ਕੈਂਸਰ ਤੋਂ ਲੈ ਕੇ ਮੋਟਾਪਾ ਘਟਾਉਣ ‘ਚ ਫ਼ਾਇਦੇਮੰਦ ਹੈ ਟਮਾਟਰ ਦਾ ਜੂਸ

ਜਲੰਧਰ – ਟਮਾਟਰ ਦਾ ਇਸਤੇਮਾਲ ਭੋਜਨ ‘ਚ ਸੁਆਦ ਅਤੇ ਰੰਗਤ ਵਧਾਉਣ ਦੇ ਨਾਲ-ਨਾਲ ੴ੧ૻ૨, ਲ਼ૹੴ, ਸੂਪ ਅਤੇ ਸੌਸ ਦੇ ਰੂਪ ‘ਚ ਵੀ ਕੀਤਾ ਜਾਂਦਾ ਹੈ। ਰੋਜ਼ ਇਸ ਦਾ ਜਾਂ ਇਸ ਦੇ ਜੂਸ ਦਾ ਸੇਵਣ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਙਜ਼੧੪ૼੰ૮, ਫ਼ਾਰਫ਼ੋਰਸ ਅਤੇ ਵਾਇਟਾਮਿਨ ਸੀ ਦੇ ਗੁਣਾਂ ਨਾਲ ਭਰਪੂਰ ਟਮਾਟਰ ਦਾ ਜੂਸ ੰਜ਼ੴૼ઼76ૼ, ਮੋਟਾਪਾ ਅਤੇ ਅੱਖਾਂ ਤਕ ਦੀ ਸਮੱਸਿਆ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਜੇਕਰ ਤੁਸੀਂ ਵੀ ਬੀਮਾਰੀਆਂ ਤੋਂ ਬਚੇ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਟਮਾਟਰ ਦੇ ਰਸ ਨੂੰ ਆਪਣੀ ਖ਼ੁਰਾਕ ‘ਚ ਸ਼ਾਮਿਲ ਕਰੋ। ਪੇਸ਼ ਨੇ ਟਮਾਟਰ ਦੇ ਜੂਸ ਦੇ ੮ૻ઼ਨੂੰ૨શ:
ਪੋਸ਼ਟਿਕ ਤੱਤਾਂ ਨਾਲ ਭਰਪੂਰ – ਟਮਾਟਰ ਵਿੱਚ ਕੈਲੋਰੀਜ਼ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਵਿੱਚ ਵਾਇਟਾਮਿਨ ਨੂੰશ, ਸੀ ਅਤੇ ਹੋਰ ਪੋਸ਼ਟਕਿ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਜੋ ਸਾਡੇ ਸ਼ਰੀਰ ਵਿੱਚ ਮੌਜੂਦ ਸ਼ਰਕਰਾ ਜਾਂ ਬਲੱਡ ਸ਼ੂਗਰ ਨੂੰ ਕੰਟਰੋਲ ਵਿੱਚ ਰੱਖਦੇ ਹਨ।
ਕੈਂਸਰ ਤੋਂ ਬਚਾਅ – ਟਮਾਟਰ ਵਿੱਚ ਮੌਜੂਦ ਐਲਫ਼ਾ ਲਿਪੋਈਕ ੰਜ਼઼ੴ7, ਙય੧ૼ૩, ਫ਼ੋਲਿਕ ੰਜ਼઼ੴ7, ਵੀਟਾ ਕੈਰੋਟੀਨ ਅਤੇ ਲਊਟੇਨ ਵਰਗੇ ਪੋਸ਼ ਤੱਤ ਤੁਹਾਨੂੰ ਪ੍ਰੋਸਟੇਟ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦੇ ਹਨ। ਹਾਲ ਹੀ ਵਿੱਚ ਇੱਕ ਸ਼ੋਧ ਵਿੱਚ ਪਤਾ ਚਲਿਆ ਹੈ ਕਿ ਰੋਜ਼ਾਨਾ ਇੱਕ ਟਮਾਟਰ ਖਾਣ ਨਾਲ ਪ੍ਰੋਟੈਸਟ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਾ ਰਹਿੰਦਾ ਹੈ।
