ਜੰਮੂ ਕਸ਼ਮੀਰ ਦੇ ਡੋਡਾ ‘ਚ ਬੱਸ 1500 ਫੁੱਟ ਡੂੰਘੀ ਖੱਡ ‘ਚ ਡਿੱਗੀ, 5 ਮੌਤਾਂ

ਡੋਡਾ : ਜੰਮੂ ਕਸ਼ਮੀਰ ਦੇ ਡੋਡਾ ਵਿਚ ਅੱਜ ਇਕ ਯਾਤਰੀ ਬੱਸ 1500 ਫੁੱਟ ਤੋਂ ਖਾਈ ਵਿਚ ਡਿੱਗ ਗਈ| ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ|