Matrimonials

ਸੈਣੀ ਸਿੱਖ ਲੜਕਾ, ਉਮਰ 32 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, MBA (Finance) ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋ ਰਹਿਤ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ whatsapp: 416-829-8440 ਜਾਂ 289-683-1111 ‘ਤੇ ਭੇਜੋ ਜਾਂ ਫੋਨ ਕਰੋ।
***1448***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਰਹਿ ਰਹੀ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: jyot317@gmail.com ਜਾਂ 416-846-4141 ਜਾਂ 647-293-3813 ‘ਤੇ ਫੋਨ ਕਰੋ।
***1449***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 4 ਇੰਚ, ਅਮੇਰੀਕਨ ਜੰਮਪਲ, Degree in Nursing, ਆਪਣੇ ਫੀਲਡ ਵਿੱਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਚੰਗੇ ਪਰਿਵਾਰ ਨਾਲ ਸਬੰਧਤ ਲਈ ਅਮੇਰੀਕਾ ਤੋਂ ਪੜ੍ਹੇ-ਲਿਖੇ, ਵੈੱਲ ਸੈਟਲਡ ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੇ ਦਾ ਪਰਿਵਾਰ ਅਮੈਰੀਕਾ ਵਿੱਚ ਵੈੱਲ ਸੈਟਲਡ ਹੈ। ਕੈਲੇਫੋਰਨੀਆ ਨੂੰ ਪਹਿਲ। ਆਪਣੀ ਪਿਕਚਰ ਅਤੇ ਬਾਇਓਡੈਟਾ whatsapp ਕਰੋ ਜਾਂ ਜਾਣਕਾਰੀ ਲਈ ਫੋਨ ਕਰੋ: 1-510-730-8605
***1447***

ਜੱਟ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫੁੱਟ 2 ਇੰਚ, ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ‘ਤੇ ਰਹਿ ਰਹੀ, : MA Political Science ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ
1-236-887-8083 ਜਾਂ 011-91-94178-03102 ‘ਤੇ ਫੋਨ ਕਰੋ।
***1448***
ਖੱਤਰੀ ਗੁਰਸਿੱਖ ਲੜਕਾ, ਉਮਰ 36 ਸਾਲ, ਕੱਦ 5 ਫੁੱਟ 7 ਇੰਚ, ਵਰਕ ਪਰਮਿਟ ਉਤੇ ਕੈਨੇਡਾ ਆਏ ਹੋਏ, ਟਰਕਿੰਗ ਵਿੱਚ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਤਲਾਕਸ਼ੁਦਾ (ਬਿਨਾ ਬੱਚੇ) ਲਈ ਕੈਨੇਡਾ ਜਾਂ ਅਮੇਰੀਕਾ ਤੋਂ ਯੋਗ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਧਵਾ ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-778-706-5166 ਜਾਂ 1-604-336-7833 ‘ਤੇ ਫੋਨ ਕਰੋ।
***1448***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫ਼ੁੱਟ 9 ਇੰਚ, ਅਮੈਰੀਕਨ ਜੰਮਪਲ, Associate degree in Arts, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਜੀਟੇਰੀਅਨ ਲਈ ਅਮੈਰੀਕਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਵੈਜ਼ੀਟੇਰੀਅਨ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਅਮੇਰੀਕਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ ਜਾਂ ਜਾਣਕਾਰੀ ਲਈ 1-510-730-8605 ‘ਤੇ ਫੋਨ ਕਰੋ।
***1447***
ਜੱਟ ਸਿੱਖ ਲੜਕਾ, ਉਮਰ 24 ਸਾਲ, ਕੱਦ 6 ਫ਼ੁੱਟ 3 ਇੰਚ, ਪੜ੍ਹੇ-ਲਿਖੇ, ਵਿਜ਼ਟਰ ਵੀਜ਼ੇ ਉੱਤੇ ਕੈਨੇਡਾ ਰਹਿ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ: amankheira4@gmail.com ਜਾਂ ਜਾਣਕਾਰੀ ਲਈ ‘ਤੇ 1-437-522-4576 ਫ਼ੋਨ ਕਰੋ।

ਜੱਟ ਸਿੱਖ ਅੰਮ੍ਰਿਤਧਾਰੀ ਲੜਕਾ, 1983 ਬੌਰਨ, ਕੱਦ 5 ਫੁੱਟ 7 ਇੰਚ, ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ, ਤਲਾਕਸ਼ੁਦਾ, ਪਰਿਵਾਰਕ, ਕੈਨੇਡੀਅਨ ਸਿਟੀਜ਼ਨ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-514-290-8544 ਜਾਂ 011-91-98777-55279 ‘ਤੇ ਫੋਨ ਕਰੋ।
***1448***
ਜੱਟ ਸਿੱਖ ਲੜਕੀ, ਉਮਰ 36 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਤਲਾਕਸ਼ੁਦਾ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ 1-604-442-14੍ਵ13 ‘ਤੇ ਫੋਨ ਕਰੋ।
***1448***
Jat Sikh family seeks a matrimonial alliance for their son, born in 1984, 5’-8” tall, Medical Professional, working with county hospital in Bay Area, divorced (issueless) after a short marriage. Visitors/student visa please excuse. Caste no bar. For information please contact 1-925-752-8746
***1448***
Jat sikh family seeks a suitable match for their daughter, 29 yrs. old, 5’-5” tall, slim, beautiful, working full time as a Dentist Doctor in BC. The boy should be Canadian, well educated, professionally employed and must be from a Jat Sikh family. Please send your bio-data and recent picture to: rsinghsurrey@gmail.com
***1448***
Seeking a suitable match for beautiful, slim, cultured, Jat Sikh girl, born in 1990, 5′-6″ tall, B.Sc (Hons) Economics, Master in social work, recently completed PG Diploma in social work from Canada and now doing job in Canada. Elder sister married and settled in Brampton. GTA area prefered. Please send complete biodate and picture on whatsapp: 647-915-3397 or +91-88376-53518
***1448***
Jat Sikh family seeks a suitable match for their son, born in Canada in 1982, 6′ tall, Mechanical Engineer, professionally Govt. employed, non-drinker, non-smoker, family oriented, innocently divorced after short marriage. The girl should be 32-37 atleast graduate, Canadian citizen/PR with family values from GTA. Caste no bar. Please send your biodata and recent picture to: paramgill71@hotmail.com or call: 416-994-8097
***1448***
***ADDH***
Hindu Saraswat Brahaman family seeks a suitable match for their son, born in August 1991, 5’-11” tall, raised in Canada, working in a reputed Canadian Company, vegetarian, The girl should be from Canada, veetarian and family oriented. Please send biodata and recent picture to: cksharma65@reddiffmail.com or call: 1-647-885-4509 (whatsapp) after 5 PM.
***1448***
Saini Sikh parents seek suitable qualified alliance for their Canada based turbaned son, 1984 born, 5’-7” tall, M. Tech. (Mechanical Engineering) from a Canadian University. Working with MNC as Machanical Engineer, issueless divorcee. Please contact at 289-544-7425 or email your bio-data and recent picture to: alphasaini1@gmail.com
***1448***
LubanaSikh family seeks a suitable match for their daughter,1990 born, 5’-7″ tall, belongs to Hoshiarpur Punjab, MBBS, doing job. The boy should be well educated, handsome,preferrably Medical professional. Call:1-609-968-7415or+91- 94641-48805 (Whats App)
*** 1449 ***