ਭਾਰਤਮੁੱਖ ਖਬਰਾਂ ਵਿਜੇ ਮਾਲੀਆ ਨੂੰ ਐਲਾਨਿਆ ਭਗੌੜਾ By Ajitweekly - January 4, 2018 Share on Facebook Tweet on Twitter ਨਵੀਂ ਦਿੱਲੀ – ਬੈਂਕਾਂ ਦਾ ਕਰੋੜਾਂ ਰੁਪਈਆ ਮਾਰ ਚੁੱਕੇ ਕਾਰੋਬਾਰੀ ਵਿਜੇ ਮਾਲੀਆ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਭਗੌੜਾ ਐਲਾਨ ਦਿੱਤਾ ਹੈ।