ਦਿਲ ਦੀ ਬੀਮਾਰੀਆਂ – ੮ૻਨੂੰૼ૬૰, ૪ય6ਜ਼੪ૼੰ૮, ਵਾਟਿਾਮਿਨ ਸੀ ਅਤੇ ਕੋਲੀਨ ਅਤੇ ਭਰਪੂਰ ਟਮਾਟਰ ਤੁਹਾਡੇ ਦਿਲ ਦਾ ਖ਼ਾਸ ਧਿਆਨ ਰੱਖਦਾ ਹੈ। ਇਸ ਵਿੱਚ ਮੌਜੂਦ ਲੀਕੋਪੀਨ ਦਿਲ ਲਈ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇੱਕ ਟਮਾਟਰ ਖਾਣ ਨਾਲ ਦਿਲ ਦੀਆਂ ਬੀਮਾਰੀਆਂ ਤੋਂ ਬਚਣ ਤੋਂ ਇਲਾਵਾ ਤੁਹਾਡੇ ਸ਼ਰੀਰ ਵਿੱਚ ਕੋਲੈਸਟਰੋਲ ਨੂੰ ਵਧਣ ਤੋਂ ਰੋਕਦਾ ਹੈ।
ਅੱਖਾਂ ਲਈ ਫ਼ਾਇਦੇਮੰਦ – ਰੋਜ਼ ਇਸ ਦਾ ਇੱਕ ਗਿਲਾਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਚਸ਼ਮਾ ਲੱਗਾ ਹੈ ਤਾਂ ਦਿਨ ਵਿੱਚ 2 ਵਾਰ ਇਸ ਜੂਸ ਦਾ ਸੇਵਣ ਕਰੋ। ਤੁਹਾਡਾ ਚਸ਼ਮਾ ਕੁੱਝ ਸਮੇਂ ਵਿੱਚ ਹੀ ਉੱਤਰ ਜਾਵੇਗਾ।
ਭਾਰ ਘਟਾਉਣ ਵਿੱਚ ਮਦਦਗਾਰ – ਭਾਰ ਘੱਟ ਕਰਨ ਲਈ ਰੋਜ਼ ਪਤਾ ਨਹੀਂ ਅਸੀਂ ਕੀ-ਕੀ ਕਰਦੇ ૯ੴ, ਪਰ ਕੀ ਤੁਸੀਂ ਜਾਣਦੇ ਹੋ ਟਮਾਟਰ ਦੇ ਜੂਸ ਦਾ ਸੇਵਣ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਕਰਦਾ ਹੈ। ਰੋਜ਼ ਸਵੇਰੇ ਖ਼ਾਲੀ ਪੇਟ ਟਮਾਟਰ ਦਾ ਰਸ ਪੀਓ। ਤੁਹਾਨੂੰ ਕੁੱਝ ਸਮੇਂ ਵਿੱਚ ਹੀ ਫ਼ਰਕ ਨਜ਼ਰ ਆਉਣ ਲੱਗੇਗਾ।
ਲਿਵਰ ਡਿਟੌਕਸ – ਲਿਵਰ ਨੂੰ ਡਿਟਾਕਸ ਕਰਨ ਲਈ ਇਹ ਸਭ ਤੋਂ ਚੰਗਾ ਤਰੀਕਾ ਹੈ। ਇਸ ਦਾ ਸੇਵਨ ਸ਼ਰੀਰ ਅਤੇ ਲਿਵਰ ‘ਚੋਂ ਸਾਰੇ ਵਿਸ਼ੈਲੇ ਪਦਾਰਥ ਕੱਢ ਕੇ ਲਿਵਰ ਨੂੰ ਸਿਹਤਮੰਦ ਰੱਖਦਾ ਹੈ। ਇਹ ਸ਼ਰੀਰ ਨੂੰ ਹੋਣ ਵਾਲੇ ਕਈ ਨੁਕਸਾਨਾਂ ਤੋਂ ਵੀ ਬਚਾਉਂਦਾ ਹੈ।
ਚਮਕਦਾਰ ਚਮੜੀ
– ਟਮਾਟਰ ਦਾ ਜੂਸ ਸਿਹਤ ਹੀ ਨਹੀਂ ਸਗੋਂ ਚਿਹਰੇ ਲਈ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਮੌਜੂਦ ੰਜ਼઺6ૼ-ੰઽਙੴૼ7ਜ਼઺6, ਵਾਇਟਾਮਿਨ ਅਤੇ ਕੈਲਸ਼ੀਅਮ ਵਰਗੇ ਗੁਣ ਤੁਹਾਡੀ ਚਮੜੀ ਨੂੰ ਸੂਰਜ ਦੀ ਨੁਕਸਾਨਦਾਇਕ ਕਿਰਨਾਂ ਦੇ ਪ੍ਰਭਾਵ ਤੋਂ ਬਚਾਉਂਦੇ ਹਨ ਜਿਸ ਦੇ ਨਾਲ ਤੁਹਾਨੂੰ ਸਕਿਨ 6ਜ਼઼૩ળ×, ਰੈਸ਼ੇਜ਼ ਅਤੇ ਸਨਟੈਨ ਵਰਗੀਆਂ ਪਰੇਸ਼ਾਨੀਆਂ ਨਹੀਂ ਹੁੰਦੀਆਂ।