ਬੀਮਾਰੀਆਂ ਨੂੰ ਸੱਦਾ ਹੈ ਫ਼ਾਸਟ ਫ਼ੂਡ

ਅੱਜਕੱਲ੍ਹ ਫ਼ਾਸਟ ਫ਼ੂਡ ਦਾ ਰਿਵਾਜ ਜ਼ੋਰ ਫ਼ੜ ਰਿਹਾ ਹੈ। ਇਸ ਦੇ ਅੱਗੇ ਭਾਰਤੀ ਪਕਵਾਨ ਦਮ ਤੋੜਦੇ ਨਜ਼ਰ ਆ ਰਹੇ ਹਨ। ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਫ਼ਾਸਟ ਫ਼ੂਡ ਸਿਹਤ ਲਈ ਕਿੰਨਾ ਨੁਕਸਾਨਦੇਹ ਹੈ। ਤਰ੍ਹਾਂ-ਤਰ੍ਹਾਂ ਦੀਆਂ ਬੀਮਾਰੀਆਂ ਨੂੰ ਜਨਮ ਦੇਣ ਵਾਲੇ ਫ਼ਾਸਟ ਫ਼ੂਡ ਨੂੰ ਡਾਕਟਰ ਵਰਗ ਨੇ ਬੀਮਾਰੀ ਦੇ ਰੂਪ ਵਿੱਚ ਮੌਤ ਦੇ ਸੱਦੇ ਦਾ ਸਵਾਦ ਮੰਨਿਆ ૯ਜ਼, ਪਰ ਸਾਡਾ ਸਵਾਦ ਪ੍ਰਤੀ ਲਗਾਅ ਉਨ੍ਹਾਂ ਦੀ ਸਲਾਹ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ।
ਮੈਦੇ ਵਾਲੇ ਫ਼ਾਸਟ ਫ਼ੂਡ ਵਿੱਚ ਞ઼૤ਲ਼, ਵਾਇਟਾਮਿਨ ਅਤੇ ਪ੍ਰੋਟੀਨ ਦੀ ਕਮੀ ਹੁੰਦੀ ਹੈ। ਸਿਰਫ਼ ਙૻ૰૬ય૯ૻਨੂੰૼ7ਡશ6ੴ, ਰਸਾਇਣ ਅਤੇ ਤੇਲ ਵਾਲੇ ਪਦਾਰਥਾਂ ਵਾਲਾ ਹੋਣ ਕਾਰਨ ਫ਼ਾਸਟ ਫ਼ੂਡ ਪਾਚਨ ਪ੍ਰਣਾਲੀ ‘ਤੇ ਮਾੜਾ ਅਸਰ ਪਾਉਂਦਾ ਹੈ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਦੇ ਵਿੱਚ ਵਾਇਟਾਮਿਨਜ਼ ਦੀ ਕਮੀ ਹੁੰਦੀ ਹੈ ਅਤੇ ਕਾਰਬੋਹਾਈਡ੍ਰੇਟ ਜ਼ਿਆਦਾ ਹੁੰਦੇ ਹਨ। ਇਸ ਨਾਲ ਪਾਚਨ ਪ੍ਰਣਾਲੀ ‘ਤੇ ਸਿੱਧਾ ਅਸਰ ਪੈਂਦਾ ਹੈ। ਇਸ ਨਾਲ ਸਵਾਦ ਤਾਂ ਮਿਲਦਾ ૯ਜ਼, ਪਰ ਸਿਹਤ ਖ਼ਰਾਬ ਹੁੰਦੀ ਹੈ।
੪ૹ×૰, ૮ય6ૻ૪ૻ, ਦਿਲ ਦੀ ૬ૼ૮ૻ૰ૼ, ਙ૬੭, ×ਜ਼ੴ, ૬૨૯੭૮ૼ, ੰਜ਼ੴૼ઼76ૼ, ਆਦਿ ਨੂੰ ਫ਼ਾਸਟ ਫ਼ੂਡ ਸੱਦਾ ਦੇ ਰਿਹਾ ਹੈ। ਇਨ੍ਹਾਂ ਭਿਆਨਕ ਬੀਮਾਰੀਆਂ ਦੇ ਬੁਰੇ ਨਤੀਜਿਆਂ ਬਾਰੇ ਜਾਣ ਕੇ ਵੀ ਲੋਕ ਇਸ ਦੇ ਸਵਾਦ ‘ਤੇ ਟੁੱਟ ਰਹੇ ਹਨ।
ਭਾਰਤੀ ਭੋਜਨ ਸਿਹਤ ਲਈ ਕਾਫ਼ੀ ਚੰਗਾ ਹੈ ਜਿਸ ਵਿੱਚ ਸਵਾਦ ਤਾਂ ਹੁੰਦਾ ਹੀ ਹੈ ਨਾਲ ਹੀ ਸਿਹਤ ਨੂੰ ਫ਼ਾਇਦਾ ਦੇਣ ਵਾਲੇ ਤੱਤ ਵੀ ਹੁੰਦੇ ਹਨ। ਇਸ ਲਈ ਸਿਹਤ ਨਾਲ ਨਾ ਖੇਡੋ।