ਖ਼ੁਰਾਕ ‘ਚ ਜ਼ਰੂਰ ਸ਼ਾਮਿਲ ਕਰੋ ਕਾਲਾ ਲੂਣ

ਆਯੁਰਵੈਦਿਕ ਅਨੁਸਾਰ ਕਾਲਾ ਲੂਣ ਆਪਣੇ ਆਹਾਰ ‘ਚ ਜ਼ਰੂਰ ਸ਼ਾਮਿਲ ਕਰੋ। ਇਹ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ਰੋਜ਼ਾਨਾ ਸਵੇਰੇ ਖ਼ਾਲੀ ਢਿੱਡ ਕਾਲੇ ਲੂਣ ਦਾ ਪਾਣੀ ਪੀਓ ਕੋਲੈਸਟਰੋਲ, ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕਈ ਹੋਰ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ।
ਕਾਲੇ ਲੂਣ ਦਾ ਪਾਣੀ ਬਣਾਉਣ ਦੀ ਵਿਧੀ – ਰਾਤ ਨੂੰ ਇੱਕ ਗਿਲਾਸ ਪਾਣੀ ‘ਚ ਅੱਧਾ ਚੱਮਚਾ ਕਾਲਾ ਲੂਣ ਮਿਲਾ ਕੇ ਰੱਖੋ ਅਤੇ ਸਵੇਰੇ-ਸਵੇਰੇ ਇਸ ਪਾਣੀ ‘ਚ ਹੋਰ ਕਾਲਾ ਲੂਣ ਮਿਲਾਓ ਜਦੋਂ ਇਸ ਤਰ੍ਹਾਂ ਹੋ ਜਾਵੇ ਕਿ ਕਾਲਾ ਲੂਣ ਨਹੀਂ ਘੁੱਲ ਰਿਹਾ ਤਾਂ ਇਹ ਪਾਣੀ ਪੀ ਲਓ।
ਕਬਜ਼ ਦੀ ਸਮੱਸਿਆ – ਕਬਜ਼ ਦੀ ਸਮੱਸਿਆ ਹੋਣ ‘ਤੇ ਰਾਤ ਨੂੰ ਕਾਲੇ ਲੂਣ ਵਾਲਾ ਪਾਣੀ ਪੀਓ। ਕਾਲੇ ਲੂਣ ਕਰ ਕੇ ਖਾਣਾ ਜਲਦੀ ਹਜ਼ਮ ਹੋ ਜਾਂਦਾ ਹੈ ਜਿਸ ਕਰ ਕੇ ਸਵੇਰ ਸਮੇਂ ਢਿੱਡ ਸਾਫ਼ ਹੋ ਜਾਵੇਗਾ।
ਗੈਸ ਦੀ ਸਮੱਸਿਆ – ਤਾਂਬੇ ਦੇ ਭਾਂਡੇ ‘ਚ ਅੱਧਾ ਚਮਚਾ ਕਾਲਾ ਲੂਣ ਗਰਮ ਕਰੋ। ਫ਼ਿਰ ਇਸ ਲੂਣ ਨੂੰ ਇੱਕ ਗਿਲਾਸ ਪਾਣੀ ‘ਚ ਮਿਲਾ ਕੇ ਪੀਓ। ਗੈਸ ਦੀ ਸਮੱਸਿਆ ਠੀਕ ਹੋ ਜਾਵੇਗੀ।
ਕੋਲੈਸਟਰੋਲ ਅਤੇ ਹਾਈ ਬਲੱਡ ਪ੍ਰੈਸ਼ਰ – ਰੋਜ਼ਾਨਾ ਦਹੀਂ ‘ਚ ਕਾਲਾ ਲੂਣ ਮਿਲਾ ਕੇ ਖਾਓ ਕਿਉਂਕਿ ਕਾਲਾ ਲੂਣ ਖ਼ੂਨ ਨੂੰ ਪਤਲਾ ਰੱਖਦਾ ਹੈ। ਜਿਸ ਕਰ ਕੇ ਹਾਈ ਕੋਲੈਸਟਰੋਲ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨਹੀਂ ਹੁੰਦੀ।
ਸਿਕਰੀ ਦੀ ਸਮੱਸਿਆ – ਸਿਕਰੀ ਅਤੇ ਵਾਲ਼ ਝੜਨ ਦੀ ਸਮੱਸਿਆ ਰਹਿੰਦੀ ਹੈ ਤਾਂ ਹਫ਼ਤੇ ‘ਚ ਇੱਕ ਵਾਰ ਕਾਲਾ ਲੂਣ ਅਤੇ ਟਮਾਟਰ ਦਾ ਰਸ ਵਾਲ਼ਾਂ ‘ਚ ਲਗਾਓ।
ਬੱਚਿਆਂ ਲਈ ਫ਼ਾਇਦੇਮੰਦ – ਆਪਣੇ ਬੱਚਿਆਂ ਦੇ ਖਾਣੇ ਵਿੱਚ ਥੋੜ੍ਹਾ ਕਾਲਾ ਲੂਣ ਜ਼ਰੂਰ ਮਿਲਾ ਕੇ ਦਿਓ। ਇਸ ਨਾਲ ਬੱਚਿਆਂ ਨੂੰ ਕੌਫ਼ ਅਤੇ ਢਿੱਡ ਦੀ ਕੋਈ ਸਮੱਸਿਆ ਨਹੀਂ ਹੁੰਦੀ ।
ਛਾਤੀ ‘ਚ ਜਲਨ – ਛਾਤੀ ‘ਚ ਜਲਣ ਦੀ ਸਮੱਸਿਆ ਹੋਣ ਤੇ ਕਾਲੇ ਲੂਣ ਦੀ ਜ਼ਰੂਰ ਵਰਤੋਂ ਕਰੋ। ਇਹ ਢਿੱਡ ‘ਚ ਜਾ ਕੇ ਐਸਿਡ ਨੂੰ ਵਧਣ ਨਹੀਂ ਦਿੰਦਾ ਜਿਸ ਨਾਲ ਛਾਤੀ ‘ਚ ਜਲਣ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ।
ਜੋੜਾਂ ਦੇ ਦਰਦ – ਇੱਕ ਕੱਪੜੇ ‘ਚ ਇੱਕ ਕੱਪ ਕਾਲਾ ਲੂਣ ਬੰਨ੍ਹ ਕੇ ਪੋਟਲੀ ਬਣਾ ਲਓ ਅਤੇ ਇਸ ਨੂੰ ਗਰਮ ਕਰ ਕੇ ਜੋੜਾਂ ‘ਤੇ ਸੇਕ ਕਰੋ ਜਿਸ ਨਾਲ ਜੋੜਾਂ ਦਾ ਦਰਦ ਠੀਕ ਹੋ ਜਾਵੇਗਾ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।