ਅਮਰੂਦ ਫ਼ਲ ਦੀ ਜ਼ਿਆਦਾ ਵਰਤੋਂ ਅੱਜ-ਕੱਲਂ ਸ਼ੂਗਰ ਪੀੜਤ ਕਰ ਰਹੇ ਹਨ। ਇਸ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ। ਜ਼ਿਆਦਾ ਪਿਆਸ ਲੱਗਣ ‘ਤੇ ਅਮਰੂਦ ਦੇ ਛੋਟੇ-ਛੋਟੇ ਟੁਕੜੇ ਕਰਕੇ ਉਸ ਨੂੰ ਪਾਣੀ ਵਿੱਚ ਪਾ ਦਿਓ। ਕੁਝ ਸਮੇਂ ਬਾਅਦ ਇਹ ਪਾਣੀ ਪੀਣ ਨਾਲ ਸ਼ੂਗਰ ਜਾਂ ਜ਼ਿਆਦਾ ਪਿਸ਼ਾਬ ਆਉਣ ਦੀ ਬਿਮਾਰੀ ਕਾਰਨ ਜ਼ਿਆਦਾ ਪਿਆਸ ਲਗਣ ਦੀ ਆਦਤ ਹਟ ਜਾਵੇਗੀ।
ਪੇਟ ਵਿੱਚ ਦਰਦ ਹੋਵੇ ਤਾਂ ਲੂਣ ਨਾਲ ਪੱਕੇ ਅਮਰੂਦ ਖਾਓ, ਜਲਦੀ ਦਰਦ ਤੋਂ ਨਿਜਾਤ ਮਿਲੇਗੀ। ਅਮਰੂਦ ਦੇ ਨਰਮ ਪੱਤਿਆਂ ਨੂੰ ਪੀਹ ਕੇ ਪਾਣੀ ਵਿੱਚ ਮਿਲਾ ਕੇ ਲੈਣ ਨਾਲ ਵੀ ਆਰਾਮ ਮਿਲਦਾ ਹੈ। ਅਮਰੂਦ ਦੇ ਪੱਤਿਆਂ ਨੂੰ ਚੰਗੀ ਤਰਾਂਂ ਪੀਸ ਕੇ ਕਾਲੇ ਲੂਣ ਨਾਲ ਚੱਟੋ, ਪੇਟ ਦਰਦ ਠੀਕ ਹੋਵੇਗਾ। ਪੇਟ ਵਿੱਚ ਅਫ਼ਾਰਾ ਹੋਣ ‘ਤੇ ਅਮਰੂਦ ਬਹੁਤ ਵਧੀਆ ਦਵਾਈ ਹੋ ਸਕਦਾ ਹੈ। ਇਨਾਂਂ ਰੋਗਾਂ ਵਾਲੇ ਵਿਅਕਤੀ ਨੂੰ ਖਾਣਾ ਖਾਣ ਤੋਂ ਬਾਅਦ ਅਮਰੂਦ ਜ਼ਰੂਰ ਖਾਣਾ ਚਾਹੀਦਾ ਹੈ। ਇਹ ਧਿਆਨ ਰੱਖੋ ਕਿ ਜਿਨਾਂਂ ਨੂੰ ਕਬਜ਼ ਨਾ ਹੋਵੇ, ਉਹ ਅਮਰੂਦ ਖਾਣਾ ਖਾਣ ਤੋਂ ਪਹਿਲਾਂ ਖਾ ਲੈਣ।ਸਵੇਰੇ ਖਾਲੀ ਪੇਟ ਲਗਾਤਾਰ ਅਮਰੂਦ ਖਾਣ ਵਾਲੇ ਵਿਅਕਤੀਆਂ ਨੂੰ ਬਵਾਸੀਰ ਤੋਂ ਛੁਟਕਾਰਾ ਮਿਲ ਜਾਵੇਗਾ। ਅਮਰੂਦ ਪੱਕੇ ਅਤੇ ਮਿੱਠੇ ਹੋਣੇ ਚਾਹੀਦੇ ਹਨ ਤਾਂ ਹੀ ਪੂਰਾ ਲਾਭ ਮਿਲੇਗਾ।
ਸੁੱਕੀ ਖੰਘ ਤੋਂ ਪੀੜਤ ਵਿਅਕਤੀਆਂ ਨੂੰ ਵੀ ਅਮਰੂਦ ਦੀ ਵਰਤੋਂ ਨਾਲ ਫ਼ਾਇਦਾ ਹੁੰਦਾ ਹੈ। ਗਰਮ ਰੇਤ ਵਿੱਚ ਅਮਰੂਦ ਭੁੰਨ ਕੇ ਖਾਣ ਨਾਲ ਸੁੱਕੀ ਖੰਘ, ਕਫ਼ ਵਾਲੀ ਅਤੇ ਕਾਲੀ ਖੰਘ ਤੋਂ ਵੀ ਆਰਾਮ ਮਿਲਦਾ ਹੈ। ਦਿਨ ‘ਚ ਤਿੰਨ ਵਾਰ ਭੁੰਨੇ ਹੋਏ ਅਮਰੂਦ ਦੀ ਵਰਤੋਂ ਨਾਲ ਕੁਝ ਹੀ ਦਿਨਾਂ ਵਿੱਚ ਖੰਘ ਦੂਰ ਹੋ ਜਾਵੇਗੀ।
