ਸਲਾਦ ਹੈ ਹੈਲਦੀ ਡਾਇਟ

ਸਲਾਦ ਹੈਲਦੀ ਡਾਇਟ ਦਾ ਸਭ ਤੋਂ ਅਹਿਮ ਹਿੱਸਾ ਹੈ ਕਿਉਂਕਿ ਇਹ ਭਾਰ ਘਟਾਉਣ ਦੇ ਨਾਲ ਹੀ ਪਾਚਨ ਸ਼ਕਤੀ ਨੂੰ ਬਿਹਤਰ ਬਣਾਉਾਂਦਾਹੈ। ਡਾਇਟੀਸ਼ਨ ਡਾ. ਪੂਨਮ ਤਿਵਾੜੀ ਕਹਿੰਦੀ ਹੈ ਕਿ ਸਲਾਦ ਇਮਿਊਨਿਟੀ ਬਿਹਤਰ ਬਣਾਉਣ ‘ਚ ਮਦਦ ਕਰਦਾ ਹੈ। ਸਲਾਦ ਰਾਹੀਂ ਵਾਇਟਾਮਿਨਜ਼, ਮਿਨਰਲਜ਼ ਦੇ ਨਾਲ-ਨਾਲ ਸ਼ਰੀਰ ‘ਚ ਹੋਣ ਵਾਲੀ ਫ਼ਾਈਬਰ ਦੀ ਕਮੀ ਵੀ ਪੂਰੀ ਹੁੰਦੀ ਹੈ। ਸਲਾਦ ਸਿਹਤ ਲਈ ਵੀ ਚੰਗੀ ਹੈ, ਪਰ ਲਗਭਗ 80 ਫ਼ੀਸਦੀ ਲੋਕ ਇਹ ਨਹੀਂ ਜਾਣਦੇ ਕਿ ਸਲਾਦ ਖਾਣੇ ਦਾ ਸਹੀ ਤਰੀਕਾ ਕੀ ਹੈ ਅਤੇ ਸਲਾਦ ‘ਚ ਕੀ ਖਾਈਏ ਅਤੇ ਕੀ ਨਹੀਂ। ਆਓ ਸਲਾਦ ਨਾਲ ਜੁੜੀਆਂ ਅਹਿਮ ਗੱਲਾਂ ‘ਤੇ ਮਾਰੀਏ ਇੱਕ ਨਜ਼ਰ।
ਤਾਜ਼ਾ ਹੀ ਖਾਓ: ਸਲਾਦ ਹਮੇਸ਼ਾ ਤਾਜ਼ਾ ਕਟਿਆ ਹੋਇਆ ਹੀ ਖਾਓ। ਦੁਕਾਨਾਂ ‘ਚ ਪਹਿਲਾਂ ਤੋਂ ਕੱਟਕੇ ਰੱਖਿਆ ਗਿਆ ਸਲਾਦ ਖਾਣ ਨਾਲ ਸਿਹਤ ਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ ਕਿਉਂਕਿ ਬਹੁਤ ਪਹਿਲਾਂ ਕੱਟੇ ਹੋਣ ਦੇ ਕਾਰਣ ਸਬਜ਼ੀਆਂ ਦੇ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ।
ਫ਼ਰੂਟ ਸਲਾਦ ਇੰਝ ਖਾਓ: ਫ਼ਰੂਟ ਸਲਾਦ ਇੱਕ ਮੀਲ ਵਾਂਗ ਖਾਓ। ਨਾਸ਼ਤੇ ਅਤੇ ਚਾਹ ਤੋਂ ਬਾਅਦ ਅਤੇ ਲੰਚ ਤੋਂ ਪਹਿਲਾਂ ਲੱਗਣ ਵਾਲੀ ਛੋਟੀ ਭੁੱਖ ਨੂੰ ਸ਼ਾਂਤ ਕਰਨ ਲਈ ਤੁਸੀਂ ਫ਼ਰੂਟ ਸਲਾਦ ਖਾ ਸਕਦੇ ਹੋ। ਫ਼ਰੂਟ ਸਲਾਦ ਨਾ ਤਾਂ ਡਿਨਰ ਤੋਂ ਪਹਿਲਾਂ ਖਾਓ।
ਅਜਿਹਾ ਸਲਾਦ ਨਾ ਖਾਓ: ਸੁਪਰ ਮਾਰਕੀਟ ‘ਚ ਮਿਲਣ ਵਾਲੀਆਂ ਫ਼ੈਂਸੀ ਚੀਜ਼ਾਂ ਨੂੰ ਮਿਲਾਕੇ ਸਲਾਦ ਬਣਾਉਣ ਦਾ ਤਰੀਕਾ ਬਿਲਕੁਲ ਠੀਕ ਨਹੀਂ ਕਿਉਂਕਿ ਕੈਨ ਬੰਦ ਸਬਜ਼ੀਆਂ ਅਤੇ ਫ਼ਲ ਪ੍ਰਜ਼ਰਵੇਟਿਵਜ਼, ਨਮਕ ਅਤੇ ਮਿੱਠੇ ਨਾਲ ਭਰੇ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਸਿਹਤ ਨੂੰ ਫ਼ਾਇਦੇ ਦੀ ਥਾਂ ਨੁਕਸਾਨ ਹੀ ਹੋਵੇਗਾ।
ਸਪ੍ਰਾਉਟਸ ਖਾਂਦੇ ਹੋਏ ਰੱਖੋ ਧਿਆਨ: ਸਪ੍ਰਾਉਟਸ ਸਲਾਦ ਨੂੰ ਖਾਣੇ ਦੇ ਨਾਲ ਨਹੀਂ ਖਾਣਾ ਚਾਹੀਦਾ ਹੈ ਸਗੋਂ ਤੁਸੀਂ ਇਸ ਨੂੰ ਮਿਡ ਡੇ ਮੀਲ ਵਾਂਗ ਖਾਓ। ਤਾਂ ਹੀ ਇਹ ਤੁਹਾਡੇ ਲਈ ਹੈਲਦੀ ਬਣੇਗਾ। ਸਪ੍ਰਾਉਟਸ ਦੇ ਨਾਲ ਤੁਸੀਂ ਖੀਰਾ, ਟਮਾਟਰ, ਉਬਲੇ ਹੋਏ ਆਲੂ ਅਤੇ ਪਿਆਜ਼ ਵੀ ਪਾ ਸਕਦੇ ਹੋ।
ਖਾਣੇ ਨਾਲ ਨਾ ਖਾਓ ਸਲਾਦ: ਸਲਾਦ ਖਾਣਾ ਖਾਣੇ ਦੇ ਨਾਲ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਹੈ। ਇਸ ਨਾਲ ਪੇਟ ਫ਼ੁੱਲਣ ਅਤੇ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ। ਸਲਾਦ ‘ਚ ਮੇਯੋਨੇਜ਼, ਕੈਚਅੱਪ ਵਰਗੀਆਂ ਚੀਜ਼ਾਂ ਮਿਲਾਕੇ ਨਾ ਖਾਓ। ਇਹ ਉਸਦੇ ਪੋਸ਼ਕ ਤੱਤਾਂ ਨੂੰ ਖ਼ਤਮ ਕਰ ਦਿੰਦੀਆਂ ਹਨ। ਸਲਾਦ ‘ਚ ਸਿਰਫ਼ ਨਮਕ ਅਤੇ ਨਿੰਬੂ ਦਾ ਰੱਸ ਮਿਲਾਓ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਈਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।