ਐੈੱਮ. ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਸੈਲਾਬ, ਪੀ.ਐੈੱਮ. ਮੋਦੀ ਵੀ ਪਹੁੰਚੇ

ਤਾਮਿਲਨਾਡੂ— ਤਾਮਿਲਨਾਡੂ ‘ਚ 94 ਸਾਲਾਂ ਡੀ.ਐੈੱਮ. ਕੇ ਪ੍ਰੈਜੀਡੈਂਟ ਐੈੱਮ. ਕੁਰਣਾਨਿਧੀ ਦਾ ਮੰਗਲਵਾਰ ਨੂੰ ਚੇਨਈ ਦੇ ਕਾਵੇਰੀ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਚੇਨਈ ਦੇ ਰਾਜਾਜੀ ਹਾਲ ‘ਚ ਰੱਖੀ ਗਈ ਹੈ, ਜਿਥੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਵਾਲੇ ਲੋਕਾਂ ਦਾ ਸੈਲਾਬ ਉਮੜ ਰਿਹਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਚੇਨਈ ਏਅਰਪੋਰਟ ‘ਤੇ ਪਹੁੰਚ ਗਏ ਹਨ। ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਚੁੱਕੇ ਹਨ।