਹੈ ਅਤੇ ਇਹ ਫ਼ਰਟੀਲਿਟੀ, ਪੋਟੇਂਸੀ ਅਤੇ ਸੈੱਕਸ ਡਰਾਈਵ ਨੂੰ ਵੀ ਵਧਾਉਂਦਾ ਹੈ। ਇਸ ਦੇ ਬੀਜਾਂ ‘ਚ ਕਈ ਤਰ੍ਹਾਂ ਦੇ ਮਿਨਰਲਜ਼ ਵੀ ਪਾਏ ਜਾਂਦੇ ਹਨ ਜਿਵੇਂ ਮੈਗਨੀਜ਼ੀਅਮ, ਸੇਲੇਨੀਅਮ, ਆਦਿ।
ਜੇਕਰ ਕਿਸੇ ਔਰਤ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਜਾਂ ਕਿਸੇ ਮਰਦ ਦਾ ਸਪਰਮ ਕਾਊਂਟ ਘੱਟ ਹੈ ਤਾਂ ਉਹ ਸੂਰਜਵੰਸ਼ੀ ਦਵਾਖ਼ਾਨੇ ਨਾਲ ਫ਼ੌਰਨ ਸੰਪਰਕ ਕਰਨ ਕਿਉਂਕਿ ਉਨ੍ਹਾਂ ਕੋਲ ਬੇਔਲਾਦਾਂ ਲਈ ਬਹੁਤ ਹੀ ਕਾਰਾਮਦ ਨੁਸਖ਼ੇ ਹਨ। ਜੇਕਰ ਤੁਸੀਂ ਮਰਦ ਹੋ ਕੇ ਵੀ ਆਪਣੀ ਬੀਵੀ ਨੂੰ ਸੰਤੁਸ਼ਟੀ ਨਹੀਂ ਦੇ ਸਕਦੇ ਤਾਂ ਵੀ ਤੁਸੀਂ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ ਖ਼ਾਨਦਾਨੀ ਨੁਸਖ਼ੇ ਇੱਕ ਵਾਰ ਜ਼ਰੂਰ ਆਜ਼ਮਾ ਕੇ ਦੇਖੋ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੇ ਵਿੱਚ ਸੈੱਕਸ ਦੀ ਇੱਛਾ ਦੀ ਕਮੀ ਹੈ ਤਾਂ ਵੀ ਸੂਰਜਵੰਸ਼ੀ ਦਵਾਖ਼ਾਨੇ ਪਾਸ ਤੁਹਾਡਾ ਇਲਾਜ ਮੌਜੂਦ ਹੈ। ਜੇਕਰ ਤੁਸੀਂ ਮਰਦ ਹੋ ਅਤੇ ਸ਼ੀਘਰ ਪਤਨ ਕਾਰਨ ਸ਼ਰਮਿੰਦਾ ਹੁੰਦੇ ਹੋ ਯਾਨੀ ਛੇਤੀ ਫ਼ਾਰਗ਼ ਹੋ ਜਾਂਦੇ ਹੋ ਜਾਂ ਖ਼ਲਾਸ ਹੋ ਜਾਂਦੇ ਹੋ ਤਾਂ ਤੁਹਾਡਾ ਇੱਕੋ ਇੱਕ ਸਹਾਰਾ ਹੈ ਸੂਰਜਵੰਸ਼ੀ ਦਵਾਖ਼ਾਨਾ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੀਆਂ ਛਾਤੀਆਂ ਛੋਟੀਆਂ ਹਨ ਤਾਂ ਅੱਜ ਹੀ ਸੂਰਜਵੰਸ਼ੀ ਨਾਲ ਸੰਪਰਕ ਕਰੋ ਜਾਂ ਜੇ ਤੁਸੀਂ ਮਰਦ ਹੋ ਅਤੇ ਇੰਦਰੀ ਵਰਧਕ ਨੁਸਖ਼ਾ ਹਾਸਿਲ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਫ਼ੋਨ ਕਰੋ। ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਿਓ। ਸੁਪਨਦੋਸ਼ ਜਾਂ ਲਿਊਕੋਰੀਆ ਦਾ ਵੀ ਸ਼ਰਤੀਆ ਇਲਾਜ। ਸੂਰਜਵੰਸ਼ੀ ਨਾਲ ਸੰਪਰਕ ਲਈ ਫ਼ੋਨ ਨੰਬਰ 416-992-5489 ਹੈ।