ਮੁੰਬਈ – ਮੁੰਬਈ ਵਿਚ ਅੱਜ ਤਿੰਨ ਔਰਤਾਂ ਉਸ ਸਮੇਂ ਟ੍ਰੇਨ ਦੀ ਲਪੇਟ ਵਿਚ ਆ ਗਈਆਂ, ਜਦੋਂ ਉਹ ਪਟੜੀ ਪਾਰ ਕਰ ਰਹੀਆਂ ਸਨ| ਪ੍ਰਤੱਖ ਦਰਸ਼ੀਆਂ ਅਨੁਸਾਰ ਔਰਤਾਂ ਪਟੜੀ ਪਾਰ ਕਰ ਰਹੀਆਂ ਸਨ ਕਿ ਬਾਂਦਰਾ-ਇੰਦੌਰ ਐਕਸਪ੍ਰੈਸ ਆ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ| ਇਸ ਘਟਨਾ ਵਿਚ ਇਕ ਔਰਤ ਫੱਟੜ ਵੀ ਹੋ ਗਈ ਹੈ|