ਪੰਜਾਬ ‘ਚ ਮਤਦਾਨ ਹੋਇਆ ਸਮਾਪਤ, 66 ਫੀਸਦੀ ਹੋਈ ਵੋਟਿੰਗ

ਚੰਡੀਗੜ੍ਹ : ਪੰਜਾਬ ਵਿਚ ਅੱਜ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ| ਵੋਟਾਂ ਸਵੇਰੇ 8 ਵਜੇ ਸ਼ੁਰੂ ਹੋਈਆਂ, ਜੋ ਸ਼ਾਮ ਨੂੰ 5 ਵਜੇ ਤੱਕ ਸਮਾਪਤ ਹੋ ਗਈਆਂ| ਇਸ ਦੌਰਾਨ ਅੱਜ ਸੂਬੇ ਵਿਚ ਲਗਪਗ 66 ਫੀਸਦੀ ਪੋਲਿੰਗ ਹੋਈ|