ਪਾਕਿ ਵੱਲੋਂ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਪੁੰਛ-ਰਾਵਲਕੋਟ ਬੱਸ ਸੇਵਾ ਰੱਦ

ਨਵੀਂ ਦਿੱਲੀ : ਪਾਕਿਸਤਾਨ ਵੱਲੋਂ ਕੱਲ੍ਹ ਜੰਗਬੰਦੀ ਦੇ ਉਲੰਘਣ ਤੋਂ ਬਾਅਦ ਭਾਰਤ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਪੁੰਛ-ਰਾਵਲਕੋਟ ਬੱਸ ਸੇਵਾ ਨੂੰ ਫਿਲਹਾਲ ਰੱਦ ਕਰਨ ਦਾ ਫੈਸਲਾ ਕੀਤਾ ਹੈ|