ਮਨੋਹਰ ਪਾਰੀਕਰ ਦੀ ਤਾਜਪੋਸ਼ੀ ‘ਤੇ ਸਟੇਅ ਤੋਂ ਸੁਪਰੀਮ ਕੋਰਟ ਦਾ ਇਨਕਾਰ

ਨਵੀਂ ਦਿੱਲੀ  : ਗੋਆ ਵਿਚ ਮਨੋਹਰ ਪਾਰੀਕਰ ਦੀ ਤਾਜਪੋਸ਼ੀ ਉਤੇ ਸਟੇਅ ਤੋਂ ਸੁਪਰੀਮ ਕੋਰਟ ਨੇ ਅੱਜ ਇਨਕਾਰ ਕਰ ਦਿੱਤਾ| ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਉਨ੍ਹਾਂ 16 ਮਾਰਚ ਤੱਕ ਬਹੁਮਤ ਸਾਬਿਤ ਕਰਨਾ ਹੋਵੇਗਾ| ਕਾਂਗਰਸ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿਚ ਲੈ ਕੇ ਗਈ ਸੀ|