ਅਜੌਕੇ ਸਮੇਂ ‘ਚ ਭਾਰ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ ਜਿਸ ਤੋਂ ਹਰੇਕ ਵਰਗ ਦੇ ਲੋਕ ਪਰੇਸ਼ਾਨ ਹਨ। ਕੰਮ
ਕਰ ਕੇ ਅਸੀਂ ਆਪਣੇ ਖਾਣ-ਪੀਣ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਸਾਡੀਆਂ ਖਾਣ ਪੀਣ ਦੀਆਂ ਆਦਤਾਂ ਅਜਿਹੀਆਂ ਬਣ ਜਾਂਦੀਆਂ ਹਨ ਕਿ ਸੁਆਦ ਦੇ ਚੱਕਰ ‘ਚ ਅਸੀਂ ਇਹ ਚੀਜਾਂ ਖਾਣਾ ਪਸੰਦ ਕਰਦੇ ਹਾਂ ਜਿਸ ਨਾਲ ਸਾਡਾ ਭਾਰ ਤੇਜ਼ੀ ਨਾਲ ਵਧਣਾ ਸੁਰੂ ਹੋ ਜਾਂਦਾ ਹੈ। ਬਾਅਦ ‘ਚ ਇਹ ਭਾਰ ਕਈ ਬੀਮਾਰੀਆਂ ਦਾ ਕਾਰਨ ਬਣਦਾ ਹੈ ਅਤੇ ਇਸ ਨੂੰ ਘਟਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਲੋਕ ਭਾਰ ਘਟਾਉਣ ਲਈ ਕਸਰਤ ਕਰਦੇ ਜਾਂ ਜਿੰਮ ਜਾਂਦੇ ਹਨ ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਵਿਅੰਗਾਤਮਕ ਤਰੀਕਿਆਂ ਨਾਲ ਭਾਰ ਘਟਾਉਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਲਈ ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਢੰਗਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਲੋਕ ਭਾਰ ਘਟਾਉਣ ਲਈ ਕਰਦੇ ਹਨ ਅਤੇ ਉਹ ਸਿਹਤ ਲਈ ਨੁਕਸਾਨਦਾਇਕ ਹੁੰਦੇ ਹਨ
ਤੰਬਾਕੂਨੋਸ਼ੀ – ਕੁਝ ਲੋਕ ਜੋ ਤੰਬਾਕੂਨੋਸ਼ੀ ਛੱਡ ਦਿੰਦੇ ਹਨ, ਉਹ ਅਕਸਰ ਨੋਟਿਸ ਕਰਦੇ ਹਨ ਕਿ ਉਨ੍ਹਾਂ ਦਾ ਭਾਰ ਅਚਾਨਕ ਵੱਧ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਤਮਾਕੂਨੋਸੀ ਕਰਨ ਨਾਲ ਭੁੱਖ ਘੱਟ ਜਾਂਦੀ ਹੈ ਜਿਸ ਕਾਰਨ ਭਾਰ ਘੱਟ ਹੋਣ ਲੱਗਦਾ ਹੈ। ਜਦੋਂ ਕੋਈ ਵਿਅਕਤੀ ਤਮਾਕੂਨੋਸ਼ੀ ਛੱਡਦਾ ਹੈ ਤਾਂ ਉਸ ਦਾ ਭਾਰ ਵੱਧ ਜਾਂਦਾ ਹੈ। ਇਸੇ ਕਰ ਕੇ ਬਹੁਤ ਸਾਰੇ ਲੋਕ ਭਾਰ ਘਟਾਉਣ ਲਈ ਤਮਾਕੂਨੋਸ਼ੀ ਦਾ ਸਹਾਰਾ ਲੈਂਦੇ ਹਨ ਜਿਸ ਸਦਕਾ ਉਹ ਆਪਣੇ ਸ਼ਰੀਰ ਨੂੰ ਵੱਡੇ ਖ਼ਤਰੇ ‘ਚ ਪਾ ਰਹੇ ਹਨ।
