ਹਾਰਟ ਦੇ ਇਲੈਕਟ੍ਰੀਕਲ ਸਿਸਟਮ ਵਿੱਚ ਹੋਣ ਵਾਲੇ ਬਲੌਕੇਜ ਨੂੰ ਹਾਰਟ ਬਲਾਕੇਜ਼ ਕਹਿੰਦੇ ਹਨ।ਇਹ ਸਿਸਟਮ ਹਾਰਟ ਬੀਟ ਰੇਟ ਅਤੇ ਰਿਦਮ ਤਹਿ ਕਰਦਾ ਹੈ। ਹਰ ਹਾਰਟ ਬੀਟ ਦੇ ਨਾਲ ਇੱਕ ਇਲੈਕਟ੍ਰੀਕਲ ਸਿਗਨਲ ਜਾਂਦਾ ਹੈ ਜੋ ਉਪਰ ਤੋਂ ਲੈ ਕੇ ਹੇਠਾਂ ਤੱਕ ਪੂਰੇ ਸਰੀਰ ਵਿੱਚ ਖੂਨ ਦੀ ਸਪਲਾੲ. ਕਰਦਾ ਹੈ। ਜੇਕਰ ਇਹ ਇਲੈਕਟ੍ਰੀਕਲਸਿਗਨਲ ਸਲੋਅ ਜਾਂ ਕਿਸੇ ਕਾਰਨ ਰੁਕ ਜਾਂਦਾ ਹੈ ਤਾਂ ਹਾਰਝ ਬਲਾਕੇਜ਼ ਦੀ ਕੰਡੀਸ਼ਨ ਬਣਦੀ ਹੈ।
ਹਾਰਟ ਬਲਾਕੇਜ਼ ਤੋਂ ਬਚਣ ਦੇ ਲਈ ਸਰੀਰਕ ਕਸਰਤ ਤਾਂ ਜ਼ਰੂਰੀ ਹੈ ਹੀ ਨਾਲ ਹੀ ਸਾਡੀ ਡਾਈਟ ਵਿੱਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਜ਼ਰੂਰੀ ਹੈ ਜੋ ਕੇਲੈਸਟ੍ਰਾਲ ਘੱਟ ਕਰਨ। ਅਜਿਹੀਆਂ ਕਈ ਚੀਜ਼ਾਂ ਹਨ ਜੋ ਆਸਾਨੀ ਨਾਲ ਸਾਡੀ ਰਸੋਈ ਵਿੱਚ ਮੌਜੂਦ ਹੁੰਦੀਆਂ ਹਨ। ਇਹਨਾਂ ਦੀ ਰੋਜ਼ਾਨਾ ਵਰਤੋਂ ਕਰਕੇ ਹਾਰਟ ਬਲਾਕੇਜ਼ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਘੀਆ
ਘੀਏ ਨੂੰ ਉਬਾਲ ਲਓ। ਹੁਣ ਇਸ ਵਿੱਚ ਜੀਰਾ, ਹਲਦੀ ਅਤੇ ਹਰਾ ਧਣੀਆ ਮਿਕਸ ਕਰਕੇ ਖਾਓ। ਅਜਿਹਾ ਹਫ਼ਤੇ ਵਿੱਚ 3 ਜਾਂ 4 ਵਾਰ ਕਰੋ।
ਦੁੱਧ ਅਤੇ ਆਂਵਲਾ
ਰੋਜ਼ਾਨਾ ਇੱਕ ਗਿਲਾਸ ਦੁੱਧ ਵਿੱਚ ਅੱਧਾ ਚਮਚਾ ਆਂਵਲਾ ਪਾਊਡਰ ਘੋਲ ਕੇ ਪੀਓ। ਇਸ ਨਾਲ ਹਾਰਟ ਬਲਾਕੇਜ਼ ਦਾ ਸ਼ੰਕਾ ਘੱਟ ਹੁੰਦਾ ਹੈ।
ਲਸਣ