ਦੰਦਾਂ ਦੇ ਦਰਦ ਵਿੱਚ ਵੀ ਅਮਰੂਦ ਅਸਰ ਦਿਖਾਉਂਦਾ ਹੈ। ਅਮਰੂਦ ਦੀਆਂ ਨਰਮ ਪੱਤੀਆਂ ਚੱਬਣ ਨਾਲ ਦੰਦਾਂ ਦੀ ਪੀੜ ਦੂਰ ਹੋ ਜਾਂਦੀ ਹੈ। ਅਮਰੂਦ ਦੇ ਪੱਤਿਆਂ ਨੂੰ ਪਾਣੀ ਵਿੱਚ ਚੰਗੀ ਤਰਾਂਂ ਉਬਾਲ ਲਵੋ ਤੇ ਉਸ ਵਿੱਚ ਫ਼ਟਕੜੀ ਘੋਲ ਕੇ ਕੁਰਲੀ ਕਰੋ, ਦੰਦਾਂ ਦੀ ਦਰਦ ਗਾਇਬ ਹੋ ਜਾਵੇਗੀ।ਅੱਧੇ ਸਿਰ ਦੀ ਪੀੜ, ਜਿਸ ਨੂੰ ਹੁੰਦੀ ਹੈ, ਉਹ ਹੀ ਜਾਣਦਾ ਕਿ ਇਹ ਕਿੰਨੀ ਤਕਲੀਫ਼ ਦਿੰਦੀ ਹੈ। ਇਸ ਦੇ ਇਲਾਜ ਵਿੱਚ ਵੀ ਅਮਰੂਦ ਫ਼ਾਇਦੇਮੰਦ ਹੈ। ਅੱਧੇ ਸਿਰ ਦੀ ਪੀੜ ਵਾਸਤੇ ਕੱਚੇ ਅਮਰੂਦ ਨੂੰ ਸਵੇਰੇ ਚੰਗੀ ਤਰਾਂਂ ਰਗੜ ਕੇ ਉਸ ਦਾ ਲੇਪ ਬਣਾ ਲਵੋ ਕੇ ਮੱਥੇ ‘ਤੇ ਲਗਾਓ। ਸੂਰਜ ਚੜਂਨ ਤੋਂ ਬਾਅਦ ਸਵੇਰੇ ਇਹ ਪ੍ਰਯੋਗ ਕਰਨਾ ਚਾਹੀਦਾ ਹੈ। ਜਿਹੜੀ ਜਗਾਂ ਰਦ ਹੁੰਦਾ ਹੋਵੇ, ਉਸ ਜਗਾਂ ‘ਤੇ ਚੰਗੀ ਤਰਾਂਂ ਲੇਪ ਕਰੋ। ਇਸ ਨਾਲ ਸਿਰ ਦਰਦ ਸ਼ੁਰੂ ਨਹੀਂ ਹੋਵੇਗਾ। ਜੇਕਰ ਸ਼ੁਰੂ ਹੋ ਵੀ ਗਿਆ ਹੈ ਤਾਂ ਉਹ ਸ਼ਾਂਤ ਹੋ ਜਾਵੇਗਾ। ਇਸ ਤਰਾਂਂ ਦਿਨ ਵਿੱਚ 3-4 ਵਾਰ ਕਰੋ।
ਜ਼ੁਕਾਮ ਵਿੱਚ ਵੀ ਅਮਰੂਦ ਬਹੁਤ ਉਪਯੋਗੀ ਹੈ। ਰੁਕੇ ਹੋਏ ਜ਼ੁਕਾਮ ਵਾਸਤੇ ਅਮਰੂਦ ਦੇ ਬੀਜ ਕੱਢ ਕੇ ਖਾਓ। ਬਿਨਾਂ ਬੀਜਾਂ ਤੋਂ ਅਮਰੂਦ ਖਾਣ ਤੋਂ ਬਾਅਦ ਨੱਕ ਬੰਦ ਕਰਕੇ ਇੱਕ ਗਲਾਸ ਪਾਣੀ ਪੀ ਲਵੋ। ਦੋ-ਤਿੰਨ ਦਿਨ ਬਾਅਦ ਜੰਮਿਆਂ ਹੋਇਆ ਰੇਸ਼ਾਂ ਬਾਹਰ ਆਉਣਾ ਸ਼ੁਰੂ ਹੋ ਜਾਵੇ ਤਾਂ ਉਸ ਨੂੰ ਰੋਕਣ ਲਈ 50-100 ਗਰਾਮ ਗੁੜ ਖਾ ਲਵੋ। ਇਸ ਤਰਾਂਂ ਸਿਰਫ਼ ਤਿੰਨ ਦਿਨਾਂ ਵਿੱਚ ਹੀ ਲਗਾਤਾਰ ਅਮਰੂਦ ਖਾਂਦੇ ਰਹਿਣ ਨਾਲ ਪੁਰਾਣੀ ਸਰਦੀ ਅਤੇ ਜ਼ੁਕਾਮ ਦੂਰ ਹੋ ਜਾਵੇਗਾ। ਮਲੇਰੀਆ ਬੁਖਾਰ ਵਿੱਚ ਵੀ ਅਮਰੂਦ ਚਮਤਕਾਰੀ ਅਸਰ ਵਿਖਾਉਂਦਾ ਹੈ। ਲਗਾਤਾਰ ਵਰਤਣ ਨਾਲ ਵਾਰੀ ਦਾ ਬੁਖਾਰ ਵੀ ਉਤਰ ਜਾਂਦਾ ਹੈ। ਅਮਰੂਦ ਅਤੇ ਸੇਬ ਦਾ ਰਸ ਬੁਖਾਰ ਦੂਰ ਕਰਦਾ ਹੈ। ਅਮਰੂਦ ਦਾ ਮੁਰੱਬਾ ਖਾਣ ਨਾਲ ਕਬਜ਼ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ। ਅਮਰੂਦ ਖਾ ਕੇ ਉਪਰੋਂ ਗਰਮ ਦੁੱਧ ਪੀਣ ਨਾਲ ਵੀ ਕਬਜ਼ ਵਿੱਚ ਫ਼ਾਇਦਾ ਹੁੰਦਾ ਹੈ। ਅਮਰੂਦ ਦੀਆਂ ਕਰੂੰਬਲਾਂ ਦੇ 10 ਗਰਾਮ ਰਸ ਵਿੱਚ ਥੋੜਾਂ ਜਿਹਾ ਮਿੱਠਾ ਮਿਲਾ ਕੇ ਪੀਣ ਨਾਲ ਕੇਵਲ 7 ਦਿਨਾਂ ਵਿੱਚ ਹੀ ਪੁਰਾਣੀ ਤੋਂ ਪੁਰਾਣੀ ਕਬਜ਼ ਦੂਰ ਹੋ ਜਾਵੇਗੀ। ਅਮਰੂਦ ਦੇ ਪੱਤਿਆਂ ਦੀ ਪੋਟਲੀ ਬਣਾ ਕੇ ਰਾਤ ਨੂੰ ਸੌਣ ਵੇਲੇ ਅੱਖਾਂ ‘ਤੇ ਬੰਨਂਣ ਨਾਲ ਅੱਖਾਂ ਦਾ ਦਰਦ, ਅੱਖਾਂ ਦੀ ਲਾਲਗੀ ਅਤੇ ਸੋਜ਼ ਦੂਰ ਹੋ ਜਾਣਗੇ। ਨਾਸ਼ਤੇ ਦੇ ਸਮੇਂ ਕਾਲੀ ਮਿਰਚ, ਕਾਲਾ ਲੂਣ ਅਤੇ ਅਦਰਕ ਇੱਕੱਠੇ ਖਾਣ ਨਾਲ ਬਦਹਜ਼ਮੀ, ਗੈਸ, ਅਫ਼ਾਰਾ ਦੂਰ ਹੋ ਜਾਵੇਗਾ। ਖੂਨ ਦੀ ਖਰਾਬੀ ਕਾਰਨ ਹੋਣ ਵਾਲੇ ਫ਼ੋੜੇ-ਫ਼ਿੰਨਸੀਆਂ ਤੋਂ ਅਮਰੂਦ ਬਚਾਅ ਕਰਦਾ ਹੈ। 4 ਹਫ਼ਤਿਆਂ ਤੱਕ ਦੁਪਹਿਰ ਵੇਲੇ 250 ਗਰਾਮ ਅਮਰੂਦ ਲਗਾਤਾਰ ਖਾਓ। ਇਸ ਨਾਲ ਖੂਨ ਸਾਫ਼ ਹੋਵੇਗਾ, ਫ਼ੋੜੇ-ਫ਼ਿੰਨਸੀਆਂ ਅਤੇ ਖਾਰਸ਼ ਤੋਂ ਛੁਟਕਾਰਾ ਮਿਲ ਜਾਵੇਗਾ। ਅਮਰੂਦ ਦੀਆਂ ਕਰੂੰਬਲਾਂ ਉਬਾਲ ਕੇ ਪੀਣ ਨਾਲ ਪੁਰਾਣੇ ਦਸਤਾਂ ਦੀ ਬਿਮਾਰੀ ਦੂਰ ਹੋ ਜਾਂਦੀ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।