ਢਿੱਡ ਉਤੇ ਪਲਾਸਟਿਕ ਟੇਪ ਬੰਨ ਲੈਣਾ – ਕੁਝ ਲੋਕ ਆਪਣੇ ਢਿੱਡ ਨੂੰ ਜਲਦੀ ਘੱਟ ਕਰਨ ਲਈ ਉਸ ‘ਤੇ ਪਲਾਸਟਿਕ ਬੰਨ੍ਹਦੇ ਹਨ। ਇਸ ਨਾਲ ਸ਼ਰੀਰ ‘ਚ ਬਹੁਤ ਜ਼ਿਆਦਾ ਪਸੀਨਾ ਆ ਜਾਂਦਾ ਹੈ ਜਿਸ ਕਾਰਨ ਪਾਣੀ ਘੱਟ ਹੋਣ ਕਾਰਨ ਭਾਰ ਘੱਟ ਜਾਂਦਾ ਹੈ।
ਲੰਮੇ ਸਾਹ ਲੈਣ ਵਾਲੀ ਕਸਰਤ – ਬਹੁਤ ਸਾਰੇ ਲੋਕ ਲੰਬੇ ਸਾਹ ਲੈਂਦੇ ਹਨ। ਯੋਗਾ ‘ਚ ਇਸ ਨੂੰ ਅਨੁਲੋਮ ਵਿਲੋਮ ਕਿਹਾ ਜਾਂਦਾ ਹੈ। ਤੁਸੀਂ ਦੇਖਿਆ ਹੋਣਾ ਕਿ ਸਾਹ ਲੈਣ ਵਾਲੀਆਂ ਕਸਰਤਾਂ ਕਰ ਕੇ ਲੋਕਾਂ ਦਾ ਭਾਰ ਘੱਟ ਜਾਂਦਾ ਹੈ ਜਿਸ ਕਰ ਕੇ ਉਹ ਲੋਕ ਦੂਜਿਆਂ ਨੂੰ ਵੀ ਅਜਿਹਾ ਕਰਨ ਦੀ ਸਲਾਹ ਦਿੰਦੇ ਹਨ ਕਿ ਲੰਮੇ ਸਾਹ ਲੈਣ ਨਾਲ ਭਾਰ ਘੱਟ ਕੀਤਾ ਜਾ ਸਕਦਾ ਹੈ। ਅਜਿਹਾ ਜ਼ਿਆਦਾ ਕਰਨ ਨਾਲ ਸਾਹ ਲੈਣ ‘ਚ ਤਕਲੀਫ਼ ਹੋ ਸਕਦੀ ਹੈ।
ਚਿੱਟੇ ਚਾਵਲ – ਚਿੱਟੇ ਚਾਵਲਾਂ ‘ਚ ਪੋਸ਼ਕ ਤੱਤਾਂ ਦੀ ਘਾਟ ਹੋਣ ਦੇ ਨਾਲ-ਨਾਲ ਇਹ ਭਾਰ ਨੂੰ ਬਹੁਤ ਤੇਜ਼ੀ ਨਾਲ ਵਧਾਉਂਦੇ ਹਨ। ਇਹ ਬਲੱਡ ਸ਼ੂਗਰ ਨੂੰ ਵੀ ਵਧਾਉਂਦੇ ਹਨ। ਇਸ ਲਈ ਆਪਣੇ ਭੋਜਨ ‘ਚ ਚਿੱਟੇ ਚਾਵਲਾਂ ਦੀ ਥਾਂ ਬ੍ਰਾਊਨ ਚੌਲਾਂ ਨੂੰ ਸ਼ਾਮਿਲ ਕਰੋ। ਇਸ ‘ਚ ਪੋਸ਼ਕ ਤੱਤ ਕਾਫ਼ੀ ਮਾਤਰਾ ‘ਚ ਹੁੰਦੇ ਹਨ।
ਅੰਗੂਰ – ਅੰਗੂਰ ਚਾਹੇ ਹੈਲਦੀ ਫ਼ਰੂਟ ਹੈ, ਪਰ ਇਸ ‘ਚ ਸ਼ੂਗਰ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਜੇਕਰ ਤੁਸੀਂ ਇਸ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਪਚਾਉਣ ਲਈ ਤੁਹਾਨੂੰ ਸੈਰ ਕਰਨ ਦੀ ਜ਼ਰੂਰਤ ਪੈ ਸਕਦੀ ਹੈ। ਸ਼ੂਗਰ ਵਧਣ ਕਰ ਕੇ ਵੀ ਤੁਹਾਡਾ ਭਾਰ ਵੱਧ ਸਕਦਾ ਹੈ।
