ਕੰਮ ਕਰਨ ਜਾਂ ਪੌੜੀਆਂ ਚੜ੍ਹਨ ‘ਤੇ ਹੁੰਦੀ ਐ ਸਾਹ ਲੈਣ ‘ਚ ਤਕਲੀਫ਼?

ਬਹੁਤ ਸਾਰੇ ਲੋਕਾਂ ਦਾ ਥੋੜ੍ਹਾ ਜਿਹਾ ਕੰਮ ਕਰਦੇ, ਭੱਜਦੇ ਜਾਂ ਫ਼ਿਰ ਪੌੜੀਆਂ ਚੜ੍ਹਦੇ ਹੋਏ ਸਾਹ ਫ਼ੁੱਲਣ ਲੱਗਦਾ ਹੈ ਜੋ ਕਮਜ਼ੋਰ ਫ਼ੇਫ਼ੜਿਆਂ ਦੀ ਨਿਸ਼ਾਨੀ ਹੈ। ਕਈ ਵਾਰ ਇਹ ਜ਼ੁਕਾਮ ਅਤੇ ਕਿਸੇ ਵਾਇਰਲ ਇਨਫ਼ੈਕਸ਼ਨ ਦੇ ਕਾਰਨ ਹੋ ਸਕਦਾ ਹੈ। ਜ਼ੁਕਾਮ ਅਤੇ ਇਨਫ਼ੈਕਸ਼ਨ ਹੋਣ ‘ਤੇ ਸਾਹ ਦੀ ਨਲੀ ਦੇ ਅੰਦਰੂਨੀ ਹਿੱਸੇ ‘ਚ ਸੋਜ ਆ ਸਕਦੀ ਹੈ ਜਿਸ ਨਾਲ ਫ਼ੇਫ਼ੜਿਆਂ ਤਕ ਪੂਰੀ ਔਕਸੀਜਨ ਨਹੀਂ ਪਹੁੰਚ ਪਾਉਂਦੀ ਅਤੇ ਸਾਹ ਲੈਣ ‘ਚ ਤਕਲੀਫ਼ ਮਹਿਸੂਸ ਹੋਣ ਲੱਗਦੀ ਹੈ। ਜੇਕਰ ਇਸ ਤਰ੍ਹਾਂ ਦੀ ਸਮੱਸਿਆ ਲੰਬੇ ਸਮੇਂ ਤਕ ਰਹਿੰਦੀ ਹੈ ਤਾਂ ਡਾਕਟਰ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ। ਸਾਹ ਦੀ ਨਲੀ ਦੀ ਸੋਜ ਅਸੀਂ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਨਾ ਕੇ ਵੀ ਦੂਰ ਕਰ ਸਕਦੇ ਹਾਂ ਜਿਸ ਸਦਕਾ ਸਾਹ ਦੀ ਨਲੀ ਦੀ ਸੋਜ਼ ਦੂਰ ਕੀਤੀ ਜਾ ਸਕਦੀ ਹੈ।
ਅਦਰਕ ਵਾਲੀ ਚਾਹ – ਅਦਰਕ ‘ਚ ਐਂਟੀ ਇਨਫ਼ਲੇਮੇਟਰੀ, ਐਂਟੀ ਵਾਇਰਲ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ ਜਿਸ ਦੇ ਸੇਵਨ ਨਾਲ ਗਲੇ ਅਤੇ ਸਾਹ ਦੀ ਸੋਜ ਘੱਟ ਹੁੰਦੀ ਹੈ ਅਤੇ ਜੰਮਿਆ ਹੋਇਆ ਬਲਗਮ ਪਿਘਲ ਕੇ ਬਾਹਰ ਨਿਕਲ ਆਉਂਦਾ ਹੈ। ਇਸ ਲਈ ਜ਼ੁਕਾਮ, ਖ਼ਾਂਸੀ ਹੋਣ ‘ਤੇ ਅਦਰਕ ਦੀ ਚਾਹ ਬਹੁਤ ਜ਼ਿਆਦਾ ਫ਼ਾਇਦੇਮੰਦ ਮੰਨੀ ਜਾਂਦੀ ਹੈ। ਸਾਹ ਦੀ ਤਕਲੀਫ਼ ਹੋਣ ‘ਤੇ ਅਦਰਕ ਦੀ ਚਾਹ ਪੀਓ। ਤੁਸੀਂ ਚਾਹੋ ਤਾਂ ਸਿਰਫ਼ ਪਾਣੀ ‘ਚ ਅਦਰਕ ਉਬਾਲ ਕੇ ਵੀ ਪੀ ਸਕਦੇ ਹੋ ।
