ਪ੍ਰਧਾਨ ਮੰਤਰੀ ਵਲੋਂ ਬਹਾਦੁਰ ਬੱਚਿਆਂ ਨੂੰ ‘ਰਾਸ਼ਟਰੀ ਵੀਰਤਾ’ ਪੁਰਸਕਾਰ ਪ੍ਰਦਾਨ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਖੇ ਦੇਸ਼ ਦੇ ਬਹਾਦੁਰ ਬੱਚਿਆਂ ਨੂੰ ‘ਰਾਸ਼ਟਰੀ ਵੀਰਤਾ’ ਪੁਰਸਕਾਰ ਪ੍ਰਦਾਨ ਕੀਤੇ| ਇਸ ਮੌਕੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਬੱਚੇ ਬੇਹੱਦ ਉਤਸ਼ਾਹਿਤ ਸਨ|
ਪ੍ਰਧਾਨ ਮੰਤਰੀ ਨੇ ਬੱਚਿਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਇਸ ਸ਼ੌਹਰਤ ਨੂੰ ਮਾਰਗ ਮੰਨੋ, ਆਪਣੀ ਮੰਜ਼ਿਲ ਨਹੀਂ| ਉਨ੍ਹਾਂ ਬੱਚਿਆਂ ਨੂੰ ਪੜ੍ਹਣ ਦੀ ਆਦਤ ਪਾਉਣ ਦੀ ਅਪੀਲ ਵੀ ਕੀਤੀ|