ਕਸ਼ਮੀਰ ‘ਚ ਤਿੰਨ ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ

ਕੁਲਗਾਮ ਜ਼ਿਲਾ ਦੇ ਜੰਗਲ ਕਾਜੀਗੁੰਡ ‘ਚ ਵੀਰਵਾਰ ਨੂੰ ਅਪਰੇਸ਼ਨ ਦੌਰਾਨ ਹੁਣ ਤੱਕ ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਗ੍ਰਿਫਤਾਰ ਅੱਤਵਾਦੀਆਂ ਦੀ ਪਛਾਣ ਅੱਤਾ ਮੁਹੰਮਦ ਮੱਲਿਕ, ਸ਼ਮਸ ਉਲ ਬਕਰ ਅਤੇ ਬਿਲਾਲ ਸ਼ੇਖ ਦੇ ਰੂਪ ‘ਚ ਕੀਤੀ ਗਈ ਹੈ।