ਲੇਟ ਕੇ ਗਹਿਰੇ ਸਾਹ ਲਓ – ਜੇਕਰ ਸਾਹ ਲੈਣ ‘ਚ ਤਕਲੀਫ਼ ਮਹਿਸੂਸ ਹੋ ਰਹੀ ਹੈ ਤਾਂ ਤੁਰੰਤ ਸਿੱਧੇ ਲੇਟ ਜਾਓ ਅਤੇ ਆਪਣੇ ਹੱਥ ਪੇਟ ‘ਤੇ ਰੱਖੋ ਅਤੇ ਨੱਕ ਨਾਲ ਜ਼ੋਰ ਦੀ ਸਾਹ ਅੰਦਰ ਖਿੱਚੋ। ਇਸ ਸਾਲ ਕੁਝ ਸਮੇਂ ਤਕ ਰੋਕ ਕੇ ਰੱਖੋ ਅਤੇ ਮੂੰਹ ਦੇ ਰਸਤੇ ਸਾਹ ਨੂੰ ਬਾਹਰ ਕੱਢ ਦਿਓ। ਇਸ ਤਰ੍ਹਾਂ ਕਈ ਵਾਰ ਕਰਨ ਨਾਲ ਸਾਹ ਦੀ ਤਕਲੀਫ਼ ਦੂਰ ਹੋ ਜਾਵੇਗੀ ।
ਬਲੈਕ ਕੌਫ਼ੀ ਪੀਓ – ਸਾਹ ਲੈਣ ਦੀ ਤਕਲੀਫ਼ ਹੋਣ ‘ਤੇ ਬਲੈਕ ਕੌਫ਼ੀ ਪੀਣੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਕੌਫ਼ੀ ‘ਚ ਕੈਫ਼ੀਨ ਹੁੰਦਾ ਹੈ ਜੋ ਸਾਡੇ ਦਿਮਾਗ਼ ਨੂੰ ਉਤੇਜਿਤ ਕਰਦੀ ਹੈ। ਇਸ ਤੋਂ ਇਲਾਵਾ ਇਹ ਸਾਡੇ ਮਸਲਜ਼ ਨੂੰ ਰਿਲੈਕਸ ਕਰਦੀ ਹੈ ਅਤੇ ਸਾਹ ਨਲੀ ਦੀ ਮਾਸਪੇਸ਼ੀਆਂ ‘ਚ ਸੋਜ ਨੂੰ ਘੱਟ ਕਰਦਾ ਹੈ। ਇਸ ਲਈ ਸਾਹ ਦੀ ਤਕਲੀਫ਼ ਹੋਣ ‘ਤੇ ਤੁਰੰਤ ਬਲੈਕ ਕੌਫ਼ੀ ਪੀਓ। ਇਸ ਨੂੰ ਤੁਰੰਤ ਰਾਹਤ ਮਿਲੇਗੀ ।
ਅੱਗੇ ਦੀ ਤਰਫ਼ ਚੁੱਕ ਕੇ ਬੈਠੋ – ਜੇਕਰ ਤੁਹਾਨੂੰ ਅਚਾਨਕ ਸਾਹ ਦੀ ਤਕਲੀਫ਼ ਹੋਣ ਲੱਗਦੀ ਹੈ ਅਤੇ ਸਾਹ ਦੀ ਗਤੀ ਤੇਜ਼ ਹੋ ਜਾਂਦੀ ਹੈ ਤਾਂ ਉਸ ਸਮੇਂ ਅੱਗੇ ਨੂੰ ਝੁਕ ਕੇ ਬੈਠ ਜਾਓ। ਇਸ ਤਰ੍ਹਾਂ ਬੈਠਣ ਨਾਲ ਮਸਲਜ਼ ਰਿਲੈਕਸਡ ਹੋ ਜਾਂਦੇ ਹਨ ਅਤੇ ਸਾਹ ਲੈਣ ‘ਚ ਤਕਲੀਫ਼ ਤੁਰੰਤ ਦੂਰ ਜਾਂਦੀ ਹੈ ।
ਸਟੀਮ ਲਓ – ਕਈ ਵਾਰ ਜ਼ਿਆਦਾ ਬਲਗਮ ਜਮ੍ਹਾਂ ਹੋਣ ਕਾਰਨ ਸਾਡਾ ਨੱਕ ਬੰਦ ਹੋ ਜਾਂਦਾ ਹੈ ਜਿਸ ਨਾਲ ਸਾਹ ਲੈਣ ‘ਚ ਤਕਲੀਫ਼ ਹੋਣ ਲੱਗਦੀ ਹੈ। ਬਲਗਮ ਨੂੰ ਬਾਹਰ ਕੱਢਣ ਲਈ ਸਟੀਮ ਵੀ ਲੈ ਸਕਦੇ ਹੋ। ਇਸ ਨੂੰ ਤੁਰੰਤ ਬੰਦ ਨੱਕ ਤੋਂ ਰਾਹਤ ਮਿਲਦੀ ਹੈ ਅਤੇ ਸਾਹ ਲੈਣ ਦੀ ਤਕਲੀਫ਼ ਦੂਰ ਹੋ ਜਾਂਦੀ ਹੈ ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।