ਅਭਿਨੇਤਾ ਰਾਹੁਲ ਰਾਏ ਭਾਜਪਾ ‘ਚ ਸ਼ਾਮਿਲ

ਨਵੀਂ ਦਿੱਲੀ– ਬਾਲੀਵੁੱਡ ਅਭਿਨੇਤਾ ਰਾਹੁਲ ਰਾਏ ਅੱਜ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ| ਰਾਹੁਲ ਰਾਏ 90 ਦੇ ਦਹਾਕੇ ਵਿਚ ਫਿਲਮ ਆਸ਼ਿਕੀ ਨਾਲ ਪ੍ਰਸਿੱਧ ਹੋਏ ਸਨ|