ਪਾਚਨ ਪ੍ਰਣਾਲੀ ਲਈ ਦਵਾਈ – ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਪਾਚਨ ਪ੍ਰਣਾਲੀ ਨੂੰ ਸੁਧਾਰਨ ਲਈ ਕੁਝ ਦਵਾਈਆਂ ਵੀ ਹਨ ਜੋ ਅੰਤੜੀਆਂ ‘ਚ ਜਾਂਦੀਆਂ ਹਨ ਅਤੇ ਰੋਗਾਣੂਆਂ ਦੇ ਨਾਲ ਮਿਲ ਕੇ ਪਾਚਨ ਪ੍ਰਣਾਲੀ ਨੂੰ ਬਿਹਤਰ ਬਣਾਉਂਦੀਆਂ ਹਨ। ਇਸ ਨਾਲ ਪਾਚਨ ਪ੍ਰਣਾਲੀ ‘ਚ ਸੁਧਾਰ ਹੁੰਦਾ ਹੈ। ਪਾਚਨ ਪ੍ਰਣਾਲੀ ਦੇ ਸਹੀ ਹੋਣ ਨਾਲ ਭਾਰ ਘਟਣਾ ਵੀ ਸ਼ੁਰੂ ਹੁੰਦਾ ਹੈ।
ਡਾਈਟ ਸੋਡਾ – ਜਿਨ੍ਹਾਂ ਲੋਕਾਂ ਨੂੰ ਕੋਲਡ੍ਰਿੰਕਸ ਪਸੰਦ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਡਾਈਟ ‘ਚ ਸੋਡਾ ਪੀਣ ਨਾਲ ਉਨ੍ਹਾਂ ਦਾ ਭਾਰ ਨਹੀਂ ਵਧੇਗਾ, ਪਰ ਉਨ੍ਹਾਂ ਦੀ ਇਹ ਗੱਲ ਬਿਲਕੁਲ ਵੀ ਸਹੀ ਨਹੀਂ। ਇਸ ਨੂੰ ਪੀਣ ਨਾਲ ਭੁੱਖ ਵੱਧ ਜਾਂਦੀ ਹੈ ਜਿਸ ਕਾਰਨ ਤੁਸੀਂ ਭੋਜਨ ਜ਼ਿਆਦਾ ਖਾਣ ਲੱਗਦੇ ਹਨ। ਇਸ ਨਾਲ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ।
ਬ੍ਰੇੱਕਫ਼ੈਸਟ – ਅਨਾਜ ਵਾਲੇ ਨਾਸ਼ਤੇ ‘ਚ ਚਾਹੇ ਹੀ ਵਸਾ ਦੀ ਮਾਤਰਾ ਘੱਟ ਹੁੰਦੀ ਹੈ, ਪਰ ਉਸ ‘ਚ ਸ਼ੂਗਰ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਭਾਰ ਘਟਾਉਣ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਤੁਸੀਂ ਆਪਣੇ ਨਾਸ਼ਤੇ ‘ਚ ਕੁਦਰਤੀ ਅਤੇ ਔਰਗੇਨਿਕ ਫ਼ੂਡ ਸ਼ਾਮਿਲ ਕਰੋ।
ਡਿੱਬਾਬੰਦ ਸੂਪ – ਸੂਪ ‘ਚ ਤੁਸੀਂ ਹਲਕੀ-ਫ਼ੁਲਕੀ ਭੁੱਖ ਤਾਂ ਮਿਟਾ ਲੈਂਦੇ ਹੋ ਪਰ ਇਸ ‘ਚ ਸੋਡੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਾਰਨ ਤੁਹਾਡੀ ਭੁੱਖ ਤੇਜ਼ੀ ਨਾਲ ਵੱਧ ਜਾਂਦੀ ਹੈ ਅਤੇ ਤੁਸੀਂ ਜ਼ਿਆਦਾ ਮਾਤਰਾ ‘ਚ ਭੋਜਨ ਲੈਂਦੇ ਹੋ, ਇਸ ਲਈ ਜੇ ਸੂਪ ਲੈਣਾ ਹੀ ਤਾਂ ਘੱਟ ਸੋਡੀਅਮ ਵਾਲਾ ਲਓ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।










