Matrimonials

ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 4 ਇੰਚ, M.Tech Computer Science, LLB ਦੀ ਡਿਗਰੀ ਕੀਤੀ ਹੋਈ, ਸੋਹਣੀ-ਸੁਨੱਖੀ, ਪਰਿਵਾਰਕ, ਇੰਡੀਆ ਰਹਿ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੇ ਦੇ ਮਾਤਾ-ਪਿਤਾ ਗੋਰਮਿੰਟ ਜੌਬ ਤੋਂ ਰਿਟਾਇਰਡ ਹਨ ਅਤੇ ਕਜ਼ਨ ਭਰਾ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ 647-991-3143 ਜਾਂ +91-78885-29327 ‘ਤੇ ਫੋਨ ਕਰੋ।
***1449***
ਜੱਟ ਸਿੱਖ ਭੁੱਲਰ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਇਮੀਗ੍ਰੈਂਟ, B.Tech Mechanical Engineering, 2 yrs. Mechanical Engineering study from Canada, pursuing is Real Estate Licence, 25 ਕਿੱਲੇ ਜ਼ਮੀਨ ਦੇ ਮਾਲਕ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਲੰਮੀ, ਕੈਨੇਡੀਅਨ ਇਮੀਗ੍ਰੈਂਟ ਜਾਂ ਸਟੂਡੈਂਟ ਲੜਕੀ ਦੀ ਲੋੜ ਹੈ। B.Sc Nursing ਜਾਂ Medical line ਨੂੰ ਪਹਿਲ। ਜਾਣਕਾਰੀ ਲਈ 1-780-267-2025 ਜਾਂ 1-204-881-3527 ‘ਤੇ ਫੋਨ ਕਰੋ।
***1449***
ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 10 ਇੰਚ, Electro Mechanical Engineering ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਕ੍ਰਿਪਾ ਕਰਕੇ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ: 647-636-6753 ਜਾਂ ਫੋਨ ਕਰੋ।
***1449***
ਜੱਟ ਸਿੱਖ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਵੱੈਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: khela159@gmail.com ਜਾਂ ਜਾਣਕਾਰੀ ਲਈ 1-604-621-8013 ‘ਤੇ ਫੋਨ ਕਰੋ।
***1449***
ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਇਮੀਗ੍ਰੈਂਟ, BBA ਕੀਤੀ ਹੋਈ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਆਏ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-778-835-0730 ‘ਤੇ ਸੰਪਰਕ ਕਰੋ।
***1449***
ਮਜ੍ਹਬੀ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਇਮੀਗ੍ਰੈਂਟ, ਤਲਾਕਸ਼ੁਦਾ, ਪਰਿਵਾਰਕ ਲਈ ਕੈਨੇਡਾ ਤੋਂ ਪਰਿਵਾਰਕ ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਵਰਕ ਪਰਮਿਟ ਉੱਤੇ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-363-1055 ‘ਤੇ ਫੋਨ ਕਰੋ।
***1449***

ਜੱਟ ਸਿੱਖ ਗਿੱਲ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 7 ਇੰਚ, BBA ਕੈਨੇਡੀਅਨ ਸਿਟੀਜ਼ਨ, ਆਪਣੇ ਫ਼ੀਲਡ ਵਿੱਚ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ/ਸਟੂਡੈਂਟ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: gillsingh13@outlook.com ਜਾਂ ਜਾਣਕਾਰੀ ਲਈ 647-740-1000 ‘ਤੇ ਫੋਨ ਕਰੋ।
***1449***
ਮੈੜ ਰਾਜਪੂਰ ਲੜਕੀ, ਉਮਰ 30 ਸਾਲ, ਕੱਦ 5 ਫ਼ੁੱਟ 3 ਇੰਚ, MBA IT and Finance ਦੀ ਡਿਗਰੀ ਕੀਤੀ ਹੋਈ, ਸੋਹਣੀ-ਸੁਨੱਖੀ, ਪਰਿਵਾਰਕ, ਇੰਡੀਆ ਰਹਿ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ 8054686933 ਜਾਂ ਕਾਲ ਕਰੋ।
***1449***
Jat Sikh parents invite matrimonial alliance for their daughter, 26 yrs. old, 5’-2” tall, Canadian born, B.Sc., B.Ed. degree, well settled in Govt job, beautiful and family oriented. The boy should be born or raised in Canada, proffessionally qualified and employed with family values. Please email recent pictures and bio-data to: korensingh@yahoo.com
***1449***
29 yrs. old, 5’-4” tall, Jat Sikh, MD Doctor girl, fair, very beautiful from a well settled family, well versed in both cultures, prefers educated and well settled boy. Please email recent pictures and bio-data to: medical2468@outlook.com
***1449***
Well settled Jat Sikh family from California seeks a suitable match for their son, 30 yrs. old, 6’ tall, American born, turbaned, non-drinker, degree in Computer Science, working as a senior engineer in IT., admitted part time in MBA, programme. The girl should be American/Canadian Citizen/green card holder or on work permit, educated, beautiful. Please send your bio-data & recent picture to: g2021singh@gmail.com or call: 1-916-572-8289
***1449***
Ramgarhia Sikh parents seeking a suiable match for their Canadian born Son, 29 yrs. old, 5’-8” tall, clean shaven, M D Doctor, doing fellowship in USA, non smoker, non drinker and vegetarian. The girl should be equally qualified with family values from US/Canada. No Marriage Bureau. Please email recent pictures and biodata to: amrajras@gmail.com or call: 647-573-6774
***1449***
Ramgaria Sikh parents invite a matrimonial alliance for their beautiful, Sober, Canadaian born daughter, 29 yrs. old, 5’-3” tall, M D, Doctor, doing fellowship in USA. The boy should be equally qualified with family values, non-drinker, non-smoker, vegetarian from Canada/USA. No marriage Bureau please. Please email recent pictures and biodata to: amrajras@gmail.com or call: 647-573-6774
***1449***