ਰੋਜ਼ ਸਵੇਰੇ ਖਾਲੀ ਪੇਟ ਲਸਣ ਦੀ ਇੱਕ ਜਾਂ ਦੋ ਕਲੀ ਪਾਣੀ ਨਾਲ ਨਿਗਲ ਜਾਓ। ਇਸ ਵਿੱਚ ਮੌਜੂਦ ਐਂਟੀਆਕਸੀਡੈਂਟਸ ਕੋਲੈਸਟ੍ਰਾਲ ਘੱਟ ਕਰਦੇ ਹਨ ਅਤੇ ਹਾਰਟ ਬਲਾਕੇਜ਼ ਦਾ ਸ਼ੰਕਾ ਘੱਟ ਕਰਦੇ ਹਨ।
ਨਿੰਬੂ ਪਾਣੀ
ਨਿੰਬੂ ਵਿੱਚ ਲੋੜੀਂਦੀ ਮਾਤਰਾ ਵਿੱਚ ਐਂਟੀ ਆਕਸੀਡੈਂਟਸ ਪਾਏ ਜਾਂਦੇ ਹਨ। ਇਹ ਸਰੀਰ ਤੋਂ ਖਰਾਬ ਕੋਲੈਸਟ੍ਰਾਲ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ। ਇਸ ਨਾਲ ਹਾਰਟ ਬਲਾਕੇਜ਼ ਦਾ ਸ਼ੰਕਾ ਘੱਟ ਹੁੰਦਾ ਹੈ।
ਦਹੀਂ
ਰੋਜ਼ਾਨਾ ਆਪਣੀ ਖੁਰਾਕ ਵਿੱਚ ਦਹੀਂ ਸ਼ਾਮਲ ਕਰੋ। ਇਹ ਸਰੀਰ ਵਿੱਚ ਕੋਲੈਸਟ੍ਰਾਲ ਘੱਟ ਕਰਦੀ ਹੈ। ਇਸ ਨਾਲ ਹਾਰਟ ਬਲਾਕੇਜ਼ ਦਾ ਸ਼ੰਕਾ ਬਹੁਤ ਘੱਟ ਹੁੰਦਾ ਹੈ।
ਉੜਦਾਂ ਦੀ ਦਾਲ
ਰਾਤ ਨੂੰ ਉੜਦਾਂ ਦੀ ਦਾਲ 4 ਜਾਂ 4 ਚਮਚੇ ਪਾਣੀ ਵਿੱਚ ਭਿਉਂ ਕੇ ਰੱਖ ਦਿਓ। ਸਵੇਰੇ ਇਸਨੂੰ ਪੀਹ ਕੇ ਦੁੱਧ ਵਿੱਚ ਮਿਲਾ ਕੇ ਪੀਓ। ਇਸ ਵਿੱਚ ਸ਼ੱਕੀ ਵੀ ਮਿਲਾ ਸਕਦੇ ਹੋ।
ਬਦਾਮ ਅਤੇ ਕਾਲੀ ਮਿਰਚ
3 ਬਦਾਮ ਅਤੇ 4 ਕਾਲੀ ਮਿਰਚਾਂ ਦਾ ਪਾਊਡਰ ਬਣਾ ਲਓ। ਇਸ ਵਿੱਚ ਚੁਟਕੀ ਭਰ ਤੁਲਸੀ ਦਾ ਪਾਊਡਰ ਮਿਲਾ ਕੇ ਰੈਗੂਲਰ ਪਾਣੀ ਦੇ ਨਾਲ ਪੀਓ।
ਗਾਜਰ ਅਤੇ ਸ਼ਹਿਦ
ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਗਾਜਰ ਦੇ ਜੂਸ ਵਿੱਚ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਕੋਲੈਸਟ੍ਰਾਲ ਘੱਟ ਹੁੰਦਾ ਹੈ ਅਤੇ ਹਾਰਟ ਬਲਾਕੇਜ਼ ਦਾ ਸ਼ੰਕਾ ਘੱਟ ਹੁੰਦਾ ਹੈ।ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।










