ਅਮਰੀਕਾ ਦੇ ਰਿਚਰਡ ਥੇਲਰ ਨੂੰ ਮਿਲਿਆ ਅਰਥ ਸ਼ਾਸਤਰ ਨੋਬਲ ਪੁਰਸਕਾਰ

ਵਾਸ਼ਿੰਗਟਨ : ਅਮਰੀਕਾ ਦੇ ਰਿਚਰਡ ਥੇਲਰ ਨੂੰ ਇਸ ਸਾਲ ਦਾ ਅਰਥ ਸ਼ਾਸਤਰ ਨੋਬਲ ਪੁਰਸਕਾਰ ਮਿਲਿਆ ਹੈ|