ਕੇਦਾਰਨਾਥ ਮੰਦਿਰ ਦੇ ਕਪਾਟ ਖੁੱਲ੍ਹੇ, ਪ੍ਰਧਾਨ ਮੰਤਰੀ ਨੇ ਕੀਤੇ ਦਰਸ਼ਨ

ਦੇਹਰਾਦੂਨ : ਅੱਜ ਤੋਂ ਤੀਰਥ ਯਾਤਰੀਆਂ ਲਈ ਕੇਦਾਰਨਾਥ ਮੰਦਿਰ ਦੇ ਕਪਾਟ ਖੁੱਲ੍ਹ ਗਏ| ਇਸ ਮੌਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਨੇ ਕੇਦਾਰਨਾਥ ਮੰਦਿਰ ਵਿਚ ਬਾਬਾ ਦੇ ਦਰਸ਼ਨ ਕੀਤੇ| ਪ੍ਰਧਾਨ ਮੰਤਰੀ ਨੇ ਇਸ ਸਬੰਧੀ ਟਵੀਟ ਕਰਕੇ ਲਿਖਿਆ ਹੈ ਕਿ ਕੇਦਾਰਨਾਥ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਹੈ| ਹਰ-ਹਰ ਮਹਾਂਦੇਵ|